Pages

Thursday, 19 December 2013

ਬਾਦਲ ਦੀ ਉਮਰ ਪੂਜਾ ਕਰਨ ਦੀ, ਪੂਜਾ ਦੇਖਣ ਦੀ ਨਹੀਂ – ਬਾਜਵਾ

www.sabblok.blogspot.com


ਅੰਮ੍ਰਿਤਸਰ.19 ਦਸੰਬਰ.-----ਮਿਸ ਪੂਜਾ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ 2013_12image_16_56_11292642514-llਚੁਟਕੀ ਲਈ ਹੈ। ਅੰਮ੍ਰਿਤਸਰ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਬਾਜਵਾ ਨੇ ਭਾਜਪਾ ਦੇ ਨਾਲ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਪੇਟੇ ‘ਚ ਲਿਆ ਹੈ। ਬਾਜਵਾ ਨੇ ਕਿਹਾ ਕਿ ਬਾਦਲ ਦੀ ਉਮਰ ਪੂਜਾ ਕਰਨ ਦੀ ਹੈ, ਪੂਜਾ ਦੇਖਣ ਦੀ ਨਹੀਂ। ਜ਼ਿਕਰਯੋਗ ਹੈ ਕਿ ਰਾਜਨੀਤਕ ਗਲਿਆਰਾਂ ਵਿਚ ਇਹੀ ਚਰਚਾ ਹੈ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਅਕਾਲੀ-ਬੀ.ਜੇ.ਪੀ. ਦੀ ਉਮੀਦਵਾਰ ਮਿਸ ਪੂਜਾ ਨੂੰ ਬਣਾਇਆ ਜਾ ਰਿਹਾ ਹੈ ਕਿਉਂਕਿ ਦਲਿਤ ਵੋਟ ਲੈਣ ਲਈ ਕਿਸੇ ਦਲਿਤ ਉਮੀਦਵਾਰ ਨੂੰ ਮੈਦਾਨ ‘ਚ ਉਤਾਰਨਾ ਜ਼ਰੂਰੀ ਹੈ।


No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।