SABBLOK.. Sachi Khabar-Sach Da Haani
online newspaper
Pages
(Move to ...)
ਮੁੱਖ ਪੰਨਾਂ
ਮੁੱਖ ਖਬਰਾਂ
ਵੀਡਿਓ ਵੀਜ਼ਨ
ਲੇਖ
ਕਹਾਣੀਆਂ
ਕਵਿਤਾਵਾਂ
ਗੀਤ/ਗਜਲਾਂ
ਧਾਰਮਿਕ
ਮਿੰਨੀ ਕਹਾਣੀ ਅਤੇ ਵਿਅੰਗ
ਕੰਡਾ ਦਾ ਕੰਡਾ
ਪੰਜਾਬੀ ਸਾਹਿਤਕ ਪੁਸਤਕਾ
ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
ਸੰਪਾਦਕੀ
ARTICLES IN ENGLISH
ਖੇਡ ਸੰਸਾਰ
ਖੇਤੀਬਾੜੀ ਅਤੇ ਸਿਹਤ ਸੰਸਾਰ
▼
Wednesday, 25 July 2012
ਉਲੰਪਿਕ ਖੇਡਾਂ ਮੌਕੇ 17 ਸਾਲਾ ਨੌਜ਼ਵਾਨ ਨੇ ਦੌੜਾਕ ਅੰਨਾ ਸਕੋਰਾ ਦੇ ਹੱਥੋਂ ਮਸ਼ਾਲ ਖੋਹਣ ਦੀ ਕੀਤੀ ਕੋਸ਼ਿਸ਼
ਅੰਨਾ ਸਕੋਰਾ ਤੋਂ ਓਲੁੰਪਿਕ ਮਸ਼ਾਲ ਖੋਹਂਦਾ ਹੋਇਆ ਨੋਜਵਾਨ -ਫੋਟੋ(ਟੋਨੀ ਲੰਡਨ )
www.sabblok.blogspot.com
ਲੰਡਨ (ਟੋਨੀ ) ਉਲੰਪਿਕ ਖੇਡਾਂ ਮੌਕੇ ਸ਼ੁਰੂਆਤੀ ਰਸਮ ਲਈ ਮਸ਼ਾਲ ਇੰਗਲੈਂਡ ਦੇ ਵੱਖ ਵੱਖ ਥਾਵਾ ਤੋ ਮੁਕੰਮਲ ਸੁਰੱਖਿਆ ਪ੍ਰਬੰਧਾਂ ਹੇਠ ਲਿਜਾਈ ਜਾ ਰਹੀ ਹੈ।
ਜਿੱਥੋ ਵੀ ਮਸ਼ਾਲ ਨੂੰ ਲਿਜਾਇਆ ਗਿਆ ਉੱਥੇ ਹੀ ਇਸ ਨੂੰ ਦੇਖਣ ਵਾਲਿਆਂ ਦਾ ਹਰ ਥਾ ਤੇ ਤਾਂਤਾ ਲੱਗ ਜਾਂਦਾ ਸੀ। ਪਰ ਬੀਤੇ ਦਿਨ ਗ੍ਰੇਵਜੈਂਡ ਕੈਂਟ ਵਿਖੇ ਮਸ਼ਾਲ ਦੇ ਨਾਲ ਚੱਲ ਰਹੇ ਅਮਲੇ ਨੂੰ ਉਦੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ 17 ਸਾਲਾ ਨੌਜ਼ਵਾਨ ਨੇ ਭੀੜ ਵਿੱਚੋਂ ਨਿੱਕਲ ਕੇ ਅਚਾਨਕ ਦੌੜਾਕ ਅੰਨਾ ਸਕੋਰਾ ਦੇ ਹੱਥੋਂ ਮਸ਼ਾਲ ਖੋਹਣ ਦੀ ਕੋਸ਼ਿਸ਼ ਕੀਤੀ। ਪਰ ਮਸ਼ਾਲ ਦੀ ਸੁਰੱਖਿਆ ਲਈ ਨਾਲ ਚੱਲ ਰਹੀ ਮੈਟਰੋਪੋਲਿਟਨ ਪੁਲਿਸ ਦੇ ਕਰਮੀਆਂ ਨੇ ਉਸਨੂੰ ਤੁਰੰਤ ਦਬੋਚ ਲਿਆ। ਕੈਂਟ ਪੁਲਿਸ ਵੱਲੋਂ ਉਕਤ ਨੌਜ਼ਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।
‹
›
Home
View web version
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।