Pages

Friday, 5 April 2013

ਰਿਕਸ਼ਾ 'ਚ ਜਾ ਰਹੀ ਔਰਤ ਦੀਆਂ ਵਾਲੀਆਂ ਖੋਹੀਆਂ

www.sabblok.blogspot.com

ਨਕੋਦਰ,  (ਟੋਨੀ/ਬਿੱਟੂ )-ਸਥਾਨਕ ਮੁਹੱਲਾ ਸੁੰਦਰ ਨਗਰ ਸੜਕ ਤੇ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਰਿਕਸ਼ਾ 'ਚ ਜਾ ਰਹੀ ਮਹਿਲਾ ਗੁਰਦੇਵ ਕੌਰ ਵਾਸੀ ਪਿੰਡ ਹੇਰਾਂ ਦੀਆਂ ਕੰਨਾਂ ਵਿਚੋਂ ਵਾਲੀਆਂ ਲਾਹ ਲਈਆਂ ਤੇ ਫ਼ਰਾਰ ਹੋ ਗਏ | ਪੀੜਤਾਂ ਦੇ ਪੁੱਤਰ ਗੋਵਿੰਦ ਨੇ ਦੱਸਿਆ ਕਿ ਉਸ ਦੀ ਮਾਤਾ ਰਿਕਸ਼ਾ ਵਿਚ ਉਸ ਦੇ ਘਰ ਸੁੰਦਰ ਨਗਰ ਆ ਰਹੀ ਸੀ | ਵਾਲੀਆਂ 10 ਗ੍ਰਾਮ ਸੋਨੇ ਦੀਆਂ ਸਨ | ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ | 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।