Pages

Friday, 20 December 2013

ਸੀਬੀਆਈ ਜਾਂਚ ਕਰੇ ਤਾਂ ਤਿੰਨ ਮੰਤਰੀਆਂ ਦੇ ਨਾਂਮ ਵੀ ਦੱਸਾਗਾਂ – ਜਗਦੀਸ਼ ਭੋਲਾ

www.sabblok.blogspot.com

  • ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿੱਚ ਫਸੇ  ਜਗਦੀਸ਼ ਸਿੰਘ ਭੋਲਾ ਨੇ  ਕੱਲ੍ਹ  ਮੁਹਾਲੀ  ਕੋਰਟ ਕੰਪਲੈਕਸ ਵਿੱਚ  ਇੱਕ ਬਿਆਨ ਦੇ ਕੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ।  ਉਹਨਾ ਕਿਹਾ ਕਿ  ਜੇਕਰ ਸੀਬੀਆਈ ਨੂੰ ਜਾਂਚ ਸੌਂਪੀ ਜਾਵੇ ਤਾਂ ਉਹ  ਸ਼ਰੋਮਣੀ ਅਕਾਲੀ ਦਲ ਦੇ ਤਿੰਨ ਕੈਬਨਿਟ ਮੰਤਰੀਆਂ ਦੇ ਨਾਂਮ ਨਸ਼ਰ ਕਰੇਗਾ ਜਿੰਨ੍ਹਾਂ ਦੀ ਸਰਪ੍ਰਸਤੀ ਹੇਠ ਪੰਜਾਬ ਵਿੱਚ  ਨਸਿ਼ਆਂ ਦਾ ਨੈੱਟਵਰਕ ਚੱਲ ਰਿਹਾ ਹੈ।
    ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਜਗਦੀਸ਼ ਭੋਲਾ ਨੇ ਜਿਉਂ ਹੀ ਇਹ  ਗੱਲ ਮੀਡੀਆ ਨੂੰ  ਆਖੀ ਤਾਂ ਪੁਲੀਸ ਉਸਨੂੰ ਹੱਥੋਂ ਹੱਥੀ  ਗੱਡੀ ਵਿੱਚ ਬਿਠਾ ਕੇ  ਤੁਰ ਪਈ ।ਤ
    ਭੋਲੇ ਨੇ ਕਿਹਾ ਜੇਕਰ ਸੀਬੀਆਈ ਦੀ ਜਾਂਚ ਵਿੱਚ ਉਹ ਦੋਸ਼ੀ  ਠਹਿਰਾਇਆ ਜਾਵੇ ਤਾਂ ਉਸਨੂੰ ਬਿਨਾ ਦੇਰੀ ਫਾਂਸੀ ਕੀਤੀ ਜਾਵੇ।

    No comments:

    Post a Comment

    ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।