Pages

Wednesday, 20 June 2012

ਐਸ.ਡੀ.ਐਮ. ਵਲੋਂ ਗੈਰ ਕਾਨੂੰਨੀ ਮਾਈਨਿੰਗ ਖਿਲਾਫ਼ ਛਾਪੇਮਾਰੀ

www.sabblok.blogspot.com

ਨਕੋਦਰ, (ਟੋਨੀ )-ਖੇਤਰ ਵਿਚ ਇਲੀਗਲ ਮਾਈਨਿੰਗ ਦੀ ਰੋਕਥਾਮ ਦੇ ਉਦੇਸ਼ ਅਧੀਨ ਸਥਾਨਕ
ਐਸ.ਡੀ.ਐਮ. ਡਾ: ਸੁਮੀਤ ਕੁਮਾਰ ਦੀ ਅਗਵਾਈ ਹੇਠ ਮੰਡ ਖੇਤਰ 'ਚ ਚਾਰ ਟੀਮਾਂ ਨੇ
ਵੱਖ-ਵੱਖ ਥਾਵਾਂ ਤੇ ਛਾਪੇ ਮਾਰੀ ਕੀਤੀ। ਇਸ ਮੌਕੇ ਤੇ ਉਨ੍ਹਾਂ ਨਾਲ ਡੀ. ਐਸ. ਪੀ.
ਨਕੋਦਰ ਸ੍ਰੀ ਹਰਮੀਤ ਸਿੰਘ ਹੁੰਦਲ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਵੀ ਨਾਲ ਸਨ। ਇਸ
ਛਾਪੇ ਮਾਰੀ ਦੌਰਾਨ ਕੁਲ ਪੰਜ ਟਰਾਲੀਆਂ, ਇਕ ਜੇ.ਸੀ. ਮਸ਼ੀਨ ਵੀ ਸ਼ਾਮਿਲ ਹਨ ਕਾਬੂ
ਕੀਤੀਆਂ ਇਨ੍ਹਾਂ ਚੋਂ ਜੇ.ਸੀ.ਬੀ. ਤੇ ਤਿੰਨ ਟਰਾਲੀਆਂ ਨੂੰ ਜ਼ਿਲ੍ਹਾ ਲੁਧਿਆਣਾ ਦੇ
ਸਬੰਧਿਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।