www.sabblok.blogspot.com
ਜਲੰਧਰ (ਸਬ੍ਲੋਕ ਨਿਊਜ ਬਿਉਰੋ ) 1 ਮਈ 2013--- ਅੱਜ ਪੰਜਾਬ ਵਿੱਚ ਕਈ ਜਗਾਹ ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਇਹ ਝਟਕੇ ਅੱਜ ਸਵੇਰੇ 12 ਵੱਜ ਕੇ 27 ਮਿੰਟ ਤੇ ਵੱਖ- ਵੱਖ ਜਗ੍ਹਾ ਤੇ ਲੋਕਾਂ ਵਲੋ ਮਹਿਸੂਸ ਕੀਤੇ ਗਏ ਇਹ ਭੂਚਾਲ ਦੇ ਝਟਕੇ ਕਾਫੀ ਤੀਬਰ ਸਨ ਲੋਕਾਂ ਨੇ ਆਪਨੇ ਘਰਾਂ ਦੀਆਂ ਦੀਵਾਰਾਂ ,ਛੱਤਾ ਅਤੇ ਫਰਨੀਚਰ ਆਦਿ ਹਿਲਦਾ ਮਹਿਸੂਸ ਕੀਤਾ ਜਿਸ ਨਾਲ ਘਰਾਂ, ਦਫਤਰਾਂ ਅਤੇ ਬਜ਼ਾਰਾਂ 'ਚ ਹਫੜਾ-ਦਫੜੀ ਵਰਗਾ ਮਾਹੌਲ ਬਣ ਗਿਆ ਅਤੇ ਲੋਕ ਉੱਚੀਆਂ ਇਮਾਰਤਾਂ 'ਚੋਂ ਨਿਕਲ ਕੇ ਤੁਰੰਤ ਬਾਹਰ ਆ ਗਏ। ਭੂਚਾਲ ਦੇ ਇਹ ਝਟਕੇ ਜਲੰਧਰ ,ਲੁਧਿਆਣਾ ,ਹੋਸ਼ਿਆਰਪੁਰ ,ਅੰਮ੍ਰਿਤਸਰ ,ਬਠਿੰਡਾ ,ਟਾਂਡਾ ਉੜਮੁੜ ,ਗੜਦੀਵਾਲ ਸਮੇਤ ਪੂਰੇ ਪੰਜਾਬ ਅਤੇ ਦਿੱਲੀ, ਹਰਿਆਣਾ, ਰਾਜ਼ਸਥਾਨ, ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਕਈ ਖੇਤਰਾਂ 'ਚ ਮਹਿਸੂਸ ਕੀਤੇ ਰੈਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6 ਦੇ ਕਰੀਬ ਮਾਪੀ ਗਈ। ਭੂਚਾਲ ਦੇ ਝਟਕੇ ਬਾਰੇ ਪਤਾ ਲੱਗਣ ਤੇ ਲੋਕ ਘਰਾਂ, ਦਫਤਰਾਂ 'ਚੋ ਬਾਹਰ ਆ ਗਏ। ਹੱਲੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।