Pages

Friday, 2 March 2012

ਦਿਨ-ਦਿਹਾੜੇ ਸੋਨੇ ਦੀਆਂ ਵਾਲ਼ੀਆਂ ਮੋਟਰਸਾਈਕਲ ਸਵਾਰ ਝਪਟ ਕੇ ਲੈ ਗਏ

www.sabblok.blogspot.com
ਨਕੋਦਰ,  (ਟੋਨੀ/ਵਿਜਯ ਢਡੇ  )-ਬੀਤੇ ਦਿਨੀਂ ਮੁਹੱਲਾ ਰੌਂਤਾਂ ਵਿਖੇ ਦਿਨ-ਦਿਹਾੜੇ ਸ਼ਰ੍ਹੇਆਮ ਇੱਕ ਔਰਤ ਗਿਆਨ ਦੇਵੀ ਦੀਆਂ ਸੋਨੇ ਦੀਆਂ ਵਾਲ਼ੀਆਂ ਮੋਟਰਸਾਈਕਲ ਸਵਾਰ ਝਪਟ ਕੇ ਲੈ ਗਏ। ਇਸ ਸੰਬੰਧੀ ਗਿਆਨ ਦੇਵੀ ਦੇ ਪੁੱਤਰ ਰਮੇਸ਼ ਕੁਮਾਰ ਗਾਬਾ ਨੇ ਪੱਤਰਕਾਰਾਂ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਰਮੇਸ਼ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹਾਂ ਨੂੰ ਨੱਥ ਪਾਈ ਜਾਵੇ।
..............................................................................................................

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।