Pages

Sunday, 17 November 2013

ਟਾਟਾ ਸ਼ੱਕਤੀ ਵੱਲੋ ਬਸੀ ਜਲਾਲ ਵਿੱਖੇ ਲੱਕੀ ਡਰਾਅ ਵਿੱਚੋ ਨੈਨੌ ਕਾਰ ਤੇ ਮੋਟਰਸਾਈਕਲ ਦੀ ਵੰਡ

www.sabblok.blogspot.com


(ਉੱਪਰ) ਅਮ੍ਰੀਤਪਾਲ ਸਿੰਘ ਬਰਾੜ(ਸ਼ੰਨੀ) ਆਪਣੀ ਜਿੱਤੀ ਹੋਈ ਕਾਰ ਨਾਲ ਤੇ ਹੇਠਾਂ ਸਮਾਗਮ ਵਿੱਚ ਸਾਮਿਲ ਪਿੰਡ ਨਿਵਾਸੀ   

ਟਾਂਡਾ ਉੜਮੁੜ - ਬੀਤੇ ਦਿਨ  ਪਿੰਡ ਬਸੀ ਜਲਾਲ (ਹੁਸ਼ਿਆਰਪੁਰ)ਵਿਖੇ ਮਿਤੀ 16-11-2013 ਨੂੰ ਟਾਟਾ ਸ਼ਕਤੀ ਕੰਪਨੀ ਵੱਲੋ ਗੁਰੂਦੁਆਰਾ ਸਾਹਿਬ ਵਿੱਖੇ ਸਮਾਗਮ ਕਰਵਿਆ ਗਿਆ। ਜਿਸ ਵਿੱਚ ਟਾਟਾ ਸ਼ਕਤੀ ਕੰਪਨੀ ਦੀਆ ਟੀਨਾ ਦੇ ਨਾਲ ਲੱਕੀ ਡਰਾਅ  ਕੱਢਿਆ ਗਿਆ ਜਿਸ  ਵਿੱਚ ਪਿੰਡ ਬਸੀ ਜਲਾਲ ਦੇ ਅਮ੍ਰਿਤਪਾਲ  ਸਿੰਘ ਬਰਾੜ(ਸ਼ੰਨੀ) ਨੂੰ ਨੈਨੌ ਕਾਰ ਨਿੱਕਲੀ ਤੇ ਲੁਧਿਆਨਾ ਦੇ ਸ. ਤਿਲਕ  ਰਾਜ ਨੂੰ ਮੋਟਰਸਾਈਕਲ ਨਿੱਕਲਿਆ । ਇੱਸ ਸਮਾਗਮ ਦੌਰਾਨ ਟਾਟਾ ਸ਼ਕਤੀ ਦੇ ਸ. ਹਰਸ਼ਦਿੰਰ ਸਿੰਘ , ਸ. ਰਕੇਸ਼ ਅਗਰਵਾਲ ( ਡਾਇਰੈਕਟਰ ਫੇਅਰਡੀਲ ਇੰਟਰਪਰਾਈਜਿਜ ਜਲੰਧਰ ) , ਸ. ਜਤਿੰਦਰ ਖਾਲਸਾ (ਬਿਜਨੱਸ ਮੈਨੇਜਰ ਫੇਅਰਡੀਲ ਇੰਟਰਪਰਾਈਜਿਜ ) , ਸ. ਨਾਨਕ ਚੰਦ ਏਰੀਆ ਸੇਲਸ ਅਫਸਰ ਫੇਅਰਡੀਲ ਇੰਟਰਪਰਾਈਜਿਜ ), ਸ. ਅੋਮ ਪਰਕਾਸ਼ ਸ਼ਰਮਾ (ਫੇਅਰਡੀਲ ਇੰਟਰਪਰਾਈਜਿਜ)। ਅਮ੍ਰਿਤਪਾਲ  ਸਿੰਘ ਬਰਾੜ(ਸ਼ੰਨੀ)  ਕਾਰ ਜਿੱਤਣ ਤੇ ਬੇਹੱਦ ਖੂੱਸ਼ ਨੱਜਰ ਆਏ ਤੇ ਮੋਟਰਸਾਈਕਲ ਜਿੱਤਣ ਤੇ ਸ. ਤਿਲਕ ਰਾਜ  ਨੇ ਵੀ ਆਪਣੀ ਖੂਸ਼ੀ ਪ੍ਰਗਟ  ਕੀਤੀ ਅਤੇ ਦੋਹਾ ਸਜਣਾ ਨੇ ਕੰਪਨੀ ਦਾ ਧੰਨਵਾਦ ਕੀਤਾ ।                                                 
ਇਸ ਸਮਾਗਮ ਦੌਰਾਨ ਪਿੰਡ ਦੇ ਮਾਨਜੋਗ ਸਾਬਕਾ ਸਰਪੰਚ ਹਰਵਿੰਦਰ ਸਿੰਘ (ਗਾਗਾ) , ਲੰਬੜਦਾਰ  ਪਰਮਜੀਤ ਸਿੰਘ ਮੋਖਾ ,ਬੱਬੂ ਬਰਾੜ , ਅਮਰਜੀਤ  ਸਿੰਘ ਮੋਖਾ, ਸੁਰਿੰਦਰ ਸਿੰਘ ਬਰਾੜ , ਰਘਵੀਰ ਸਿੰਘ, ਤਰਲੋਕ ਸਿੰਘ ,ਤਰਵਿੰਦਰ ਸਿੰਘ  ਮੂੰਨਾ , ਮਨੀ ਬਰਾੜ , ਮਨੀ ਸਰਾਂ ਤੇ ਬਲਵਿੰਦਰ ਸਿੰਘ ਅਤੇ ਪਿੰਡ ਬਸੀ ਜਲਾਲ ਦੇ ਹੋਰ ਨਿਵਾਸੀ ਵੀ ਇਸ ਸਮਾਗਮ ਵਿੱਚ ਮੋਜੂਦ ਸਨ। 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।