Pages

Thursday, 6 December 2012

ਪੰਜਾਬ ਨੈਸ਼ਨਲ ਬੈਂਕ ਨੇ ਸਿੱਕੇ ਵੰਡੇ

www.sabblok.blogspot.com


ਨਕੋਦਰ, --- (ਟੋਨੀ/ਬਿੱਟੂ   )-ਪੰਜਾਬ ਨੈਸ਼ਨਲ ਬੈਂਕ ਵੱਲੋਂ ਸਿੱਕੇ ਵੰਡਣ ਤੇ ਨੋਟਾਂ ਬਾਰੇ ਵਧੇਰੇ ਜਾਣਕਾਰੀ ਦੇਣ ਬਾਰੇ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਦੀ ਪ੍ਰਧਾਨਗੀ ਮੁੱਖ ਪ੍ਰਬੰਧਕ ਸਰਕਲ ਦਫ਼ਤਰ ਜਲੰਧਰ ਜੇ. ਡੀ. ਸ਼ਰਮਾ ਨੇ ਕੀਤੀ। ਕਰੰਸੀ ਚੈਸਟ ਪ੍ਰਬੰਧਕ ਸੀ. ਪੀ. ਬੱਤਰਾ ਅਤੇ ਸੀ. ਡੀ. ਲੱਧੜ ਨੇ ਲੋਕਾਂ ਨੂੰ ਪ੍ਰਚਲਿਤ ਨੋਟਾਂ ਦੇ ਬਾਰੇ ਜਾਣਕਾਰੀ ਦਿੱਤੀ ਤੇ ਕਰੀਬ 2 ਲੱਖ ਰੁਪਏ ਦੇ ਸਿੱਕੇ ਵੰਡੇ ਗਏ। ਇਸ ਮੌਕੇ ਬੈਂਕ ਦੀ ਮੁੱਖ ਸ਼ਾਖਾ ਪ੍ਰਬੰਧਕ ਵੀ. ਕੇ. ਅਨੰਦ, ਚਰਨ ਦਾਸ ਅਤੇ ਬੈਂਕ ਸਟਾਫ਼ ਮੌਜੂਦ ਸੀ।
------------------------------
-------------------------------------------------------------------------------
-

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।