Pages

Friday, 22 June 2012

ਚੋਣ ਕਮਿਸ਼ਨ ਵੱਲੋਂ 18 ਸਾਲ ਦੇ ਉਮਰ ਵਾਲੇ ਨੌਜਵਾਨਾਂ ਲਈ ਵੋਟ ਬਣਾਉਣ ਲਈ ਵਿਸ਼ੇਸ਼ ਸੁਵਿਧਾ

www.sabblok.blogspot.com

ਨਕੋਦਰ,  (ਟੋਨੀ )-ਹੁਣ 18 ਸਾਲ ਪੂਰੇ ਕਰਨ 'ਤੇ ਆਪਣਾ ਵੋਟ ਬਣਾਉਣ ਲਈ ਉਮੀਦਵਾਰ ਨੂੰ ਇਹ ਸੁਵਿਧਾ ਦਿੱਤੀ ਗਈ ਹੈ ਕਿ ਉਹ ਐਸ. ਡੀ. ਐਮ. ਦਫ਼ਤਰ ਨਾਲ ਆਪਣੀ ਉਮਰ ਦਾ ਸਬੂਤ ਅਤੇ ਪਛਾਣ-ਪੱਤਰ ਵਜੋਂ ਕੋਈ ਪ੍ਰਵਾਨਤ ਦਸਤਾਵੇਜ਼ ਲੈ ਕੇ ਸੰਪਰਕ ਕਰੇ, ਉਸ ਦਾ ਲੋੜੀਂਦਾ ਫਾਰਮ ਭਰਵਾ ਕੇ, ਵੋਟਰ ਸੂਚੀ ਨਾਂਅ ਵਿਚ ਸ਼ਾਮਿਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਡਾ: ਸੁਮਿਤ ਕੁਮਾਰ ਐਸ. ਡੀ. ਐਮ. ਨਕੋਦਰ ਨੇ ਦੀਤੀ

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।