Pages

Friday, 21 September 2012

ਮੀਤ ਬਰਾੜ ਸਟਾਰ ਨਾਈਟ ਚ ਅੱਜ

www.sabblok.blogspot.com

ਸਾਦਿਕ 21 ਸਤੰਬਰ ( ਚੌਹਾਨ ) ਇਸ ਇਲਾਕੇ ਦੇ ਉੱਭਰਦੇ ਗਾਇਕ ਮੀਤ ਬਰਾੜ ਅੱਜ ਜਲੰਧਰ ਦੂਰਦਰਸ਼ਨ ਤੋਂ ਰਾਤ  8 ਵਜੇ ਪੇਸ਼ ਹੋਣ ਵਾਲੇ ਲਾਈਵ ਪ੍ਰੋਗਰਾਮ , ਸਟਾਰ ਨਾਈਟ ਵਿਚ ਆਪਣੇ ਨਵੇਂ ਪੁਰਾਣੇ ਗੀਤ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਣਗੇ। ਇਹ ਜਾਣਕਾਰੀ ਗੁਲਜ਼ਾਰ ਮਦੀਨਾਂ ਨੇ ਦਿੱਤੀ। 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।