Pages

Monday, 29 August 2011

ਚੌਧਰੀ ਬਲਵੀਰ ਸਿੰਘ ਮਿਆਣੀ ਵਲੋਂ ਸ਼੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਦੀ ਮੁਹਿੰਮ ਨੂੰ ਭਾਰੀ ਹੁਲਾਰਾ ...

ਟਾਂਡਾ ਉੜੁਮੜ....(29ਅਗਸਤ).www.sabblokblogspot.com...sabblok,online news(ਪੀ.ਐਸ.ਸੈਣੀ).....ਅੱਜ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਹਲਕਾ ਦਸੂਹਾ ਅਧੀਨ ਪੈਦੇਂ ਪਿੰਡ ਡੁਮਾਣਾ ਵਿਖੇ ਚੌਧਰੀ ਬਲਵੀਰ ਸਿੰਘ ਮਿਆਣੀ ( ਸਾਬਕਾ ਮੰਤਰੀ ਪੰਜਾਬ) ਵਲੋਂ ਵਰਕਰਾਂ ਅਤੇ ਵੋਟਰਾਂ ਦੇ ਨੂੰ ਲਾਮਬੰਦ ਕਰਦੇ ਹੋਏ  ਸ਼੍ਰੋਮਣੀ ਆਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ ਤਾਰਾ ਸਿੰਘ ਸੱਲਾਂ ਦੀ ਮੁਹਿੰਮ ਨੂੰ ਭਾਰੀ ਹੁਲਾਰਾ ਦਿੱਤਾ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।