Pages

Sunday, 18 December 2011

ਅਜੀਤ ਸਿੰਘ ਨੇ ਕੈਬਨਿਟ ਮੰਤਰੀ ਵਜੋ ਸੌਂਹ ਚੁੱਕੀ


www.sabblok.blogspot.com
ਅਜੀਤ ਸਿੰਘ ਨੇ ਕੈਬਨਿਟ ਮੰਤਰੀ ਵਜੋ ਸੌਂਹ ਚੁੱਕੀ-
(ਨਵੀ ਦਿਲੀ)-18 ਦਸੰਬਰ-ਯੂ.ਪੀ. ਏ. ਨੂੰ ਮਜਬੂਤ ਕਰਨ ਲਈ ਅਤੇ ਯੂ. ਪੀ. ਵਿੱਚ ਆਗਾਮੀ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਮਜਬੂਤੀ ਲਈ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਆਰ. ਐਲ. .ਡੀ. ਦੇ ਨੇਤਾ ਅਜੀਤ ਸਿੰਘ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਕਰ ਲਿਆ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਅੱਜ ਉਹਨਾਂ ਨੂੰ  ਕੈਬਨਿਟ ਮੰਤਰੀ ਵਜੋ ਸੌਂਹ ਚੁਕਾਈ ਗਈ।

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।