SABBLOK.. Sachi Khabar-Sach Da Haani
online newspaper
Pages
(Move to ...)
ਮੁੱਖ ਪੰਨਾਂ
ਮੁੱਖ ਖਬਰਾਂ
ਵੀਡਿਓ ਵੀਜ਼ਨ
ਲੇਖ
ਕਹਾਣੀਆਂ
ਕਵਿਤਾਵਾਂ
ਗੀਤ/ਗਜਲਾਂ
ਧਾਰਮਿਕ
ਮਿੰਨੀ ਕਹਾਣੀ ਅਤੇ ਵਿਅੰਗ
ਕੰਡਾ ਦਾ ਕੰਡਾ
ਪੰਜਾਬੀ ਸਾਹਿਤਕ ਪੁਸਤਕਾ
ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
ਸੰਪਾਦਕੀ
ARTICLES IN ENGLISH
ਖੇਡ ਸੰਸਾਰ
ਖੇਤੀਬਾੜੀ ਅਤੇ ਸਿਹਤ ਸੰਸਾਰ
▼
Friday, 27 July 2012
ਬੱਸ ਸਟੈਂਡ ਮਹਿਲ ਕਲਾਂ ਉੱਪਰ ਵਾਟਰ ਕੂਲਰ ਲਗਾਇਆ
ਸੰਤਾ ਸਿੰਘ ਰਾਹਲ ਟਰੱਸਟ ਦੇ ਮੈਬਰ
ਮਹਿਲ ਕਲਾਂ ਬੱਸ ਸਟੈਂਡ ਉੱਪਰ ਲਗਾਏ ਵਾਟਰ ਕੂਲਰ ਨਾਲ
www.sabblok.blogspot.com
ਮਹਿਲ ਕਲਾਂ, 27 ਜੁਲਾਈ
ਮਹਿਲ ਕਲਾਂ ਬੱਸ ਸਟੈਂਡ ਉੱਪਰ ਆਮ ਲੋਕਾਂ ਨੂੰ ਅੱਤ ਦੀ ਗਰਮੀ ਵਿਚ ਠੰਢੇ ਪਾਣੀ ਦੀ ਸਹੂਲਤ ਦੇਣ ਲਈ ਵੀਹ ਹਜ਼ਾਰ ਰੁਪਏ ਦੀ ਲਾਗਤ ਵਾਲਾ ਇਕ ਵਾਟਰ ਕੂਲਰ ਸੰਤਾ ਸਿੰਘ ਰਾਹਲ ਟਰੱਸਟ ਦੇ ਚੇਅਰਮੈਨ ਰਾਜਾ ਰਾਹਲ ਵੱਲੋਂ ਮਨਜੀਤ ਸਿੰਘ ਰਾਹਲ ਕੈਨੇਡੀਅਨ ਦੇ ਸਹਿਯੋਗ ਨਾਲ ਲਗਾਇਆ ਗਿਆ।
ਜਿਸ ਦਾ ਉਦਘਾਟਨ ਐਸ. ਐਚ. ਓ. ਮਹਿਲ ਕਲਾਂ ਬਲਜੀਤ ਸਿੰਘ ਨੇ ਕੀਤਾ। ਉਨ੍ਹਾਂ ਚੇਅਰਮੈਨ ਰਾਜਾ ਰਾਹਲ ਵੱਲੋਂ ਸਰਬੱਤ ਦੇ ਭਲੇ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿੱਖਿਆ ਸ਼ਾਸਤਰੀ ਸ੍ਰੀ ਯਸ਼ਪਾਲ ਸਰੀਹਾਂ, ਮਾਸਟਰ ਮੋਹਨ ਲਾਲ, ਪੰਚ ਮੰਗਤ ਸਿੰਘ ਸਿੱਧੂ, ਰੀਡਰ ਬਲਜਿੰਦਰ ਸਿੰਘ ਬਿੱਟੂ, ਸਰਬਜੀਤ ਸਿੰਘ ਸੋਢਾ, ਅੰਮ੍ਰਿਤਪਾਲ ਸਿੰਘ ਬੈਨੀਪਾਲ, ਪ੍ਰਿਤਪਾਲ ਸਿੰਘ ਬਿੱਟੂ, ਬੂਟਾ ਸਿੰਘ ਧਾਲੀਵਾਲ, ਸਤੀਸ਼ ਕੁਮਾਰ ਤੀਸਾ, ਰੂੜਾ ਰਾਮ ਟੇਲਰ, ਪ੍ਰਦੀਪ ਕੁਮਾਰ ਪੰਮਾ, ਮਨਦੀਪ ਕੁਮਾਰ ਚੀਕੂ, ਸਿੱਧੂ ਸਟੂਡੀਓ ਆਦਿ ਮੋਹਤਵਰ ਵਿਅਕਤੀ ਹਾਜ਼ਰ ਸਨ।
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।
‹
›
Home
View web version
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।