Pages
▼
ਸ਼ਰਦ ਪਵਾਰ ਦੇ ਪਿਆ ਥੱਪੜ
ਨਵੀ ਦਿੱਲੀ ,੨4 ਨਵੰਬਰ 2011,(ਸਬਲੋਕ ਨਿਊਜ)ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਅੱਜ ਨਵੀ ਵਿਖੇ ਇੱਕ ਨੋਜਵਾਨ ਵਲੋਂ ਉਦੋ ਥੱਪੜ ਕੱਢ ਮਾਰਿਆ ਜਦੋਂ ਉਹ ਇੱਕ ਪਬਲਿਕ ਸਮਾਗਮ ਵਿੱਚ ਹਾਜਰ ਸਨ।ਹਰਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਦੇਸ਼ ਅੰਦਰ ਵੱਧ ਰਹੇ ਭ੍ਰਿਸ਼ਟਾਚਾਰ ਅਤੇ ਵੱਧ ਰਹੀ ਮਹਿੰਗਾਈ ਤੋਂ ਦੁਖੀ ਅਤੇ ਗੁੱਸੇ ਵਿੱਚ
ਸੀ।
 |
| ਹਰਵਿੰਦਰ ਸਿੰਘ |
ਇਸ ਇੱਕ ਦਮ ਹਮਲੇ ਨਾਲ ਸ਼ਰਦ ਪਵਾਰ ਦਾ ਸੰਤੁਲਨ ਵਿਗੜ ਗਿਆ ਪਰ ਜਲਦੀ ਸੰਭਲ ਗਏ ਤੇ ਪਬਲਿਕ ਸਮਾਗਮ ਵਾਲੇ ਆਡੀਟੋਰੀਅਮ ਦੇ ਨਿਕਾਸੀ ਦਰਵਾਜੇ ਵੱਲ ਚਲੇ ਗਏ। ਜਦ ਕਿ ਨੌਜਵਾਨ ਉਚੀ ਉਚੀ ਚਿਲਾ ਰਿਹਾ ਸੀ " ਉਹ ਭ੍ਰਿਸ਼ਟ ਹੈ"। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪ੍ਰਣਾਬ ਮੁਖਰਜੀ ਨੇ ਇਸ ਹਮਲੇ ਦੀ ਨਿੰਦਾ ਕੀਤੀ।
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।