Pages

Thursday, 8 September 2011

ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸਰਕਾਰੀ ਥਾਵਾਂ 'ਤੇ ਲਗਾਏ ਜਾ ਰਹੇ ਪੋਸਟਰ ਤੇ ਬਿਲ ਬੋਰਡ ਹਟਾਉਣ ਦੇ ਹੁਕਮ ਜਾਰੀ ਕੀਤੇ।

ਚੰਡੀਗੜ੍ਹ---(6 ਸਤੰਬਰ--)ਅਰਸਦੀਪ ਜੱਜ---ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਕਮਿਸ਼ਨਰ ਜਸਟਿਸ (ਰਿਟਾਇਰ) ਹਰਫੂਲ ਸਿੰਘ ਬਰਾੜ ਨੇ ਐਸ.ਜੀ.ਪੀ.ਸੀ. ਚੋਣਾਂ ਚ ਹਿੱਸਾ ਲੈ ਰਹੀਆਂ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਸੜਕਾਂ ਜਾਂ ਸਰਕਾਰੀ ਥਾਵਾਂ ਤੇ ਲਗਾਏ ਜਾ ਰਹੇ ਪੋਸਟਰ ਤੇ ਬਿੱਲ ਬੋਰਡਾਂ ਤੇ ਸਖ਼ਤ ਇਤਰਾਜ਼  ਕਰਦਿਆਂ ਦੋ ਦਿਨਾਂ ਦੇ ਅੰਦਰ-ਅੰਦਰ ਇਹ ਪੋਸਟਰ ਤੇ ਬਿੱਲ ਬੋਰਡ ਹਟਾਉਣ ਦੇ ਹੁਕਮ  ਹੁਕਮ ਜਾਰੀ ਕੀਤੇ ਹਨ

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।