SABBLOK.. Sachi Khabar-Sach Da Haani
online newspaper
Pages
(Move to ...)
ਮੁੱਖ ਪੰਨਾਂ
ਮੁੱਖ ਖਬਰਾਂ
ਵੀਡਿਓ ਵੀਜ਼ਨ
ਲੇਖ
ਕਹਾਣੀਆਂ
ਕਵਿਤਾਵਾਂ
ਗੀਤ/ਗਜਲਾਂ
ਧਾਰਮਿਕ
ਮਿੰਨੀ ਕਹਾਣੀ ਅਤੇ ਵਿਅੰਗ
ਕੰਡਾ ਦਾ ਕੰਡਾ
ਪੰਜਾਬੀ ਸਾਹਿਤਕ ਪੁਸਤਕਾ
ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
ਸੰਪਾਦਕੀ
ARTICLES IN ENGLISH
ਖੇਡ ਸੰਸਾਰ
ਖੇਤੀਬਾੜੀ ਅਤੇ ਸਿਹਤ ਸੰਸਾਰ
▼
Friday, 20 July 2012
ਸਰਬੱਤ ਦਾ ਭਲਾ ਸੰਸਥਾ ਦੁਬਈ ਵਲੋਂ ਪਹਿਲਾ ਖੂਨਦਾਨ ਕੈਂਪ
ਫੋਟੋ -(ਗੁਰਭੇਜ ਸਿੰਘ ਚੋਹਾਨ )--ਖੂਨਦਾਨ ਕੈੰਪ ਦਾ ਇਸ਼ਤਿਹਾਰ
www.sabblok.blogspot.com
ਦੁਬਈ 20 ਜੁਲਾਈ ( ਗੁਰਭੇਜ ਸਿੰਘ ਚੌਹਾਨ)---ਸਰਬੱਤ ਦਾ ਭਲਾ ਦੁਬਈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਜਾਤ-ਪਾਤ ਤੋਂ ਉਪਰ ਉੱਠ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਡਟੀ ਹੋਈ ਹੈ ਨੇ ਇਸ ਵਾਰ ਮੁਸਲਮਾਨ ਵੀਰਾਂ ਦੇ ਪਵਿੱਤਰ ਤਿਉਹਾਰ ਈਦ ਨੂੰ ਸਮਰਪਿਤ ਰਮਜਾਨ ਦੇ ਚਾਰ ਖੂਨਦਾਨ ਕੈੰਪ ਲਗਾਨ ਦਾ ਟੀਚਾ ਮਿਥਿਆ ਹੈ
ਸੰਸਥਾ ਦੇ ਸੋਸ਼ਲ ਵਿੰਗ ਦੇ ਮੁਖੀ ਸ:ਪ੍ਰਭਦੀਪ ਸਿੰਘ ਨੇ ਦਸਿਆ ਹੈ ਰਮਜਾਨ ਦੇ ਮਹੀਨੇ ਮੁਸਲਮਾਨ ਵੀਰ ਰੋਜੇ ਰਖਦੇ ਹਨ ਜਿਸ ਕਾਰਣ ਓਹ ਖੂਨਦਾਨ ਨਹੀ ਕਰ ਸਕਦੇ ਪਰ ਐਮਰਜੇਂਸੀ ਮਰੀਜਾਂ ਨੂੰ ਹਸਪਤਾਲਾ ਵਿੱਚ ਖੂਨ ਦੀ ਲੋੜ ਬਣੀ ਰਹੰਦੀ ਹੈ ਜਿਸ ਕਾਰਣ ਮਰੀਜਾਂ ਅਤੇ ਡਾਕਟਰ ਮੁਸ਼ਕਿਲ ਵਿੱਚ ਰਹੰਦੇ ਹਨ ਇਸ ਮੁਸਕਿਲ ਨੂੰ ਧਿਆਨ ਵਿੱਚ ਰਖਦਿਆਂ ਇਸ ਵਾਰ ਰਮਜਾਨ ਦੇ ਦਿਨਾਂ ਵਿੱਚ ਪੰਜਾਬੀ ਭਾਈਚਾਰਾ ਪਹਿਲਾ ਨਾਲੋ ਵੀ ਵੱਧ ਗਿਣਤੀ ਵਿੱਚ ਖੂਨਦਾਨ ਕਰੇਗਾ ਇਹ ਸਾਰਾ ਕੰਮ ਦੁਬਈ ਹੇਲਥ ਅਥੋਰਟੀ ਨਾਲ ਮਿਲ ਕੇ ਕੀਤਾ ਜਾਵੇਗਾ
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।
‹
›
Home
View web version
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।