jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 4 December 2011

ਨਸ਼ੀਲੇ ਕੈਪਸੂਲ ਅਤੇ ਰੈਕਸ਼ਕੌਫ ਦੀਆ ਸੀਸੀਆ ਮੁਜਰਿਮ ਕਾਬੂ

www.sabblok.blogspot.com

  • ਫੋਟੋ ਵੇਰਵਾ- ਪੁਲਿਸ ਪਾਰਟੀ ਫੜਿਆ ਗਿਆ ਮੁਜਰਿਮ ਦੀ ਤਸਵੀਰ।(ਫੋਟੋ  ਸੁਰਜੀਤ ਸਿੰਘ ਨਿੱਕੂ)
ਦਸੂਹਾ (ਸੁਰਜੀਤ ਸਿੰਘ ਨਿੱਕੂ) 2,ਦਸੰਬਰ- -ਜਿਲਾ ਮੁੱਖੀ ਬਲਕਾਰ ਸਿੰਘ ਸਿੱਧੂ ਦੇ ਦਿਸਾ-ਨਿਰਦੇਸਾ ਤੇ ਡੀ.ਐਸ.ਪੀ. ਮਹਿੰਦਰ ਸਿੰਘ ਅਤੇ ਐਸ.ਐਚ.À.ਉਕਾਰ ਸਿੰਘ ਬਰਾੜ ਦੀਆ ਹਦਾਇਤਾ ਤੇ ਨਸ਼ਿਆ ਨੂੰ ਠੱਲ ਪਾਉਣ ਲਈ ਹਰ ਤਰਾ ਉਪਰਾਲੇ ਕੀਤੇ ਜਾ ਰਹੇ ਹਨ
ਮਿਲੀ ਗੁਪਤ ਸੂਚਨਾ ਤੇ ਘੋਗਰਾ ਵਿਖੇ ਏ.ਐਸ.ਆਈ.ਕੇਵਲ ਕਿਸ਼ਨ ਆਪਣੀ ਪੁਲਿਸ ਪਾਰਟੀ ਨਾਲ ਨਾਕਾਬੰਦੀ ਕੀਤੀ ਗਈ । ਇਕ ਵਿਅਕਤੀ ਹੀਰੋ ਹਾਂਡਾ ਪੈਸ਼ਨ ਮੋਟਰ-ਸਾਇਕਲ ਨੰਬਰ ਪੀ.ਬੀ.54ਏ-8549 ਪੁਲਿਸ ਨਾਕਾ ਨੂੰ ਦੇਖ ਕੇ ਘਬਰਾ ਕੇ ਮੋਟਰ ਸਾਇਕਲ ਪਿੱਛੇ ਨੂੰ ਮੋੜ ਲਿਆ ਤੇ ਪੁਲਿਸ ਨੇ ਪਿੱਛੇ ਜਾ ਕੇ ਉਸ ਨੂੰ ਕਾਬੂ ਕਰ ਲਿਆ ਤੇ ਉਸ ਵਿਅਕਤੀ ਨੇ ਆਪਣਾ ਨਾਮ ਲਖਵੀਰ ਸਿੰਘ ਪੁਤਰ ਹਰਬੰਸ ਸਿੰਘ ਵਾਸੀ ਛੰਨੀਆ ਦੱਸਿਆ ਤੇ ਪੁਲਿਸ ਨੇ ਇਸ ਦੀ ਤਲਾਸੀ ਲਈ ਤਾ ਉਸ ਕੋਲੋ ਨਸ਼ੀਲੇ ਕੈਪਸੂਲ ਅਤੇ ਰੈਕਸ਼ਕੌਫ ਦੀਆ ਸੀਸੀਆ,ਮੋਟਰ ਸਾਇਕਲ ਦੀ ਡਿੱਗੀ ਵਿਚੋ 200 ਨਸ਼ੀਲੇ ਕੈਪਸੂਲ 2 ਸੀਸੀਆ ਵਜਨੀ 100-100 ਐਮ.ਐਲ. ਦੇ ਬਣਦੇ ਜਰੁਮ ਤਹਿਤ 22-61-85 ਐਨ.ਡੀ.ਪੀ.ਐਸ. ਅਧੀਨ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ।

No comments: