Pages

Sunday, 1 December 2013

ਐਸ. ਐਚ. ਓ. ਨਕੋਦਰ ਵੱਲੋਂ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ

www.sabblok.blogspot.com
Inline image 1
ਨਕੋਦਰ --- ਨਵੰਬਰ (ਟੋਨੀ )-ਥਾਣਾ ਨਕੋਦਰ ਨਿਯੁਕਤ ਐਸ. ਐਚ. ਓ. ਇੰਸਪੈਕਟਰ ਸ਼ੁਭਾਸ਼ ਬਾਠ ਇਲਾਕੇ ਦੇ ਮੈਡੀਕਲ ਸਟੋਰਾਂ ਵਾਲੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਇੰਸਪੈਕਟਰ ਸ਼ੁਭਾਸ਼ ਬਾਠ ਵੱਲੋਂ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਦਵਾਈ ਦੇ ਨਸ਼ੇ ਵਜੋਂ ਕੀਤੀ ਜਾਂਦੀ ਵਰਤੋਂ ਰੋਕਣ ਲਈ ਹਦਾਇਤਾਂ ਦਿੱਤੀਆਂ ਗਈਆਂ, ਤਾਂ ਜੋ ਦਵਾਈਆਂ ਦੀ ਨਸ਼ੇ ਵਜੋਂ ਕੀਤੀ ਜਾਂਦੀ ਵਰਤੋਂ ਨੂੰ ਰੋਕਿਆ ਜਾ ਸਕੇ | ਇਸ ਮੌਕੇ ਦੀਪਕ ,ਐਰੀ ,ਰਾਜ ਕੁਮਾਰ ,ਭੁਪਿੰਦਰ ,ਰਾਜਿੰਦਰ ਕੁਮਾਰ ਆਦਿ ਹਜਾਰ ਸਨ 

No comments:

Post a Comment

ਸਬਲੋਕ ਆਨਲਾਈਨ ਨਿਊਜ ਦੀਆਂ ਖਬਰਾਂ ਤੇ ਆਪਣਾ ਪ੍ਰਤੀਕ੍ਰਿਆ/ਸੁਝਾਅ ਏਥੇ ਦੇਵੋ।