Pages

Friday, 23 December 2011

ਨੈਸਨਲ ਰੂਰਲ ਹੈਲਥ ਮਿਸ਼ਨ ਦੀ 108 ਨੰ: ਐਬੂਲੈਂਸ ਤੋਂ ਬਾਦਲ ਦੀ ਫੋਟੋ ਹਟੀ


www.sabblok.blogspot.com


ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵੱਖ ਵੱਖ ਸਕੀਮਾਂ ਦੌਰਾਨ
ਵੱਖ ਵੱਖ ਜਗਾਵਾਂ ਤੇ ਪਿਛਲੇ ਦਿਨੀ ਆਪਣੀ ਫੋਟੋ ਛਾਪਣ ਦਾ ਸਿਲਸਿਲਾ ਜਾਰੀ ਕੀਤਾ ਹੋਇਆ ਸੀ ਜਿਸ ਤੇ ਮੁੱਖ ਚੋਣ ਕਮਿਸ਼ਨਰ ਕੁਰੈਸੀ ਨੇ ਨੋਟਿਸ ਲੈਦਿਆਂ  ਨੈਸਨਲ ਰੂਰਲ ਹੈਲਥ ਮਿਸ਼ਨ ਦੇ ਇੰਚਾਰਜ ਨੂੰ ਨੈਸਨਲ ਰੂਰਲ ਹੈਲਥ ਮਿਸ਼ਨ ਦੀ ਐਬੂਲੈਂਸ ਨੰ: 108  ਤੋਂ ਬਾਦਲ ਦੀ ਫੋਟੋ ਹਟਾਉਣ ਦੀ ਹਦਾਇਤ ਕੀਤੀ ਹੈ। ਜਿਸ ਤੇ ਅੱਜ ਤੋਂ ਅਮਲ ਸੁਰੂ ਹੋ ਗਿਆ ਹੈ

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।