Pages

Monday, 29 August 2011

ਸਾਬਕਾ ਆਈ. ਪੀ. ਅੇਸ. ਅਧਿਕਾਰੀ ਕਿਰਨ ਬੇਦੀ ਅਤੇ ਫਿਲਮ ਅਦਾਕਾਰ ਅਮਪੁਰੀ ਵਲੋ.ਮਰਿਆਦਾ ਦੀ ਹੱਦ ਤੋੜਨ ਲਈ ਸੰਸਦ ਵਿੱਚ ਨੋਟਿਸ...

ਨਵੀ ਦਿੱਲੀ...(29 ਅਗਸਤ)......ਅੱਜ ਸੰਸਦ ਦੇ ਦੋਨੋ ਸਦਨਾਂ ਵਿੱਚ ਕਈ ਸੰਸਦ ਮੈਂਬਰਾਂ ਵਲੋ ਸਾਬਕਾ ਆਈ. ਪੀ. ਅੇਸ. ਅਧਿਕਾਰੀ ਕਿਰਨ ਬੇਦੀ ਅਤੇ ਫਿਲਮ ਅਦਾਕਾਰ ਅਮਪੁਰੀ ਵਲੋ. ਬੀਤੇ ਦਿਨੀ ਅੰਨਾਂ ਹਜਾਰੇ  ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਸਮਥਰਨ  ਵਿੱਚ  ਬੋਲਦੇ ਸੰਸਦ ਮੈਂਬਰਾਂ  ਪ੍ਰਤੀ ਵਰਤੀ ਅਪਮਾਨਜਨਕ ਭਾਸ਼ਾ ਲਈ  ਮਰਿਆਦਾ ਦੀ ਹੱਦ ਤੋੜਨ ਲਈ ਨੋਟਿਸ ਦਿੱਤੇ ਗਏ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।