www.sabblok.blogspot.com
ਕਾਠਮਾਂਡੂ—ਪੱਛਮੀ ਨੇਪਾਲ 'ਚ ਮੇਲਖੜਕਾ ਪਿੰਡ ਦੇ ਕੋਲ ਪਹਾੜੀ ਰਸਤੇ ਤੋਂ ਜਾ ਰਹੀ ਇਕ ਬੱਸ ਦੇ ਲਗਭਗ 990 ਫੁੱਟ ਡੂੰਘੀ ਖੱਡ 'ਚ ਡਿੱਗ ਜਾਣ ਨਾਲ ਐਤਵਾਰ ਨੂੰ 11 ਲੋਕਾਂ ਦੀ ਮੌਤ ਹੋ ਗਈ ਅਤੇ 34 ਜ਼ਖਮੀ ਹੋ ਗਏ। ਖਬਰਾਂ ਅਨੁਸਾਰ ਸਵੇਰ ਦੀ ਧੁੰਦ ਦੇ ਕਾਰਨ ਸੜਕ 'ਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਸੜਕ ਬਹੁਤ ਘੁਮਾਵਦਾਰ ਸੀ। ਪੁਲਸ ਅਤੇ ਸਥਾਨਕ ਲੋਕ ਬੱਸ ਦੇ ਮਲਬੇ 'ਚੋਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਕੱਢ ਰਹੇ ਹਨ।
No comments:
Post a Comment
ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।