Pages

Monday, 22 July 2013

ਵਾਹ ਜੀ ਵਹਾ ਨਿਯੁਕਤੀ ਕਿਤੇ, ਡਿਊਟੀ ਕਿਤੇ--- ਸਮਾਜ ਸੇਵਕ ਗੋਰਵ ਜੈਨ

www.sabblok.blogspot.com

ਨਕੋਦਰ,  ਜੁਲਾਈ (ਟੋਨੀ/ਬਿੱਟੂ )- ਵਾਹ ਜੀ ਵਹਾ ਨਿਯੁਕਤੀ ਕਿਤੇ, ਡਿਊਟੀ ਕਿਤੇ ਸਥਾਨਕ ਸਿਵਲ ਹਸਪਤਾਲ ਦਾ ਮਾਮਲਾ ਉਸ ਵਕ਼ਤ ਸ੍ਹਾਮਣੇ ਆਯਾ ਜਿਸ ਵਕ਼ਤ ਸਮਾਜ  ਗੋਰਵ ਜੈਨ ਆਪਣੇ ਟੀਮ ਨਾਲ ਹਸਪਤਾਲ ਦਾ ਦੋਰਾ ਕੀਤਾ ਉਥੇ ਜਾਂ  ਕੇ ਇਹ ਗੱਲ  ਸ੍ਹਾਮਣੇ ਆਈ ਕਿ ਲੈਬ ਅਟੈਂਡੈਂਟ ਕਈ ਮਹੀਨਿਆਂ ਤੋਂ ਨਕੋਦਰ ਵਿਖੇ ਡਿਊਟੀ ਨਿਭਾਉਣ ਦੀ ਬਜਾਏ ਅੰਮ੍ਤਿਸਰ ਵਿਖੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਤੇ ਤਨਖ਼ਾਹ ਤੇ ਭੱਤੇ ਨਕੋਦਰ ਸਿਵਲ ਹਸਪਤਾਲ ਤੋਂ ਲੈ ਰਿਹਾ ਹੈ | ਤੇ  ਲੈਬੋਟਰੀ 'ਚ ਸਟਾਫ਼ ਦੀ ਘਾਟ ਕਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ
| ਜਦਕਿ ਨਿਯੁਕਤ ਸਟਾਫ਼ ਕਿਧਰੇ ਹੋਰ ਡਿਊਟੀ ਕਰ ਰਿਹਾ ਹੈ | ਇਸ ਸਬੰਧੀ ਡਾ. ਪੁਸ਼ਕਰ ਕੁਮਾਰ ਐੱਸ.ਐੱਮ.ਓ ਤੋਂ ਜਾਣਕਾਰੀ ਪ੍ਰਾਪਤ ਕਰਨ ਤੇ ਉਹਨਾ ਦੱਸਿਆ ਕਿ ਇਹ ਮੁਲਾਜ਼ਮ ਡੈਪੂਟੇਸ਼ਨ ਤੇ ਡਾਇਰੈਕਟਰ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਕ ਅੰਮ੍ਤਿਸਰ  ਡਿਊਟੀ ਦੇ ਰਿਹਾ ਹੈ | ਨਿਯੁਕਤੀ ਨਕੋਦਰ ਹੋਣ ਕਾਰਨ ਉਸ ਦੀ ਤਨਖ਼ਾਹ ਇਸ ਦਫ਼ਤਰ ਤੋਂ ਕਲੇਮ ਹੁੰਦੀ ਹੈ | ਗੌਰਵ ਜੈਨ ਨੇ ਇਹ ਮਸਲਾ ਸਿਹਤ ਮੰਤਰੀ ਕੋਲ ਉਠਾ ਕੇ, ਨਕੋਦਰ ਸਿਵਲ ਹਸਪਤਾਲ ਵਿਖੇ ਲੈਬੋਰਟਰੀ ਸਟਾਫ਼ ਪੂਰਾ ਕਰਨ ਲਈ ਅਪੀਲ ਕੀਤ 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।