www.sabblok.blogspot.com
ਨਕੋਦਰ (ਟੋਨੀ)-ਇਤਿਹਾਸਕ ਅਤੇ ਧਾਰਮਿਕ ਪਹਿਲੂ ਤੋਂ ਪ੍ਰਸਿੱਧ ਨਕੋਦਰ
ਸ਼ਹਿਰਸਦਾ ਵਿਕਾਸ ਲਈ ਤਰਸਦਾ ਰਿਹਾ ਹੈ। ਸ਼ਹਿਰ ਦੇ ਵਧੇਰੇ ਖੇਤਰਾਂ ’ਚ ਵਿਕਾਸ ਨਾ ਹੋਣ
ਕਾਰਨ ਲੋਕ ਨਰਕ-ਭਰੀ ਜ਼ਿੰਦਗੀ ਜਿਉੂਣ ਲਈ ਹਨ।ਦਖਣੀਮਜਬੂਰ ਅੱਡਾ ਦੀ ਹਾਲਤ ਨਰਕ ਜਿਹਾ
ਮੰਜ਼ਰ ਪੇਸ਼ ਕਰ ਰਹੀ ਹੈ। ਸਥਾਨਕ ਲੋਕ ਨਗਰ ਕੌਂਸਲ ਦੀ ਅਣਦੇਖੀ ਦਾ ਸ਼ਿਕਾਰ ਹੋਣ ਕਾਰਨ
ਦੁਖੀ ਹਨ। ਗੰਦਗੀ ਦੀ ਭਰਮਾਰ ਅਤੇ ਸੀਵਰੇਜ ਜਾਮ ਰਹਿਣ ਕਾਰਨ ਜ਼ਿੰਦਗੀ ਨਰਕ ਬਾਨੀ
ਹੋਈ ਹੈ ਨਕੋਦਰ ਦੀ ਮਸ਼ਹੂਰ ਧਾਰਮਿੱਕ ਅਸਥਾਨ ਡੇਰਾ ਬਾਬਾ ਮੁਰਾਦ ਸ਼ਹਾ ਜੀ ਦਾ ਮੇਲਾ
੧ਤਾਰੀਕ ,੨ ਤਾਰੀਕ ਸ਼ਰਧਾਂ ਨਾਲ ਮਨਾਇਆ ਗਿਆ ਪਰ ਆਂੳਣ ਵਾਲੇ ਸ਼ਰਧਾਲੂ ਨੂ ਸੜਕ ਤੇ ਗੰਦੇ
ਪਾਣੀ ਦੇ ਲਗੇ ਦਰਿਯਾ ਵਿਚੋ ਲਗ ਕੇ ਜਾਣਾ ਪੀਆ l ਲੋਕਾ ਨੂ ਮੁਹ ਤੇ ਰੁਮਾਲ ਰੱਖ ਕ
ਜਾਣਾ ਪਿਆ ਲਗਾਤਾਰ 5 ਦਿਨਾ ਤੋ ਦੁਕਾਨਦਾਰ ਗੰਦੇ ਪਾਣੀ ਵਿਚ ਗੁਜਾਰਾ ਕਰ ਰੇ ਹਨ l
ਅੱਜ ਸਾਰੇ ਦੁਕਾਨਦਾਰਾ ਦਾ ਸਬਰ ਟੁਟ ਗਿਆ ਤੇ ਧਰਨਾ ਲਾਉਣ ਲਈ ਮਜਬੂਰ ਹੋ ਗਏ ਸਾਰੇ
ਦੁਕਾਨਦਾਰਾ ਨੇ ਮਿਲ ਕੇ ਰਸਤਾ ਬੰਦ ਕਰ ਦੀਤਾ ਤੇ ਰਾਹਗਿਰਾ ਬੜੀ ਮੁਸ਼ਕਲ ਆਈ ਤੇ
ਨਕੋਦਰ ਦੇ ਐਸ.ਡੀ ਐਮ ਨੇ ਆ ਕੇ ਧਰ੍ਨਾਕਿਰਇਆ ਨੂ ਭੋਰਸਾ ਦਿਤਾ ਕੀ ਜਲਦੀ ਪਾਣੀ ਦੇ
ਨਿਕਾਸ ਦਾ ਹਲ ਕਰ ਦੀਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਐ.ਸੀ ਮੋਰਚਾ ਦੇ
ਕੁਲਵਿੰਦਰ ਕਲਰ ਨੇ ਕਿਹਾ ਕੀ ਜਲਦੀ ਹਲ ਨਾ ਕੀਤਾ ਤਾ ਬਿਮਾਰੀ ਫ਼ੈਲਨ ਦਾ ਡਰ ਹੈ ,ਅਸ਼ੋਕ
ਜੈਨ,ਵਿਕ੍ਕੀ ਚੁਘ ,ਗੋਲਡੀ ਅਨਜਾ ,ਇੰਦ੍ਦਰ ਤਨੇਜਾ .ਕਪਿਲ .ਅਬਿਨੰਦਨ ,ਬਤਰਾ .ਧੀਰ
,ਆਦਿ ਸ਼ਾਮੀਲ ਸ

No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।