jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 27 November 2011

ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ




ਸੰਗਰੂਰ 26 ਨਵੰਬਰ --ਨਸ਼ਾਮੁਕਤੀ ਦੇ ਅਗਲੇ ਪੜਾਅ  ਨੂੰ ਸਰ ਕਰਦਆਿਂ ਉਘੇ ਸਮਾਜ ਸੇਵਕ ਅਤੇ  "ਵਿਗਆਿਨਕ ਜਾਗਰੂਕਤਾ ਅਤੇ ਲੋਕਭਲਾਈ ਫੋਰਮ" ਦੇ ਪ੍ਰਧਾਨ  ਸ.ਅਮਰਜੀਤ ਸਿੰਘ ਮਾਨ ਵਲੋ ਇਸ ਸੰਸਥਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੰਗਰੂਰ ਵਖੇ ਇੱਕ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਬੋਲਦਆਿ ਵੱਖ ਵੱਖ ਬੁਲਾਰਆਿਂ ਨੇ ਵਿਦਆਿਰਥੀਆਂ ਨੂੰ ਨਸ਼ੇ ਦੇ ਭੈੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ । ਡਾ. ਅਮਰਜੀਤ ਸਿੰਘ ਮਾਨ ਨੇ ਚੋਣਾ ਸਮੇ ਨਸ਼ੇ ਵੰਡਣ ਵਾਲਆਿਂ ਦਾ ਵਿਰੋਧ ਕਰਦਆਿਂ ਨੌਜਵਾਨ ਵਿਦਆਿਰਥੀਆਂ ਨੂੰ ਚੋਣਾਂ ਦੌਰਾਨ ਨਸ਼ੇ ਵੰਡਣ ਵਾਲੇ ਲੋਕਾਂ ਦਾ ਬਾਈਕਾਟ ਕਰਨ ਲਈ ਕਿਹਾ। ਉਹਨਾਂ ਨੇ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਵਿੱਚ ਦਿਨੋ ਦਿਨ ਨਸ਼ਿਆਂ ਪ੍ਰਤੀ ਰੁਝਾਨ ਵੱਧ ਰਿਹਾ ਹੈ ਪਰ ਪ੍ਰਸ਼ਾਸਨ ਅਤੇ ਸਬੰਧਤ ਸਰਕਾਰਾਂ ਵਲੋ ਨਸ਼ਾ ਵਿਰੋਧੀ ਕਾਰਵਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਦਾਂ ਸਗੋਂ ਚੋਣਾਂ ਜਿੱਤਣ ਅਤੇ ਸੱਤਾ ਵਿੱਚ ਆਣ  ਲਈ ਚੋਣਾਂ ਦੌਰਾਨ ਨਸ਼ਾ ਵੰਡਣ ਦੀ ਦੌੜ ਵੱਧ ਗਈ ਹੈ, ਨੌਜਵਾਨਾਂ ਨੂੰ ਜਹਿਰਾਂ ਵੱਲ ਧਕੇਲਿਆ ਜਾ ਰਿਹਾ ਹੈ।ਪੰਜਾਬ ਦੇ ਵਿਕਾਸ ਦੀ ਹਾਮੀ ਇਹ ਨੌਜਵਾਨ ਪੀੜੀ ਇੱਕ ਦਿਨ ਨਸ਼ਿਆਂ ਵਿੱਚ ਡੁੱਬ ਕੇ ਰਹਿ ਜਾਵੇਗੀ। ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋ ਚਲਾਈਆਂ ਜਾ ਰਹੀਆਂ ਨਸ਼ਾ ਵਿਰੋਧੀ ਮੁਹਿੰਮਾਂ ਨੂੰ ਵੀ ਪ੍ਰਸ਼ਾਸਨ ਅਤੇ ਸਰਕਾਰੀ ਮੀਡੀਏ ਵਲੋਂ ਕੋਈ ਢੁਕਵਾਂ ਸਹਿਯੋਗ ਨਹੀ ਮਿਲਦਾ ਇਸ ਲਈ ਨੋਜਵਾਨੋ  ਤੁਹਾਨੂੰ ਖੁਦ ਹੰਭਲਾ ਮਾਰ ਇਹਨਾਂ ਨਸ਼ਾਂ ਵੰਡਣ ਵਾਲੇ ਲੋਕਾਂ ਦਾ ਡਟ ਕੇ ਬਾਈਕਾਟ ਕਰਨਾ ਚਹੀਦਾ ਹੈ ਅਤੇ ਸਾਫ ਸੁਥਰੇ ਨਸ਼ਾਮੁਕਤ ਸਮਾਜ ਦੀ ਸਿਰਜਣਾਂ ਕਰਨੀ ਚਹੀਦੀ ਹੈ। ਸੈਮੀਨਾਰ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

Saturday, 26 November 2011

ADVERTISEMENT.....INVITATION by cong.


ADVERTISEMENT.....INVITATION


ਦਸੂਹਾ ਬਲਾਕ ਦੇ ਵੱਖ-ਵੱਖ ਪਿੰਡਾ ਵਿਚ ਖੇਡਾ ਦਾ ਸਮਾਨ ਵੰਡਿਆ

--ਐਡਵੋਕੈਟ ਕਰਮਵੀਰ ਸਿੰਘ ਘੁੰਮਣ ਕੋਮੀ ਜਨਰਲ ਸਕੱਤਰ ਯੂਥ ਨੇ ਦਸੂਹਾ ਬਲਾਕ ਦੇ ਵੱਖ-ਵੱਖ ਪਿੰਡਾ ਵਿਚ ਖੇਡਾ ਦਾ ਸਮਾਨ ਵੰਡਦੇ ਹੋਏ।

ਫੋਟੋ(ਦਸੂਹਾ-ਸੁਰਜੀਤ)



ਦਸੂਹਾ, (ਸੁਰਜੀਤ ਸਿੰਘ ਨਿੱਕੂ)26,ਨਵੰਬਰ - ਯੁਵਕ ਸੇਵਾਵਾਂ ਯੂਥ ਕਲੱਬ ਜਿਲਾ ਹੁਸਿਆਰੁਪਰ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਚੇਅਰਮੈਨ ਗੁਰਪ੍ਰੀਤ ਰਾਜੂ ਖੰਨਾ ਦੀ ਰਹਿਨੁਮਾਈ ਹੇਠ ਸੂਬੇ ਵਿਚ ਖੇਡਾ ਦਾ ਸਮਾਨ ਵੰਡਣ ਦੀ ਸਕੀਮ ਤਹਿਤ

ਪੰਜਾਬ ਸਰਕਾਰ ਵਲੋ ਸੂਬੇ ਵਿਚੋ ਨਸ਼ਿਆ ਨੂੰ ਬਾਹਰ ਠੱਲ ਪਾਉਣ ਲਈ ਪੰਜਾਬ ਦੇ ਹਰ ਪਿੰਡ-ਪਿੰਡ ਵਿਚ ਜਿੰਮ ਦਿੱਤੇ-ਅਮਰਜੀਤ ਸਿੰਘਸਾਹੀ

- ਹਲਕਾ ਵਿਧਾਇਕ ਅਤੇ ਸੰਸਦੀ ਸਕੱਤਰ ਵਿੱਤ ਵਿਭਾਗ ਪੰਜਾਬ ਸਰਕਾਰ ਅਮਰਜੀਤ ਸਿੰਘ ਸਾਹੀ ਨੇ ੇ ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨੂੰ ਜਿਮ ਦਿੰਦੇ ਹੋਏ।

ਫੋਟੋ -( ਦਸੂਹਾ-ਸੁਰਜੀਤ)


ਦਸੂਹਾ,(ਸੁਰਜੀਤ ਸਿੰਘ ਨਿੱਕੂ) 26 ਨਵੰਬਰ--ਪੰਜਾਬ ਸਰਕਾਰ ਵਲੋ ਸੂਬੇ ਵਿਚੋ ਨਸ਼ਿਆ ਨੂੰ ਬਾਹਰ ਠੱਲ ਪਾਉਣ ਲਈ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ 
ਉਪ- ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਪੰਜਾਬ ਦੇ ਹਰ ਪਿੰਡ-ਪਿੰਡ ਵਿਚ ਜਿੰਮ ਦਿੱਤੇ ਜਾ ਰਹੇ ਹਨ। ਜਿਸ ਤਹਿਤ ਅੱਜ ਦਸੂਹਾ ਦੇ ਹਲਕਾ ਵਿਧਾਇਕ ਅਤੇ ਸੰਸਦੀ ਸਕੱਤਰ ਵਿੱਤ ਵਿਭਾਗ ਪੰਜਾਬ ਸਰਕਾਰ ਅਮਰਜੀਤ ਸਿੰਘ ਸਾਹੀ ਨੇ ਆਪਣੇ ਗ੍ਰਹਿ ਨਿਵਾਸ ਵਿਖੇ ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨੂੰ ਜਿਮ ਦਿੱਤੇ ਗਏ । ਇਸ ਮੌਕੇ ਸ਼ਾਹੀ ਨੇ ਸੰਬੋਧਨ ਕਰਦਿਆ ਕਿਹਾ ਕਿ ਨੋਜਵਾਨ ਪੀੜੀ ਨੂੰ ਨਸ਼ਿਆ ਦੀ ਦੱਲਦਲ ਤੋ ਬਚਾਉਣ ਲਈ Àਨਾ ਦੀ ਸਿਹਤ ਨੂੰ ਮੱਦੇਨਜਰ ਰੱਖਦੇ ਹੋਏ ਜੋ ਹਰ ਪਿੰਡ ਵਿਚ ਜਿੰਮਾਂ ਅਤੇ ਖੇਡਾਂ ਦਾ ਸਮਾਨ ਦਿੱਤਾ ਜਾ ਰਿਹਾ ਹੈ ਉਹ ਪੰਜਾਬ ਸਰਕਾਰ ਦਾ ਇਕ ਸਲਾਘਾ ਯੋਗ ਕਦਮ ਹੈ। ਉਨ•ਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਜੋ ਮਾਣ ਸਨਮਾਨ ਮਾਂ ਖੇਡ ਕਬੱਡੀ ਅਤੇ ਖਿਡਾਰੀਆਂ ਨੂੰ ਦਿੱਤਾ ਗਿਆ ਹੈ ਉਸ ਨਾਲ ਆਉਣ ਵਾਲੇ ਸਮ•ੇ ਵਿੱਚ ਹਰ ਪਿੰਡ ਵਿੱਚੋ ਵਧੀਆ ਖਿਡਾਰੀ ਤਿਆਰ ਹੋਣਗੇ ਅਤੇ ਆਪਣੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਇਸ ਮੌਕੇ ਕੁਲਜੀਤ ਸਿੰਘ ਸਾਹੀ, ਹਰਵਿੰਦਰ ਸਿੰਘ ਕਲਸੀ, ਧਰਮਪਾਲ ਸਰਪੰਚ, ਤਰੁਣ ਖੁੱਲਰ,ਬਲਜਿੰਦਰ ਸਿੰਘ ਹੀਰਾਹਾਰ,ਬੱਬੀ ਡੋਗਰਾ ਕੌਸ਼ਲਰ,ਸੁਰਜੀਤ ਸਿੰਘ ਡਾਇਕੈਟਰ,ਜਸਵੀਰ ਸਿੰਘ, ਰਿੰਪਾ ਸ਼ਰਮਾ ਮੀਡੀਆ ਸਲ•ਾਕਾਰ,ਸਰਪੰਚ ਸਤਪਾਲ ਸਿੰਘ, ਸਰਪੰਚ ਨਵਦੀਪ ਪਾਲ ਸਿੰਘ ਰਿੰਪਾ,ਜਸਵੰਤ ਪੱਪੂ,ਹਰਨੇਕ ਸੋਨਾ ਬਲੱਗਣ ਯੂਥ ਆਗੂ,ਬਲਕੀਸ਼ ਰਾਜ ਪ੍ਰਿੰਸੀਪਲ ,ਦੇਸ ਰਾਜ ਸੰਮਤੀ ਮੈਬਰ,ਅਤੇ ਹੋਰ ਪਿੰਡਾਂ ਦੇ ਪੰਚ, ਸਰਪੰਚ ,ਲੰਬੜਦਾਰ ਅਤੇ ਨਜਵਾਨ ਖਿਡਾਰੀ ਹਾਜ਼ਰ ਸਨ । 

HIGHLIGHT YOUR PRODUCTS AND BUSSINESS ADVERTISEMENTS


INTERNATIONAL    AND     NATIONAL -------
Free classifieds 
 On 
SABBLOK  NEWS Only
send your detail with pictures  to us by email
Our address is---sabblok@gmail.com

Friday, 25 November 2011

ਚੰਗੇ ਲੋਕ--ਚੰਗੀ ਸੋਚ ਸ਼ੈਕਸ਼ਨ..................ਅੱਜ ਦਾ ਵਿਚਾਰ


ਦੇਸ਼ ਵਚਿ ਰਹੋ ਜਾ ਪਰਦੇਸ਼ ਵਚਿ, ਹਮੇਸ਼ਾ ਪੰਜਾਬੀ ਬੋਲੋ ਤੇ ਪੰਜਾਬੀ ਬੰਨੋ-- --ਪ੍ਰੋ. ਪੰਡਤਰਾਓ ਧਰੇਨੰਵਰ (27 Nov .2011)




ਪੰਜਾਬੀ ਮਾ ਬੋਲੀ ਨੂ ਹਮੇਸ਼ਾ ਬੋਲੋ ..ਪੰਜਾਬੀ ਮਾ ਬੋਲੀ ਤੁਹਾਨੂ ਹਮੇਸ਼ਾ ਚੱਡਦਿ ਕਲ  
ਵਿਚ ਰਖੇ-ਗੀ ....

(26th nov 2011)--ਪ੍ਰੋ. ਪੰਡਤਰਾਓ ਧਰੇਨੰਵਰ
 ਕਨੰਡ਼ ਪਾਸ਼ਾ ਲੈ ਹੁਣ ਤਕ ੮ ਗਯਾਨਪਠਿ ਪੁਰਸਕਾਰ ਮਲਿ ਜੁਕੇ ਹਨ ਪਰ ਪੰਜਾਬੀ ਪਾਸ਼ਾ ਲੈ ਸਰਿਫ ਦੇਡ ਹੀ  ਦੱਸੋ ਕਾਰਣ(25th nov 2011)--ਪ੍ਰੋ. ਪੰਡਤਰਾਓ ਧਰੇਨੰਵਰ 

ਪੰਜਾਬ ਨੂ ਨਸ਼ੇ ਵਚਿ ਨਾਚਾਵਉਣ ਵਾਲੇ  ਹੋਸ  ਵਚਿ ਆਵੋ ।।।।।।ਗੁਰੂ ਪੀਰਾ ਦੀ ਧਰਤੀ ਨੂ ਅਪਵਿੱਤਰ  ਮੱਤ ਬਨਾਵੋ…..(24th Nov 2011)--ਪ੍ਰੋ. ਪੰਡਤਰਾਓ ਧਰੇਨੰਵਰ


ਪੂਰਾ ਪੰਜਾਬ ਵਿਚ ਸਰਬ ਦੇ ਠੇਕੇ ਬਣਾਂਨ ਲੈ ਅਨੁਮਤੀ ਦੇਣ ਵਾਲੇ ਇਨਸਾਨ ਦੁਬਾਰਾ ਇਨਸਾਨ ਦਾ ਜਨਮ ਨਹੀ ਲੈ ਸਕਦਾ, ਜੇਕਰ ਗਲਤੀ ਨਾਲ ਇਨਸਾਨ ਬਨੇਗਾ ਤਾ ਵੀ ਪੰਜਾਬ ਵਿਚ ਉਸ ਦੀ ਜਨਮ ਨਹੀ ਹੋਏਗਾ( 23rd Nov 2011) ----ਪ੍ਰੋ. ਪੰਡਤਰਾਓ ਧਰੇਨੰਵਰ

ਜੇ ਕਰ  ਹਰ ਕੋਈ ਸ੍ਰੀ ਜਾਪ ਜੀ ਸਾਹੇਬ ਤੇ ਸ੍ਰੀ ਸੁਖਮਨੀ ਸਾਹੇਬ ਸਮਜ  ਲੇਂਦੇ ਤਾ ਪੰਜਾਬ ਵਚਿ ਏਕ ਵੀ ਸ਼ਰਾਬੀ ਠੀਕੇ ਨਹੀ ਹੁੰਦਾ¢ (22 NOV. 2011)--- ਪ੍ਰੋ. ਪੰਡਤਰਾਓ ਧਰੇਨੰਵਰ
   ਸਰਕਾਰੀ ਕਾਲੇਜ, ਸੈਕਟਰ 46, ਚੰਡੀਗੜ•,
     ਮੋ. 9988351695
   ਈਮੇਲ: punjabi.maboli@yahoo.com
(ਨੋਟ ਪ੍ਰੋ. ਪੰਡਤਰਾਓ ਕਾਰਨਾਟਕ ਤੋਂ ਹੈ ਪਰ ਪੰਜਾਬੀ ਭਾਸ਼ਾ
ਸਿੱਖ ਕੇ ਹੁਣ ਤੱਕ 8 ਕਿਤਾਬਾਂ ਪੰਜਾਬੀ ਵਿੱਚ ਲਿਖ ਚੁੱਕੇ ਹਨ ਤੇ 
ਸ਼੍ਰੀ ਜਪੁਜੀ ਸਾਹਿਬ, ਸ਼੍ਰੀ ਸੁਖਮਣੀ ਸਾਹਿਬ ਨੂੰ ਕੰਨੜ ਭਾਸ਼ਾ 
ਵਿੱਚ ਤਰਜੂਮਾ ਕਰ ਚੁੱਕੇ ਹਨ | 

NCP workers attacking Sikhs


पवार को मारा चांटा..... युवक ने या महंगाई ने ????(simran kumari)
NCP workers attacking Sikhs on NH4, Head of'National Congress 


Party'(NCP) gets slapped&his party burns buses&stuff in 


Mumbai... 

ਥਾਣਾ ਮੁੱਖੀ ਦਸੂਹਾ ਨੇ ਕੀਤੀ ਪਬਲਿਕ ਤੋਂ ਸਹਿਯੋਗ ਦੀ ਮੰਗ









  • ਫੋਟੋ -(ਦਸੂਹਾ-ਨਿੱਕੂ-)
 ਥਾਣਾ ਮੁੱਖੀ ਦਸੂਹਾ ਇੰਨਪੈਕਟਰ ਉਕਾਂਰ ਸਿੰਘ ਬਰਾੜ  ਪ੍ਰੈਸ ਕਾਂਨਫਰੈਸ ਕਰਦੇ ਹੋਏ



ਦਸੂਹਾ(ਸੁਰਜੀਤ ਸਿੰਘ ਨਿੱਕੂ) 25, ਨਵੰਬਰ -ਅੱਜ ਥਾਣਾ ਮੁੱਖੀ ਦਸੂਹਾ ਇੰਨਪੈਕਟਰ ਉਕਾਂਰ ਸਿੰਘ ਬਰਾੜ ਨੇ ਪ੍ਰੈਸ ਕਾਂਨਫਰੈਸ ਕਰਕੇ ਸ: ਬਲਕਾਰ ਸਿੰਘ ਸਿੱਧੂ, ਐਸ ਐਸ ਪੀ ਸਾਹਿਬ ਹੁਸ਼ਿਆਰਪੁਰ ਜੀ ਅਤੇ  ਸ: ਮਹਿੰਦਰ ਸਿੰਘ, ਡੀ ਐਸ ਪੀ ਦਸੂਹਾ ਵੱਲੋ ਜਾਰੀ ਹੋਏ ਹੁਕਮਾਂ ਨੂੰ ਲਾਗੂ ਕਰਾਉਣ ਲਈ ਪਬਲਿਕ ਤੋਂ ਸਹਿਯੋਗ ਦੀ ਮੰਗ ਕੀਤੀ ਕਿ ਇਲਾਕਾ ਵਿਖੇ ਵੱਧ ਰਹੀਆਂ ਵਾਰਦਾਤਾਂ ਨੂੰ ਕਾਬੂ ਕੀਤਾ ਜਾ ਸਕੇ ।  ਥਾਣਾ ਮੁੱਖੀ ਨੇ ਹੁਕਮ ਦਿੱਤਾ ਕਿ ਹਰੇਕ ਵਹੀਕਲ ਸਕੂਟਰ, ਮੋਟਰ ਸਾਇਕਲ, ਬੱਸ, ਹਰੇਕ ਗੱਡੀ ਦੇ ਅੱਗੇ ਪਿੱਛੇ ਨੰਬਰ ਪੈਟਰਨ ਅਨੁਸਾਰ ਲਿਖਿਆਂ ਹੋਇਆ ਹੋਵੇ ਅਤੇ ਹੈਲਮਟ, ਸੇਫਟੀ ਬੈਲਟ ਲਗਾਉਣ ਅਤੇ ਪ੍ਰੈਸ਼ਰ ਹਾਰਨ ਨਾ ਵਜਾਉਣ ਤੇ ਨਾ ਹੀ ਲਗਾਉਣ ।

ਮੁਫਤ ਦਵਾਈਆ ਦੇਣ ਨਾਲ ਮਾਨਸਿਕ ਅਤੇ ਆਤਮਿਕ ਤੋਰ ਤੇ ਸਤੁੰਸ਼ਟੀ ਮਿਲਦੀ ਹੈ



  • ਫੋਟੋ (-ਦਸੂਹਾ-ਨਿੱਕੂ-)

- ਹਕੀਮ ਬਾਬਾ ਅਵਤਾਰ ਸਿੰਘ ਮੁਫਤ ਦਵਾਈਆ ਦੇਣ ਦੀ ਤਸਵੀਰ


ਦਸੂਹਾ, (ਸੁਰਜੀਤ ਸਿੰਘ ਨਿੱਕੂ) 25, ਨਵੰਬਰ --ਅੱਜ ਦੇ ਸਮੇ ਵਿਚ ਜੇ ਕੋਈ ਘਰ ਵਿਚੋ ਬੀਮਾਰ ਹੋ ਜਾਵੇ ਤਾ ਉਸ ਤੇ ਐਨਾ ਕੁ ਪੈਸਾ ਲੱਗ ਜਾਦਾ ਹੈ ਕਿ ਗਰੀਬ ਆਦਮੀ ਦੇ ਵੱਸ ਤੋ ਬਾਹਰ ਹੇ ਜਾਦਾ ਹੈ ਪਰ ਇਕ ਪਾਸੇ ਤਾ ਡਾਕਟਰ ਪੈਸੋ ਤੋ ਬਿਨਾ ਇਲਾਜ ਨਹੀ ਕਰਦੇ ਦੂਜੇ ਪਾਸੇ ਸਹਿਰ ਦਸੂਹਾ ਬਲੱਗਣ ਰੋਡ ਤੇ ਚੰਡੀ ਦਾਸ ਵਾਲੇ ਹਕੀਮ ਬਾਬਾ ਅਵਤਾਰ ਸਿੰਘ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆ ਦਸਿਆ ਕਿ

ਸ਼ਰਦ ਪਵਾਰ ਦੇ ਪਿਆ ਥੱਪੜ



          ਸ਼ਰਦ ਪਵਾਰ ਦੇ ਪਿਆ ਥੱਪੜ
ਨਵੀ ਦਿੱਲੀ ,੨4 ਨਵੰਬਰ 2011,(ਸਬਲੋਕ ਨਿਊਜ)ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਅੱਜ ਨਵੀ ਵਿਖੇ ਇੱਕ ਨੋਜਵਾਨ ਵਲੋਂ ਉਦੋ ਥੱਪੜ ਕੱਢ ਮਾਰਿਆ ਜਦੋਂ ਉਹ ਇੱਕ ਪਬਲਿਕ ਸਮਾਗਮ ਵਿੱਚ ਹਾਜਰ ਸਨ।ਹਰਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਦੇਸ਼ ਅੰਦਰ ਵੱਧ ਰਹੇ ਭ੍ਰਿਸ਼ਟਾਚਾਰ ਅਤੇ  ਵੱਧ ਰਹੀ ਮਹਿੰਗਾਈ ਤੋਂ ਦੁਖੀ ਅਤੇ ਗੁੱਸੇ ਵਿੱਚ
ਸੀ।
ਹਰਵਿੰਦਰ ਸਿੰਘ
ਇਸ ਇੱਕ ਦਮ ਹਮਲੇ ਨਾਲ ਸ਼ਰਦ ਪਵਾਰ ਦਾ ਸੰਤੁਲਨ ਵਿਗੜ ਗਿਆ ਪਰ  ਜਲਦੀ ਸੰਭਲ ਗਏ ਤੇ ਪਬਲਿਕ ਸਮਾਗਮ ਵਾਲੇ ਆਡੀਟੋਰੀਅਮ ਦੇ ਨਿਕਾਸੀ ਦਰਵਾਜੇ ਵੱਲ ਚਲੇ ਗਏ। ਜਦ ਕਿ ਨੌਜਵਾਨ  ਉਚੀ ਉਚੀ ਚਿਲਾ ਰਿਹਾ ਸੀ " ਉਹ ਭ੍ਰਿਸ਼ਟ ਹੈ"। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪ੍ਰਣਾਬ ਮੁਖਰਜੀ ਨੇ ਇਸ ਹਮਲੇ ਦੀ ਨਿੰਦਾ ਕੀਤੀ।

ਥਰਸਟੀ ਕਰੋਅ(ਪੰਜਾਬੀ ਕਹਾਣੀ)







ਥਰਸਟੀ ਕਰੋਅ(ਪੰਜਾਬੀ ਕਹਾਣੀ)
ਲਾਲ ਸਿੰਘ ਦਸੂਹਾ

“ ਵਨਸ ਦੇਅਰ ਵਾਜ਼ ਏ ਕਰੋਅ । ਇੱਟ ਵਾਜ਼ ਥਰਸਟੀ । ਹੀ ਲਿਬਡ ਇੰਨ ਜੰਗਲ। ਹਿਜ਼ ਫਾਦਰ ਵਾਜ਼ ਏ ਰਿੱਚ ਮੈਨ । ਹੀ ਵਾਜ਼ ਬੋਰਨ ਇੰਨ ....। “ ਅਗਲੇਹੀ ਛਿੰਨ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਮੇਰੇ ਮੌਰਾਂ ‘ਤੇ ਆ ਵੱਜੀ । ਨਾਲ ਹੀ ਜ਼ੋਰਦਾਰ ਝਿੜਕ – “ ਬੱਸ , ਬੱਸ ...ਖੜਾ ਰਹਿ ਤੂੰ ਵੱਡਿਆ ਤਾਨਸੈਨਾਂ! ...ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ , ਸਟੋਰੀ ਤੇਤੋਂ ਇਕ ਨਈ ਯਾਦ ਹੋਈ , ਦਸਾਂਦਿਨਾਂ  ‘ਚ....।“
ਮੌਰਾਂ ‘ਤੇਲੱਗੀ ਸੱਟ ਨੂੰ ਪਲੋਸਦਾ ਮੈਂ ਅਬੜਵਾਹੇ ਉੱਠ ਬੈਠਦਾ ਹਾਂ । ਆਸ-ਪਾਸ ਦੇਖਦਾ ਹਾਂ । ਨਾ ਅੱਠਵੀਂਜਮਾਤ ਦਾ ਕਮਰਾ , ਨਾ ਅੰਗਰੇਜ਼ੀ ਮਾਸਟਰ ਦੀਨਾ ਨਾਥ ,ਨਾ ਉਸਦੀ ਖੂੰਟੀ । ਧੜਕਦਾ ਦਿਲ ਕਾਬੂ ਕਰਕੇ,ਮੈਂ ਐਨੇਂ ਵਰ੍ਹਿਆਂ ਪਿੱਛੋਂ ਇਸ ਘਟਨਾ ਦੇ ਮੁੜ ਵਾਪਰਨ ਦਾ ਪਿੱਛਾ ਕੀਤਾ ਹੈ । ਛੇਤੀ ਹੀ ਇਸਦੀਮੋਟੀ-ਠੁੱਲੀ ਤੰਦ ਮੇਰੇ ਹੱਥ ਆ ਗਈ ਹੈ –ਕਲ੍ਹ ਸ਼ਾਮੀਂ ਟੀ.ਵੀ . ਸਾਹਮਣੇ ਬੈਠੀ ਮੇਰੀ ਛੋਟੀ ਬੇਟੀਪਿੰਕੀ ਮੇਰੇ ਜ਼ਿਹਨ ‘ਚ ਉੱਤਰ ਆਈ ਹੈ । ਉਹ ਥਰਸਟੀ-ਕਰੋਅ ਨੂੰ ਘੋਟਾ ਲਾਰਹੀ ਸੀ । ਨਿਗਾਹ ਉਸਦੀ ਸਕਰੀਨ ‘ਤੇਗੱਡੀ ਪਈ ਸੀ । ਉਸਦੇ ਕਮਰੇ ‘ਚ ਦਾਖਲ ਹੋ ਕੇ ਮੈਂ ਉਸਨੂੰ ਪੋਲਾ ਜਿਹਾ ਘੂਰਦਿਆਂਆਖਿਆ ਸੀ – “ ਪਹਿਲਾਂ ਹੋਮਵਰਕ ਕਰ ਲੈਅ, ਫੇਏ ਟੀ.ਵੀ. ਦੇਖ ਲਈਂ।“ ਉਸ ਨੇ ਮੇਰੇ ਆਖੇ  ਵਲ੍ਹ ਰਤੀ ਭਰ ਵੀ ਧਿਆਨ ਨਹੀਂ ਸੀ ਦਿੱਤਾ । ਮੈਂ ਵੀ ਉਸਨੂੰ ਬਹੁਤਾ ਤਾੜ ਕੇ ਨਹੀਂ ਸੀ ਕਹਿ ਸਕਿਆ । ਆਪਣੀ ਧੁੰਨ ‘ਚ ਖੁੱਭੀ ਦੀਆਂ ਉਸਦੀਆਂ ਅੱਖਾਂ ਸਕਰੀਨ ‘ਤੇਪ੍ਰਦਰਸ਼ਤ ਹੁੰਦੀਆਂ ਕੱਜੀਆਂ ਅੱਧ-ਕੱਜੀਆਂ ਕੁੜੀਆਂ ਦੇ ਤੋੜ-ਮਰੋੜ ਹੁੰਦੇ ਅੰਗਾਂ –ਪੈਰਾਂ ‘ਤੇ ਟਿੱਕੀਆਂ ਰਹੀਆਂ । ਨਾਲ ਦੀ ਨਾਲ ਥਰਸਟੀ ਕਰੋਅਦਾ ਰਟਨ ਵੀ ਜਾਰੀ ਰਿਹਾ। ਮੈਂ ਉਸਨੂੰ ਦੋਬਾਰਾ ਰੋਕਣ-ਟੋਕਣ ਦਾ ਹੌਸਲਾ ਨਹੀਂ ਸੀ ਕਰ ਸਕਿਆ । ਮੇਰੇਸਾਹਮਣੇ ਮੇਰੇ ਆਪਣੇ ਸਕੂਲੀ ਦਿਨਾਂ ਨੇ ਪੈਰ ਪਸਾਰ ਲਏ ਸਨ । ...ਹਾਲ ਮੇਰਾ ਵੀਂ ਇਵੇਂ ਦਾ ਹੀਰਿਹਾ ਸੀ , ਪਿੰਕੀ ਵਰਗਾ । ਸੁਰਤੀ-ਬਿਰਤੀ ਮੇਰੀ ਵੀ ਇਵੇਂ ਹੀ ਵੰਡੀ-ਖਿੰਡੀ ਰਹਿੰਦੀ ਸੀ , ਕਈਪਾਸੇ । ਇਸ ਦਾ ਵੱਡਾ ਹਿੱਸਾ ਸੁਰਾਂ ਕੱਢਣ ਨਾਲ ਜੁੜਿਆ ਰਹਿੰਦਾ , ਥੋੜ੍ਹਾ ਕੁ ਪਾਠ-ਪ੍ਰਕਿਆ ਵਲ੍ਹ। ਬਾਕੀ ਬਚਦਾ ਐਧਰ-ਉਧਰ ਝਾਕਣ ਵਲ੍ਹ । ਜਮਾਤ
‘ਚ ਪਿਛਲੇ ਬੈਂਚ ‘ਤੇ ਬੈਠੇ ਦੀਆਂ ਉਂਗਲਾਂ ਵੇਲਾ ਤਾੜਦੀਆਂ ਰਹਿੰਦੀਆਂ– ‘ ਕਦ ਘੰਟੀ ਮੁੱਕੇ , ਕਦ ਮਾਸਟਰ ਕਲਾਸ ਤੋਂ ਬਾਹਰਜਾਏ ,ਕਦ ਮੈਂ ਅਪਣੀ ਕਿਰਿਆ ਸ਼ੁਰੂ ਕਰਾਂ ।‘ਤਾਲ ਕੱਢਣ ਦੀ ਕਿਰਿਆ। ਡੈਸਕ ਦਾ ਜਾਂ ਬੈਂਚ ਦਾ ਵੱਟਾ ਵਜਾ ਕੇ । ਪੜ੍ਹਨ-ਲਿਖਣ , ਸਵਾਲ ਕੱਢਣ ,ਸਾਰੇ  ਸਾਰੇ ਵਿਸ਼ਿਆਂ ਦੀਆਂ ਐਮ.ਬੀ. ਡੀਆਂ ਤੇ ਹੱਲਹੋਏ ,ਕੁਲ-ਵਟਾ-ਕੁਲ ਪ੍ਰਸ਼ਨਾਂ ‘ਚੋਂ ਘਰ ਦੇ ਕੰਮ ਲਈ ਦੱਸੇ ਦੋ-ਚਾਰ ਸਵਾਲਾਂ ਦੇਉੱਤਰਾਂ ਦਾ ਉੱਤਰ –ਕਾਪੀਆਂ ‘ਤੇ ਉਤਾਰਾ ਕਰਨ ਦੀ ਵੀ ਮੈਂ ਕਦੀ ਬਹੁਤੀ ਚਿੰਤਾਨਹੀਂ ਸੀ ਕੀਤੀ । ਜੇ ਕਿਧਰੇ ਜੀਅ ਕੀਤਾ ਤਾਂ ਚਾਰ ਅੱਖਰ ਝਰੀਟ ਲਏ , ਨਹੀਂ ਤਾਂ ਖੈਰ ਸੱਲਾ !
ਉਸ ਵਾਰ .....ਉਸ ਦਿਨ ਐਉਂ ਨਹੀਂ ਸੀ ਹੋਈ । ਵੱਡੇ ਦਿਨਾਂਦੀਆਂ ਛੁੱਟੀਆਂ ਲਈ ਮਿਲਿਆ ਅੰਗਰੇਜ਼ੀ  ਕੰਮ ਮੈਂਅਪਣੀ ਵੱਲੋਂ ਮਨ-ਚਿੱਤ ਲਾ ਕੇ ਲਿਖ ਵੀ ਲਿਆ ਸੀ ਤੇ ਚੇਤੇ ਵੀ ਕਰ ਲਿਆ ਸੀ । ਨਵੇਂ ਸਾਲ ਦਾ ਦੂਜਾਦਿਨ ਸੀ ਜਾਂ ਤੀਜਾ । ਅੰਗਰੇਜ਼ੀ ਮਾਸਟਰ ਨੇ ਜਮਾਤ ‘ਚਆਉਂਦਿਆਂ ਸਾਰ ਸਾਡਾ ਜਾਣਿਆਂ –ਪਛਾਣਿਆਂ ਹੋਕਰਾ ਮਾਰਿਆ – “ਕਿਉਂ ਬਈ ਛੁੱਟੀਆਂ ਦਾ ਕੰਮ ਲੇਇੱਖ ਲਿਆਏ ਸਾਰੇ...?” ਅੱਗੋਂ ਪੂਰੀ ਦੀ ਪੂਰੀ ਜਮਾਤ ਨੇ ਪੂਰੀ ਤਰ੍ਹਾਂਸੁਰ-ਬੱਧ  ਹੋ ਕੇ ਉੱਤਰ ਦਿੱਤਾ ਸੀ – “ ਲਿਖ ਲਿਆਏ ਜੀਈ...।“ ਇਨ੍ਹਾਂ ਵਿੱਚ ਉਹ ਵੀ ਸ਼ਾਮਿਲ ਸਨ । ਜਿਨ੍ਹਾਂ ਨੇਅੱਖਰ ਤੱਕ ਨਹੀਂ ਸੀ ਝਰੀਟਿਆ । ਸੱਭਨਾਂ ਦੀ ਇੱਕ-ਸਾਰ ਹੇਕ ਤੋਂ ਉਤਾਸ਼ਾਹਤ ਹੋਏ ਮਾਸਟਰ ਜੀ ਹੋਰਅੱਗੇ ਤੁਰ ਸਨ – “ ਸਟੋਰੀਆਂ , ਐਸਏ-ਲੈਟਰ ਚੇਤੇ ਕਰ ਲਿਆਂਦੇ ਜਿੰਨੈਦੱਸੇ ਸੀਈ ..?” ਜਮਾਤ ਨੇ ਪਹਿਲੀ ਨਾਲੋਂ ਵੀ ਉੱਚੀ –ਤਿੱਖੀ ਆਵਾਜ਼ ‘ਚ ਤਰ੍ਹਾ-ਮਿਸਰਾ ਜੋੜਿਆ ਸੀ  - “ ਕਰਲਿਆਏ ਜੀਈ ।“
ਇਸ ਦੋ-ਪਾਸੀ ਪ੍ਰਕਿਰਿਆ ‘ਚ ਮੇਰੀ ਆਵਾਜ਼ ਸੱਭ ਤੋਂ ਤਿੱਖੀ ਉੱਭਰੀ ਸੀ ।
“ਚੱਲ ਉਠ ...ਪਹਿਲਾਂ ਤੂੰ ਉੱਠ , ਤਾਨਸੈਨਾਂ ! ਤੂੰ ...ਤੂੰ ਐਂ ਕਰ , ਸਟੋਰੀ ਸੁਣਾ ਥਰਸਟੀ ਕਰੋਅਆਲੀ ...। “ ਅੰਗਰੇਜ਼ੀ ਮਾਸਟਰ ਬਹੁਤੀ ਵਾਰ ਮੈਨੂੰ ਇਸੇ ਨਾਂ ਨਾਲਬਲਾਉਂਦਾ ।
ਅਪਣੀ ਵੱਲੋਂ ਤਿਆਰ-ਬਰ-ਤਿਆਰ ,ਮੈਂ ਉਸ ਦਿਨ ਜਿਵੇਂ ਛੜੱਪਾਮਾਰ ਕੇ ਉੱਠਿਆ ਸਾਂ । ਥਰਸਟੀ ਕਰੋਅ ਨੂੰ ਲਾਇਆ ਰੱਟਾ ਫ਼ਟਾ-ਫੱਟ ਉੱਗਲਣ ਲੱਗ ਪਿਆ ਸੀ , ਪਰਦੋ-ਤਿੰਨ ਵਾਕਾਂ ਪਿੱਛੋਂ ਚਾਚਾ ਨਹਿਰੂ ਦੇ ਪ੍ਰਸਤਾਵ ਦਾ ਮਸੌਦਾ ਪਤਾ ਨਹੀਂ ਕਿਵੇਂ ਸਟੋਰੀ ਦੀਅਬਾਰਤ ਵਿੱਚ ਆ ਫਸਿਆ । ਅਗਲੇ ਹੀ ਪਲ ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਖੂੰਟੀ ਠਾਹ ਕਰਦੀ ਮੇਰੇਮੌਰਾਂ ‘ਤੇ ਆ ਵੱਜੀ ਸੀ । ਨਾਲ ਹੀ ਜ਼ੋਰਦਾਰ ਝਿੜਕ –“ ਬੱਸ , ਬੱਸ ਖੜਾ ਰੈਹ ਤੂੰ ਵੱਡਿਆਂ ਤਾਨਸੈਨਾਂ !ਤਾਨਾਂ ਤੂੰ ਹਰੋਜ਼ ਦੀਆਂ ਦਸ ਕੱਢਦਾਂ, ਸਟੋਰੀ ਤੇਤੋਂ ਦਸਾਂ ਦਿਨਾਂ ‘ਚ ਇਕ ਨਈਂ ਯਾਦ ਹੋਈ । “ ਮੌਰਾਂ ਤੱਕ ਜਾ ਪੁੱਜੇ ਹੱਥ ਨੂੰ ਮੁੜ ਥਾਂ ਸਿਰਕਰਦਾ , ਮੈਂ ਸੁਪਨੇ ਦੀ ਜੱਦ ‘ਚੋਂ ਬਾਹਰ ਆਉਂਦਾ ਹਾਂ । ਅਪਣਾ ਆਪ ਸੰਭਾਲਦਾ ਹਾਂ। ਪਰ ਅਗਲੇ ਹੀ ਛਿੰਨ , ਇਸ ਦੀ ਪਰਛਾਈ ਮੈਨੂੰ ਕਿੰਨੇ ਵਰ੍ਹੇ ਪਿਛਾਂਹ ਵਲ੍ਹ ਨੁੰ ਮੋੜ ਕੇ ,ਮੈਨੂੰ ਬਾਲਪਨ ਦੇ ਅਤੀਤ ਨਾਲ ਜੋੜ ਦਿੰਦੀ ਹੈ ।
ਇੱਟ ਫਾਊਂਡ ਏ ਜੱਗ ਇੰਨ ਦਾ ਗਾਰਡਨ......
ਮੇਰਾ ਬਾਪ ਅੰਬਾਂ ਦਾ ਬਾਗ ‘ਮੁੱਲ ’ਲਿਆਕਰਦਾ ਸੀ । ਸਾਉਣ-ਭਾਦੋਂ ਦੇ ਦਿਨੀਂ ਅਸੀਂ ਬਾਹਰ ਹੀ ਰਹਿੰਦੇ ਸਾਂ , ਬਾਗਾਂ ‘ਚ। ਹੋਰ ਵੀ ਕਈ ਜਣੇ ਹੁੰਦੇ ਸਨ ਵਿਹੜੇ ਦੇ । ਭਾਗੂ ਚਾਚਾ , ਤਾਇਆ ਨਾਮਾਂ , ਮੀਕਾ , ਤਾਪੀ , ਤਾਰਾਅੱਤਰੀ ਦਾ , ਤਾਰੂ ਲੱਛੋ ਦਾ । ਸੱਭ ਦੀ ਅਪਣੀ ਅਪਣੀ ਕੁੱਲੀ ਹੁੰਦੀ , ਅਪਣਾ ਅਪਣਾ ਬਾਗ਼ । ਕਿਸੇਪਾਸ ਦਸ ਬੂਟੇ , ਕਿਸੇ ਕੋਲ ਬਾਰਾਂ ਪੰਦਰਾਂ । ਸੱਭ ਦਾ ਟੱਬਰ –ਟੀਰ , ਪਸ਼ੂ-ਡੰਗਰ ਬਾਹਰ  । ਪਿੰਡ ਵਾਲੇ ਕੱਚੇ-ਪੱਕੇ ਛੱਤੜੇ ਇਨ੍ਹੀਂ ਦਿਨੀਂਮੀਂਹ-ਪਾਣੀ ਹਵਾਲੇ । ਕਿਸੇ ਨੂੰ ਫੁਰਸਤ ਹੁੰਦੀ ਤਾਂ ਗੇੜਾ ਮਾਰ ਆਉਂਦਾ ਪਿੰਡ ,ਨਹੀਂ ਤਾਂ ਨਹੀਂ ।ਸਾਰੇ ਜਣੇ ਦਿਨ ਵੇਲੇ ਕੱਚੇ-ਪੱਕੇ ਅੰਬ ਲੈ ਕੇ ਫੇਰੀ ‘ਤੇਨਿਕਲ ਜਾਂਦੇ । ਬਾਪੂ ਇਕ ਲੱਤੋਂ ਲੰਙਾਂ ਹੋਣ ਕਰਕੇ ਦੂਰ ਪਾਰ ਨਹੀਂ ਸੀ ਜਾ ਸਕਦਾ । ਉਹ ਥੋੜ੍ਹਾਕੁ ਹਟਵੇਂ ਵੱਡੇ ਰਾਹ ਕੰਢੇ ਬੋਰੀਆਂ ਵਿਛਾ ਕੇ ‘ਹੱਟੀ’ ਸਜ਼ਾ ਲੈਂਦਾ । ਇਕ ਟੋਕਰੀ ‘ਚ ਅਚਾਰੀ ਅੰਬ , ਦੂਜੀ ‘ਚ ਸੰਧੂਰੀ , ਤੀਜੀ ‘ਚ ਛਾਂਟ , ਚੌਥੀ ‘ ਚ ਦੜਾ । ਉਹ ਕਰੀਬ-ਕਰੀਬ ਸਾਰਾ ਦਿਨ ਹੱਟੀ ‘ਤੇ ਬੈਠਦਾ । ਬੀਬੀ ਰੋਟੀ-ਪਾਣੀ ਦਾ ਆਹਰ-ਪਾਹਰ ਵੀ ਕਰਦੀ , ਮੈਂਹ-ਗਾਂ ਲਈਘਾਅ-ਪੱਠਾ ਵੀ ਲਿਆਉਂਦੀ । ਅਸੀਂ ਤਿਨੋਂ ਭੈਣ-ਭਰਾ ਅੰਬਾਂ ਦੀ ਰਾਖੀ ਕਰਦੇ । ਹੋਕਰੇ ਮਾਰਦੇ ,ਗੋਪੀਏ ਚਲਾਉਂਦੇ , ਪੀਪਾ ਖੜਕਾਉਂਦੇ ਵਾਰੀ ਸਿਰ । ਮੇਰੀ ਵਾਰੀ ਲੱਗਦੀ ਤਾਂ ਮੈਨੂੰ ਪੀਪੇ ‘ਚ ਵੱਜਣ ਵਾਲੀ ਸੋਟੀ ਕਿਸੇ ਤਰਤੀਬ ਸਿਰ ਵੱਜਦੀਜਾਪਦੀ । ਇਸ ਤਰਤੀਬ ਅੰਦਰ ਕੋਈ ਸੁਰ ਸ਼ਾਮਿਲ ਸੀ , ਇਸ ਦੀ ਸਮਝ ਮੈਨੂੰ ਨਾਲ ਦੇ ਪਿੰਡ ਵੱਡੇ ਸਕੂਲੇਛੇਵੀਂ ‘ਚ ਦਾਖਲ ਹੋਣ ਪਿੱਛੋਂ ਲੱਗੀ ।ਸਵੇਰੇ ਪ੍ਰਾਰਥਨਾਥੜ੍ਹੇ ‘ਤੇ ਵੱਜਦਾ ਵੱਡਾ ਢੋਲ ਮੈਨੂੰ ਅੰਬਾਂ ਦਿਨੀਂ ਬਜਾਏਪੀਪੇ ਦੇ ਤਾਲ ਨਾਲ ਰਲ੍ਹਦਾ-ਮਿਲ੍ਹਦਾ ਲੱਗਦਾ । ਅਗਲੇ ਵਰ੍ਹੇ ਮੇਰਾ ਇਹ ਪੀਪਾ-ਤਾਲ ਸਕੂਲੇ ,ਥੜ੍ਹੇ ‘ਤੇ ਵੱਜਦੇ ਢੋਲ ਦੀ ਡਗਾ-ਗਿਣਤੀ ਨਾਲ ਸਹਿ –ਸੁਭਾਹੀ ਇਕ –ਸੁਰ ਹੋ ਗਿਆ –ਤਿੰਨ ਵਾਰ ਤਿੰਨ-ਤਿੰਨ ਡਗੇ , ਚੌਥੀ ਵਾਰ ਸੱਤ ,ਪੰਜਵੀਂ ਵਾਰ ਚੌਦਾਂ ।ਪੰਜ ਵਾਰ ਚੌਂਦਾਂ-ਚੌਂਦਾਂ ਮਾਰ ਕੇ ਮੁੜਦੀ ਵਲ੍ਹ ਨੂੰ ਸੱਤ ,ਫਿਰ ਤਿੰਨ ਵਾਰ ਤਿੰਨ-ਤਿੰਨ । ਇਹ ਇਕਗੇੜ ਹੁੰਦਾ । ਦੂਜੇ ਗੇੜ ਦੀ ਫਿਰ ਉਹੀ ਗਿਣਤੀ ।
ਬਾਗ਼ ਦੀ ਰਾਖੀ ਕਰਦੇ ਦੀ ਇਹ ਡਗਾ-ਤਬਤੀਬ ਹੋਰ ਵੀ ਸੁਰ-ਬੱਧਹੁੰਦੀ ਗਈ ਸੀ , ਅਪਣੀ ਧੁੰਨ ‘ਚ ਮਸਤ ਹੋਇਆ ਮੈਂ ਹੋਕਰਾਂ ਮਾਰਨਾ ਵੀ ਭੁੱਲ ਜਾਂਦਾ। ਕੱਚੇ-ਪੱਕੇ ਅੰਬਾਂ ਨੂੰ ਟੁੱਟਦੇ ਜਨੌਰ-ਤੋਤੇ , ਅਪਣੇ ਕੰਮ ‘ਚ ਰੁੱਝੇ ਰਹਿੰਦੇ । ਬਾਪੂ ਨੂੰ ਮੇਰੇ ਛਿੱਤਰ-ਪੌਲਾਫੇਰਨ ਲਈ ਇਕ ਹੋਰ ਮੱਦ ਲੱਭ ਗਈ । ਉਸ ਨੇ ਕਿਸੇ ਵੀ ਹੱਥ ਲੱਗੀ  ਸੋਟੀ-ਪਰੈਣੀ ਨਾਲ ਮੇਰੇ ਮੌਰ-ਕੁੱਲ੍ਹੇ ਕਈ ਵਾਰ ਸੇਕੇ ਸਨ। ਕਈ ਵਾਰ ਤਾਂ ਉਸਦਾ ਗੰਦਾ-ਮੰਦਾ ਗਾਲ੍ਹੀ-ਗਲੋਚ ਮੇਰੀ ਪੀਪਾ-ਸੁਰ ਤੋਂ ਵੀ ਉੱਚੀ ਸੁਰ ‘ਚ ਗੜ੍ਹਕਿਆ ਸੀ । ਮੈਨੁੰ ਸਮਝ ਨਹੀਂ ਸੀ ਲੱਗਦੀ ਕਿਬਾਪੂ ਮੇਰੀ ਝਾੜ-ਝੰਭ , ਕੁੱਟ-ਮਾਰ ਟੁੱਕੇ ਹੋਏ , ਨੁਕਸਾਨ ਗਏ ਅੰਬਾਂ ਕਾਰਨ ਕਰਦਾ ਸੀ ਜਾਂਛੁੱਟੀਆਂ ਤੋਂ ਅੱਗੋਂ-ਪਿੱਛੋਂ ਸਕੂਲ ਜਾਣ ਵੇਲੇ ਮੇਰੀ ਪੰਜੀ-ਦਸੀ ਮੰਗਣ ਦੀ ਹਰ – ਰੋਜ਼ ਦੀ ਆਦਤਨੂੰ ਸੁਧਾਰਨ ਦਾ ਹੀਲਾ-ਵਸੀਲਾ ਕਰਨ ਲਈ ।
 
ਦੀ ਵਾਟਰ ਵਾਜ਼ ਵੈਰੀ ਲੋਅ ਇੰਨ ਦੀ ਜੱਗ......
ਦਸੀ ਪੰਜੀ ਮੰਗਣ ਦੀ ਇਲੱਕ ਮੈਨੂੰ ਉਸੇ ਵਰ੍ਹੇ ਲੱਗੀ ਸੀ ,ਸੱਤਵੀਂ ਜਮਾਤੇ ਚੜ੍ਹਦਿਆਂ ਹਕੀਮਾਂ ਦੇ ਨੰਦੂ ਨਾਲ ਰਲ੍ਹ ਕੇ । ਪਿਛਲੇ ਬੈਂਚ ‘ਤੇ ਬੈਠਦਾ ਦੁਆਰਕੇ ਹਕੀਮ ਦਾ ਮੁੰਡਾ ਨੰਦੂ ,ਅੱਧੀਛੁੱਟੀ ਹੁੰਦਿਆਂ ਸਾਰ ਛਾਬੜੀ ਵਾਲੇ ਤੀਰਥੇ ਕੋਲ ਅੱਪੜ ਜਾਂਦਾ , ਦੁੜੰਗੇ ਮਾਰਦਾ । ਘੜੀ ਕੁਪਿੱਛੋਂ ਮੁੜੇ ਆਉਂਦੇ ਦੇ ਉਸਦੇ ਹੱਥ ‘ਚਕਦੀ ਗੁੜ ਦਾ ਮਰੂੰਡਾ ਹੁੰਦਾ , ਕਦੀ ਮਖਾਣੇ । ਕਦੀ ਉਸ ਦੀ ਮੁੱਠ ‘ਚ ਸੀਲ੍ਹ ਦੇ ਲੱਡੂ ਹੁੰਦੇ ,ਕਦੀ ਸੀਰਨੀ  । ਉਸ ਨੂੰ ਹਪੜ-ਹਪੜ ਮੂੰਹ ਮਾਰਦੇ ਨੂੰ ਦੇਖਦੇ  ਮੈਂ ਅਕਾਰਨ ਹੀ ਪਚਾਕੇ ਮਾਰਨ ਲੱਗਦਾ । ਮੇਰੀ ਜੀਭ ਮੇਰੇਮੂੰਹ ਅੰਦਰ ਅੱਗੇ –ਪਿੱਛੇ ਅੱਗੇ-ਪਿੱਛੇ ਘੁੰਮਣ ਲੱਗਦੀ । ਮੈਨੂੰ ਅਪਣੀ ਵਲ੍ਹ ਲਗਾਤਾਰ ਝਾਕਦਾ ਦੇਖਕੇ ਉਸਦੀਆਂ ਵਾਰ-ਵਾਰ ਝੱਪਕ ਹੁੰਦੀਆਂ ਅੱਖਾਂ ,ਮੇਰੇ ਤੋਂ ਪੁੱਛਦੀਆਂ ਰਹਿੰਦੀਆਂ – “ ਤੇਰੇ ਘਰ ਦੇ ਤੈਨੂੰ ਦਸੀ-ਪੰਜੀ ਵੀ ਨਈਂ ਦਿੰਦੇਖਰਚਣ ਨੂੰ ? “ ਵਿਚ-ਵਾਰ ਮੇਰੇ ‘ਤੇ ਤਰਸ ਜਿਹਾ ਖਾ ਕੇ ਉਹ ਗੁੜ ਦੇ ਮਰੂੰਡੇ ਦੀਚੱਪਰ ਦਾ ਕੰਢਾ ਭੋਰ ਕੇ , ਜਾਂ ਸੀਲ੍ਹ ਦੀ ਪਿੰਨੀ ਦੰਦਾਂ ਨਾਲ ਟੁੱਕ ਕੇ ਮੈਨੂੰ ‘ਖਾਣ’ਨੂੰ ਦੇ ਦਿਆ ਕਰਦਾ । ਪਰ ਚਿੱਟੀ ਸੀਰਨੀ ਜਾਂ ਖੰਡ ਦੇ ਮਖਾਣੇ ਮੈਨੂੰ ਅਪਣੇ ਆਪ ਕਦੀ ਨਹੀਂਸੀ  ਦਿੱਤੇ । ਸਾਡੇ ਘਰ ਕਦੀ-ਕਦਾਈਂ ਬਣਦੀ , ਪਰਬਾਗ਼ ਅੰਦਰ ਕਰੀਬ ਕਰੀਬ ਹਰ ਰੋਜ਼ ਰਿੱਝਦੀ ਗੁੜ ਦੀ ਚਾਹ ਤਾਂ ਮੈਂ ਬਹੁਤ ਵਾਰ ਪੀਤੀ ਸੀ , ਚੀਨੀ ਪਾਕੇ ਬਣਾਈ ਚਿੱਟੀ ਚਾਹ ਕਦੇ ਨਹੀਂ ਸੀ ਪੀਤੀ । ਹਾਂ ,ਛੇਵੀਂ ‘ਚ ਪੜ੍ਹਦਿਆਂ ਅੰਬਾਂ ਦਿਨੀਂ ਕਈ ਦਿਨ ਲਗਾਤਾਰ ਚੜ੍ਹਦੇ ਰਹੇ ਤਾਪ ਦੀ ਭਖ ਮੱਠੀ ਕਰਨਲਈ ਖੰਡ ਦਾ ਸ਼ਰਬਤ ਇਕ ਵਾਰ ਜ਼ਰੂਰ ਮਿਲਿਆ ਸੀ ਪੀਣ ਨੂੰ । ਉਸ ਦਿਨ ਦੁਆਰਕੇ ਹਕੀਮ ਤੋਂ ਪਿੱਤਲ ਦੀਕੌਲੀ ‘ਚ ਚੁਅਰਕਾ ਪੁਆ ਕੇ ਲਿਆਏ ਬਾਪੂ ਨੇ ਦੂਜੇ ਹੱਥ ‘ਚ ਸਾਂਭ ਕੇ ਲਿਆਂਦੀ ਕਾਗਜ਼ ਦੀ ਪੁੜੀ , ਕੁੱਲੀ ‘ਚ ਵਿਛੀ ਬੋਰੀ ‘ਤੇ ਨਿਢਾਲ ਪਏ ਦੇ ਲਾਗੇ ਬੈਠੀ ਬੀਬੀ ਨੂੰਫੜਾਉਂਦਿਆਂ ਕਿਹਾ ਸੀ – “ਹਕੀਮ ਆਂਦ੍ਹਾ ਸੀ ,ਦੁਆ  ਕੌੜੀ-ਫੋਕਲੀ ਬਓਤੀ ਆ । ਆਹ ਖੰਡ ਦਾ ਚਮਚਾ ਕੁ ਘੋਲ੍ਹਕੇ ਪਲਾ ਦਈਂ ਪਿਛੋਂ ,ਮੂੰਹ ਸੁਆਦ ਹੋ ਜਊ । “
ਉਸ ਦਿਨ ਪੀਤੇ ਚੀਨੀ ਦੇ ਸ਼ਰਬਤ ਦੀ ਮਿਠਾਸ ਮੈਨੂੰ ਕਈ ਚਿਰਚੇਤੇ ਰਹਿ ਕੇ ਫਿਰ ਜਿਵੇਂ ਭੁੱਲ-ਭਲਾ ਹੀ ਗਈ ਸੀ । ਸੱਤਵੀਂ ‘ਚੋਂ ਫੇਲ੍ਹ ਨੰਦੂ ਨੇ ਪਿਛਲੇ ਬੈਂਚ ‘ਤੇਮੇਰੇ ਨਾਲ ਢੁੱਕ ਕੇ ਬੈਠਦੇ ਨੇ ਇਕ ਦਿਨ ਫਿਰ ਚੇਤੇ ਕਰਵਾ ਦਿੱਤੀ । ...ਭਰ ਗਰਮੀਆਂ ਦੀ ਇਕਢੁੱਲਦੀ ਦੁਪਹਿਰ ਛੁੱਟੀ ਵੇਲੇ ਨੰਦੂ ਮੈਨੂੰ ਅਪਣੇ ਨਾਲ ਹੀ ਲੈ ਗਿਆ , ਅਪਣੀ ਹੱਟੀ ‘ਤੇ । ਉਸਦਾ ਪਿਓ ਹੈ ਨਹੀਂ ਸੀ ਉਥੇ । ਗਿਆ ਹੋਇਆਸੀ ਕਿਧਰੇ ਦੂਰ-ਨੇੜੇ । ਨੰਦੂ ਦਾ ਜਾਣੋਂ ਹੋਰ ਦਾਅ ਲੱਗ ਗਿਆ । ਉਸ ਨੇ ਪਿਓ ਦੀ ਸੰਦੂਕੜੀ ‘ਚੋਂ ਚੁਆਨੀ ਕੱਢੀ ਘਸਮੈਲੀ ਜਿਹੀ । ਮੈਨੂੰ ਕਿਹਾ –“ ਜਾਅ ਜਾਗਰ ਦੀ ਹੱਟੀਓਂ ਖੰਡ ਲਿਆ  ਸ਼ਰਬਤ ਪੀਏ । “ ਮੈਨੂੰ ਸ਼ਰਬਤ ਦਾ ਨਾਂ ਸੁਣ ਕੇ ਚਾਅ ਚੜ੍ਹ ਗਿਆ । ਅਪਣਾ ਬਸਤਾ ਉਥੇ ਹੀ ਛੱਡ ਕੇਮੈਂ ਦੁੜਕੀ ਪਿਆ , ਜਾਗਰ ਦੀ ਹੱਟੀ ਜਾ ਪੁੱਜਾ ਸੀ , ਪਿੰਡ ਦੇ ਅੱਧ-ਵਿਚਕਾਰ । ਗਲੀਓ-ਗਲੀ ਹੁੰਦਾ, ਮੈਂ ਉਨ੍ਹੀਂ ਪੈਰੀਂ ਵਾਪਸ ਮੁੜ ਆਇਆ ਸੀ,ਛੋਟੇ ਜਿਹੇ ਲਿਫਾਫੇ ‘ਚ ਲੱਪ ਭਰ ਚੀਨੀ ਸਾਂਭੀ । ਮੇਰੇ ਆਉਂਦੇ ਨੂੰ ਨੰਦੂ, ਪਿੱਤਲ ਦਾ ਵੱਡਾ ਕੰਗਣੀ ਵਾਲਾ ਗਿਲਾਸ ਪਾਣੀ ਦਾ ਭਰੀ ਬੈਠਾ ਸੀ , ਬੋਰੀ ਲਿੱਪਟੇ ਘੜੇ ‘ਚੋਂ । ਉਸ ਨੇ ਝਬੂਟੀ ਜਿਹੀ ਮਾਰ ਕੇ ਮੇਰੇ ਤੋਂਫੜਿਆ ਲਿਫਾਫਾ ਇਕ ਦਮ ਗਲਾਸ ‘ਚ ਉਲੱਟ ਦਿੱਤਾ ਸੀ ।ਅਰਕ ਕੱਢਣ ਵਾਲੀ ਤਾਂਬੇ ਦੀਪਤਲੀ ਜਿਹੀ ਨਾਲੀ ਪਾਣੀ ‘ਚ ਘੁਮਾਉਂਦੇ ਨੇ ਉਸ ਨੇ ਮੇਰੀ ਵਲ੍ਹ ਦੇਖਿਆ ਵੀ ਸੀਚਲਾਵਾਂ ਜਿਹਾ । ਫਿਰ ਝੱਟ ਹੀ ਦੋਨਾਂ ਹੱਥਾਂ ਨਾਲ ਫੜੇ ਗਲਾਸ ਨੂੰ ਡੀਕ ਲਾ ਕੇ ਪੀਂਦਿਆਂ , ਉਸ ਨੇਮੇਰੀ ਵਲ੍ਹ ਇਕ ਵਾਰ ਵੀ ਨਿਗਾਹ ਨਹੀਂ ਸੀ ਘੁਮਾਈ । ਮੇਰੀ ਆਸ-ਉਮੀਦ ਦੇ ਉਲਟ ਮੇਰੇ ਲਈ ਉਸ ਨੇ ਦੋਘੁੱਟ ਵੀ ਨਹੀਂ ਸੀ ਬਚਾਏ । ਚਿੱਟਾ ਸ਼ਰਬਤ ਪੀਣ ਦੇ ਚਾਅ ਨਾਲ ਮੂੰਹ ਅੰਦਰ ਗੇੜੇ ਕੱਢਦੀ ਰਹੀ ਮੇਰੀਜੀਭ ,ਖਾਲੀ ਹੋਏ ਗਲਾਸ ਵਲ੍ਹ ਦੇਖ ਕੇ ਜਿਵੇਂ ਸੁੱਸਰੀ ਵਾਂਗ ਸੌਂ ਗਈ ਸੀ । ਨਿਮੋਝਾਣ ਹੋਇਆ ਮੈਂਬਸਤਾ ਚੁੱਕ ਅਪਣੇ ਘਰ ਵਲ੍ਹ ਨੂੰ ਨਿਕਲ ਤੁਰਿਆ ਸੀ, ਪੈਰ ਘਸੀਟਦਾ । ਲਾਚਾਰ ਜਿਹਾ ਹੋਇਆ ਮੈਂ ਸ਼ਰਬਤਨਾ ਮਿਲਣ ਕਾਰਨ ਅੰਦਰੋਂ – ਬਾਹਰੋਂ ਹਾਰਿਆ-ਹੰਭਿਆ ਮਹਿਸੂਸ ਕਰਦਾ ਰਿਹਾ ਸੀ । ਇਵੇਂ ਦੀ ਹੇਠੀਮੇਰੀ ਖਾਲੀ-ਖਾਲੀ ਰਹਿੰਦੀ ਜੇਬ ਕਾਰਨ ਹੋਈ ਸੀ ਜਾਂ ਪੱਕੇ ਮਿੱਠੇ ਲਈ ਵਧੀ ਲਾਲਸਾ ਕਾਰਨ ,ਉਸ ਦਿਨਮੈਨੂੰ ਇਸ ਦੀ ਸਮਝ ਨਹੀਂ ਸੀ ਲੱਗੀ ।
ਉਸ ਦਿਨ ਘਰ ਵਲ੍ਹ ਨੂੰ ਤੁਰੇ ਜਾਂਦੇ ਦੇ ਇਕ-ਅੱਧ ਵਾਰਮੇਰੇ ਚਿੱਤ ‘ਚ ਆਈ ਵੀ ਕਿ ਅੱਧਾ ਕੁ ਸ਼ਰਬਤ ਰਹਿੰਦੇ ‘ਤੇ ਨੰਦੂ ਹੱਥੋਂ ਗਲਾਸ ਫੜਿਆ ਕਿਉਂ ਨਾ । ਅੱਧੀ ਛੁੱਟੀ ਵੇਲੇ ਵੀ ਤਾਂ ਟੋਟਾ ਕੁ ਸੀਲ੍ਹ ਦੀ ਪਿੰਨੀ , ਖੰਡ ਦੇ ਮਖਾਣੇ ਜਾਂ ਦੋ ਕੁ ਦਾਣੇ ਚਿੱਟੀ ਸੀਰਨੀਉਸ ਹੱਥੋਂ ਖੋਹਣ ਵਾਂਗ ਮੰਗ ਹੀ ਲਿਆ ਕਰਦਾ ਸੀ । ਨਾਂਹ-ਨੁੱਕਰ ਕਰਦਾ-ਕਰਦਾ ਵੀ ਉਹ ਅੜੀ ਛੱਡ ਕੇਮੇਰੀ ਮੰਗ ਦੀ ਪੂਰਤੀ ਕਰ ਦਿੰਦਾ । ਉਸ ਨੂੰ ਡਰ ਹੁੰਦਾ ਕਿ ਸਾਡੇ ਵਿਚਕਾਰ ਬਣਿਆ ਚੁੱਪ ਦਾਅਹਿਦਨਾਮਾਂ ਕਿਧਰੇ ਟੁੱਟ ਨਾ ਜਾਏ । ਲਿੱਖਣ-ਪੜ੍ਹਨ ਪੱਖੋਂ ਉਹ ਮੇਰੇ ਤੋਂ ਵੀ ਦੋ ਰੱਤੀਆਂ ਹੇਠਾਂਸੀ । ਉਸ ਨੂੰ ਮੇਰੇ ਤੋਂ ਵੀ ਵੱਧ ਮਾਰ ਪੈਂਦੀ । ਮੇਰੇ ਨਾਲ ਤਾਂ ਥੋੜ੍ਹੀ ਬਹੁਤ ਲਿਹਾਜ਼ਦਾਰੀ  ਹੋ ਵੀ ਜਾਂਦੀ , ਪ੍ਰਾਰਥਨਾ ਵੇਲੇ ਨੌਂਵੀ ਦੇ ਸੁਰਜੀਤਨੂੰ ਵੱਡਾ ਢੋਲ ਬਜਾਉਣ ਦੀ ਵਾਰੀ ਦਵਾਉਣ ਕਰਕੇ । ਨੰਦੂ ‘ਤੇਕੋਈ  ਵੀ ਅਧਿਆਪਕ ਤਰਸ ਨਹੀਂ ਸੀ ਕਰਦਾ । ਮੇਰੇ ਜੇਦੋ ਵੱਜਦੀਆਂ ਤਾਂ ਉਸਦੇ  ਚਾਰ । ਇਹ ਭਾਣਾ ਦੂਜੇਚੌਥੇ ਵਰਤਿਆ ਹੀ ਰਹਿੰਦਾ । ਤਾਂ ਵੀ ਅਸੀਂ ਇਕ ਦੂਜੇ ਨੂੰ ਪਈ ਕੁੱਟ-ਮਾਰ , ਇਕ ਦੂਜੇ ਦੇ ਘਰ ਨਹੀਂਸੀ ਦੱਸਦੇ । ਸਗੋਂ ਹੋਰਨਾਂ ਦਿਨਾਂ ਨਾਲੋਂ ਵੀ ਵੱਧ ਗੁੱਟਕਦੇ । ਨੱਚਦੇ-ਟੱਪਦੇ । ਉਸ ਦਿਨ ਤਾਂਸਾਡੀ ਸੋਟੀ-ਸੇਵਾ ਦੋ ਵਾਰੀ ਹੋਈ ਸੀ ਦੋਨਾਂ ਦੀ । ਇਕ ਵਾਰ ਹਿਸਾਬ ਦੀ ਘੰਟੀ ,ਦੂਜੀ ਵਾਰ ਅੰਗਰੇਜ਼ੀਪੜ੍ਹਦਿਆਂ । ਤਾਂ ਵੀ ਮੇਰੇ ਤੋਂ ਨਾ ਨੱਚ-ਟੱਪ ਹੋਇਆ ਰਿਹਾ ਸੀ ,ਨਾ ਗੁੱਟਕਿਆ ਗਿਆ ਸੀ ਨੰਦੂਵਾਂਗ, ਤਰਕਾਰਾਂ ਤੱਕ ਮੈਂ ਸੁੰਨ-ਵੱਟਾ ਹੋਇਆ ਰਿਹਾ ਸੀ , ਬੁਝਿਆ-ਬੁਝਿਆ । ਲੋਢੇ ਵੇਲੇ ਤੋਤੇ-ਕਾਂਉਡਾਉਦੇ ਦੀ ਵੀ ਮੇਰੀ ਸੁਰਤੀ ਖੰਡ ਦੇ ਸ਼ਰਬਤ ਨੇ ਹੀ ਮੱਲੀ ਰੱਖੀ । ਨਾ ਮੇਰੇ ਤੋਂ ਠੀਕ ਤਰ੍ਹਾਂਪੀਪਾ ਬਜਾਇਆ ਗਿਆ , ਨਾ ਗੋਪੀਆ ਚਲਾਇਆ ਗਿਆ ।
ਸੂਰਜ ਡੁੱਬਦੇ ਕਰਦੇ ਨੂੰ ਬਾਪੂ ਬਾਗ਼ ‘ਚ ਪੁੱਜਾ ਤਾਂ ਪੱਕੇ , ਅੱਧੇ –ਪੱਕੇ ਅੰਬਾਂ ਦੇਹੋਏ ਨੁਕਸਾਨ ਨੇ ਉਸਦਾ ਪਾਰਾ ਫਿਰ ਸਤਵੇਂ ਅਸਮਾਨੇ ਚਾੜ੍ਹ ਦਿੱਤਾ । ਉਸਨੇ ਚੁਪੇੜਾਂ-ਚਾਂਟਾਂ ਮਾਰਮਾਰ ਕੇ ਮੇਰਾ ਜਿਵੇਂ ਮੂੰਹ ਭੰਨ ਦਿੱਤਾ । ਪਰ ,ਉਸ ਦਿਨ ਮੈਨੂੰ ਬਾਪੂ ਵੱਲੋਂ ਪਈ ਮਾਰ-ਕੁੱਟ ਦੀਪੀੜ-ਚੀਸ ਰਤੀ ਭਰ ਵੀ ਨਹੀਂ ਸੀ  ਰੜਕੀ । ਨਾ ਮੈਂਰੋਇਆ-ਚੀਕਿਆ ਸੀ,ਨਾ ਅੱਖਾਂ ‘ਚੋਂ ਹੰਝੂ ਨਿਕਲੇ ਸਨ । ਮੇਰੀਆਂ ਅੱਖਾਂ ਅੰਦਰ ਤਾਂਜਿਵੇਂ ਨੰਦੂ ਲਈ ਜਾਗਰ ਦੀ ਹੱਟੀਉਂ ਲਿਆਂਦੀ ਚੀਨੀ ਦੀ ਮਿਠਾਸ ਘਰ ਬਣਾ ਕੇ ਬੈਠ ਗਈ ਸੀ । ਮੇਰਾ ਤਾਂ ਸਾਰੇ ਦ ਸਾਰਾ ਵਜੂਦ ਇਕ ਤਰ੍ਹਾਂ ਤੇ ਪਰਛਾਵੇਂ ਨੇ ਜਿਵੇਂ ਘੇਰਹੀ ਲਿਆ ਸੀ । ਅਪਣੇ ਆਪ ਨੂੰ ਮੈਂ ਵਾਰ-ਵਾਰ ਕੋਸੀ ਜਾਂਦਾ ਸੀ – “ ਕਿਉਂ ਭਲਾ ਮੈਂ ਲੱਪ ਭਰ ਚੀਨੀ ਸਾਰੀ ਦੀ ਸਾਰੀਨੰਦੂ ਤੱਕ ਅੱਪੜਦੀ ਕਰ ਦਿੱਤੀ ? ਕਿਉਂ ਨਾ ਮੈਂ ਇਸ ਵਿੱਚੋਂ ਇਕ ਦੋ ਫੱਕੇ ਗਲੀਓ-ਗਲੀ ਆਉਂਦੇ ਨੇਰਾਹ ਵਿਚ ਹੀ ਮਾਰ ਲਏ ?”
ਇਵੇਂ ਦੀ ,ਏਨੀ ਕੁ ‘ਚੋਰੀ’ ਕਰਨ ਦਾ ਵਿਚਾਰ ਮੇਰੇ ਮਨ ‘ਚ ਪਹਿਲੋਂ ਕਦੀ ਨਹੀਂ ਸੀ ਆਇਆ । ਹੁਣ ਜਦ ਆਇਆ ਹੀ ਆਇਆ ਸੀ ਤਾਂ ਇਹ ਮੇਰਾ ਖਹਿੜਾ ਨਹੀਂ ਸੀਛੱਡਦਾ ।
ਅਗਲੇ ਦਿਨ ਸਵੇਰੇ ਸਕੂਲ ਜਾਣ ਲੱਗੇ ਨੇ ਮੈਂ ਬੀਬੀ ਤੋਂਦਸੀ –ਪੰਜੀ ਮੰਗਣ ਦੀ ਜ਼ਿਦ ਨਹੀਂ ਸੀ ਕੀਤੀ । ਬਾਪੂ ਦੀ ਝਾੜ – ਝੰਭ ਸਹਿਣ ਦੀ ਲੋੜ ਵੀ ਨਹੀਂ ਸੀਪਈ । ਉਨ੍ਹਾਂ ਦੋਨਾਂ ਤੋਂ ਅੱਖਾਂ ਬਚਾ ਕੇ ਮੈਂ ਰਾਤੀਂ ਸੌਣ ਲੱਗਿਆਂ , ਕੁੱਲੀ ਦੀ ਛੱਤ ‘ਚ ਖਭੋ ਕੇ ਰੱਖੀ ਪੈਸਿਆਂ ਵਾਲੀ ਗੁੱਥਲੀ ਵਿਚੋਂਚਿੱਟੀ ਚਮਕਦਾਰ ਚੁਆਨੀ ਅਛੋਪਲੇ  ਜਿਹੇ ਕੱਢ ਕੇਜਮੈਟਰੀ ਬਕਸ ਵਿੱਚ ਲਕੋ ਲਈ ਸੀ । ਚੀਨੀ ਦਾ ਚਿੱਟਾ ਸ਼ਰਬਤ ਪੀਣ ਲਈ । ਨੰਦੂ ਦੇ ਸਾਹਮਣੇ ਬੈਠ ਕੇ ।
ਅਪਣੀ ਇਸ ਪ੍ਰਾਪਤੀ ‘ਤੇ ਉਸ ਰਾਤ ਮੈ ਕਿੰਨਾ ਚਿਰ ਸੁੱਤਾ ਸਾਂ ਕਿੰਨਾ ਚਿਰ ਜਾਗਿਆ , ਇਸ ਦੀ ਮੈਨੂੰਬਿਲਕੁਲ ਸੁਰਤ ਨਹੀਂ ਸੀ ਰਹੀ ।
ਇੱਟ ਹਿੱਟ ਅਪਾਉਨ ਏ ਪਲੈਨ .....
ਸੌਣ-ਜਾਗਣ ਦਾ ਹਿਸਾਬ –ਕਿਤਾਬ ਤਾਂ ਮੇਰਾ ਹੁਣ ਵੀਐਸਾ-ਵੈਸਾ ਹੀ ਐਂ । ਦਸ ਸਾਢੇ-ਦਸ ਵਜੇ ਤਾਂ ਮਸਾਂ ਘਰ ਹੀ ਪੁੱਜਿਆ ਜਾਂਦਾ । ਫਿਰ ਗਈ ਰਾਤ ਤੱਕਮੈਂ ਅਪਣੇ ਕਮਰੇ ‘ਚ ਕੁਝ ਨਾ ਕੁਝ ਕਰਨ ‘ਚ ਰੁਝਿਆ ਹੁੰਨਾਂ । ਥੋੜ੍ਹੀ ਕੁ ਬੀਤੀ ਸ਼ਾਮ ਦੀਸਮੀਖਿਆ ਕਰਨੀ ਹੁੰਦੀ , ਤੇ ਬਹੁਤਾ ਅਗਲੇ ਦਿਨ ਦਾ ਲੈਸਨ ਤਿਆਰ ਕਰਨਾ ਹੁੰਦਾ । ਵੱਖ-ਵੱਖ ਚੈਨਲਾਂ ‘ਤੇ ਚਲਦੇ ਰੀਮਿਕਸ਼ ਸ਼ਾਟ ਦੇਖਣੇ ਹੁੰਦੇ ।ਅੱਛੀਆਂ-ਅੱਛੀਆਂ ਮੁਦਰਾਵਾਂ ਦੀ ਚੋਣ ਕਰਨੀ ਹੁੰਦੀ , ਯੰਗਸਟਰਜ਼ ਦੇ ਐਪਟੀਚੂਡ ਅਨੁਸਾਰ  । ਅੱਜ ਕਲ੍ਹ ਮੈਂ ਇਕ ਸੰਗੀਤ ਅਕਾਦਮੀ ਨਾਲ ਜੁੜਿਆਹੋਇਆਂ  । ਇਹ ਅਕਾਦਮੀ ਸਿੱਖਿਆਰਥੀਆਂ ਦੀ ਲੈਸਨਿੰਗਵੀ ਕਰਦੀ ਐ ਤੇ ਮਨੋਰੰਜਨ ਵੀ । ਹਰ ਤਰ੍ਹਾਂ ਦਾ ਮਨੋਰੰਜਨ । ਬੜਾ ਖੁੱਲ੍ਹਾ-ਡੁੱਲ੍ਹਾ ਮਾਹੌਲ ਐ ਇਸਦਾ । ਡਾਂਸ , ਕੈਬਰੇ , ਆਰਕੈਸਟਰਾ , ਰੀਹਰਸਲ-ਰੂਮ, ਮੇਕ-ਅੱਪ ਰੂਮ ‘ ਚ , ਕਿਸੇ ਨੂੰ ਵੀ ਜਾਣ-ਆਉਣ ਦੀ ਮਨਾਹੀ ਨਹੀਂ ।ਸਾਰੇ ਦੇ ਸਾਰੇ ਟਿਊਟਰ ਅਪਣੇ-ਅਪਣੇ ਕਾਰ-ਕਿੱਤੇ ‘ਚਨਿਪੁੰਨ ਨੇ । ਨਿਰਮਾਤਾ –ਨਿਰਦੇਸ਼ਕ ਤਾਂ ਸੱਭ ਦੀ ਉਸਤਾਦ ਸਮਝੋ  । ਮੈਂ ਆਰਕੈਸਟਰਾ ਨਾਲ ਜੁੜਿਆ ਹੋਣ ਕਰਕੇ ਢੋਲਕ , ਤਬਲਾ, ਡਰੱਮ ਤੇ ਵਿਚ ਵਾਰ ਡਿਸਕਾਂ ਵਜਾਉਣਾ , ਮੇਰੇ ਪਾਰਟ –ਟਾਇਮ ਜਾਬ ਦਾ ਹਿੱਸਾ ਨੇ ।ਉਂਝ ਤਾਂ ਮੈਂਅਪਣੇ ਕਾਲਜ ਦੇ ਹੋਰਨਾਂ ਸਟਾਫ਼ ਮੈਂਬਰਾਂ ਵਾਂਗ ਹਲਫਿਆ ਬਿਆਨ ਵੀ ਦਿੱਤਾ ਹੋਇਆ ਪ੍ਰਿੰਸੀਪਲ ਸਰਨੂੰ ਕਿ ਮੈਨਿਜਮੈਂਟ ਵੱਲੋਂ ਮਿਲਦੀ ਤਨਖਾਹ ਤੋਂ ਬਿਨਾਂ ਮੈਨੂੰ ਹੋਰ ਕਿਸੇ ਤਰ੍ਹਾਂ ਦੀ ਆਮਦਨ ਨਹੀਂ। ਮੈਂ ਕਿਸੇ ਵੀ ਕਿਸਮ ਦਾ ਟਿਊਸ਼ਨ-ਵਰਕ ਨਹੀਂ ਕਰਦਾ । ਪਰ ਮੈਡਮ ਦੀ ਮਿਸ਼ਨ-ਨੁਮਾ ਅਕਾਡਮੀ ‘ਚ ਇਵੇਂ ਦਾ ਮਨੋਰੰਜਨ ਕਰਨਾ-ਕਰਾਉਣਾ ਕੋਈ ਟਿਊਸ਼ਨਵਰਕ ਥੋੜ੍ਹਾ । ਇਹ ਤਾਂ ਇਕ ਤਰ੍ਹਾਂ ਨਾਲ ਨੌਜਵਾਨ ਪੀੜ੍ਹੀ ਅੰਦਰਲੇ ਨਾਚ-ਟੇਲੈਂਟ ਨੂੰਉੱਤਰ-ਆਧੁਨਿਕ ਡਾਈਮੈਨਸ਼ਨ ਦੇਣ ਦਾ ਬਹਾਨਾ ਐ ਬਹਾਨਾ । ਇਸ ਬਹਾਨੇ ਮੇਰੀ ਤਜ਼ਰਬਾਕਾਰੀ ਵੀ ਅੱਪ-ਡੇਟਹੋਣ ਲੱਗ ਪਈ । ਕੀ ਪਤਾ , ਆਉਂਦੇ ਕਲ੍ਹ ਨੁੰ ਮੇਰੇ ਕਾਲਜ ਦਾ ਸੰਗੀਤ ਵਿਭਾਗ ਹੀ ਵੋਕਲ-ਕਲਾਸੀਕਲਨਾਚ-ਗਾਇਨ ਦੇ ਨਾਲ ਨਾਲ ਰੀਮਿਕਸਿੰਗ ਨੂੰ ਵੀ ਇਲੈਕਟਿੱਵ ਜਾਂਆਪਸ਼ਨਲ ਵਿਸ਼ੇ ਵਜੋਂ ਸ਼ੁਰੂ ਕਰ ਲਵੇ ।ਪ੍ਰਾਈਵੇਟ ਸੰਸਥਾਵਾਂ ਤਾਂ ਅਜਿਹੇ ਲਾਭਕਾਰੀ ਕੋਰਸਾਂ ਦੀ ਸਗੋਂ ਭਾਲ ‘ਚ ਰਹਿੰਦੀਆਂ । ਇਸ ਉਦੇਸ਼ ਦੇ ਮੱਦੇ -ਨਜ਼ਰ ਮੈਂਕਾਲਜ ਪ੍ਰਿੰਸੀਪਲ ਨਾਲ ਅੰਦਰੋਂ-ਅੰਦਰ ਬਾਤ-ਚੀਤ ਵੀ ਕਰ ਦੇਖੀ । ਉਨ੍ਹਾਂ ਵੱਲੋਂ ਮੇਰੀ ਇਸਦੂਰ-ਦਰਸ਼ਤਾ ਨੂੰ ਕਾਫੀ ਸਾਰਾ ਸਮਰਥਨ ਵੀ ਮਿਲਿਆ । ‘ਕੱਲਾਸਮਰਥਨ ਹੀ ਨਹੀਂ ਅੱਛਾ-ਖਾਸਾ ਹੁੰਗਾਰਾ ਵੀ ਮਿਲਿਆ । ਮੈਂ ਵੀ ਉਨ੍ਹਾਂ ਦੇ ਹੁੰਗਾਰੇ ਨੂੰ ਰਿਸਪੌਂਸਦਿੰਦਾਂ ਹੋਰਨਾਂ ਵਾਂਗ । ਹੋਰ ਵੀ ਕਿੰਨੇ ਸਾਰੇ ਅਧਿਆਪਕ ਇਵੇਂ ਦਾ ਰਿਸਪੌਂਸ ਦਿੰਦੇ ਆ ,ਪ੍ਰਿੰਸੀਪਲ ਸਾਹਿਬ ਨੂੰ , ਪ੍ਰੋਫੈਸਰ ਸ਼ਰਮੇ ਦੀ ਆਟੋ-ਏਜੈਂਸੀ ਐ ਗਾਂਧੀ ਚੌਕ ‘ਚ । ਸੇਖੋਂ ਸਾਬ੍ਹ ਦਾ ਟਰਾਂਸਪੋਰਟ ਬਿਜਨੈਸ ਐ । ਪੰਜ-ਛੇਸੋਮੋਂ ਚਲਦੀਆਂ , ਵੱਖ-ਵੱਖ ਟੈਕਸੀ ਸਟੈਂਡਾਂ ਤੇ । ਚੌਹਾਨ ਸਾਬ੍ਹ ਨੇ ਮਾਡਲ ਸਕੂਲ ਖੋਲ੍ਹ ਰੱਖੇਐ  ਦੋ । ਮਲੋਹਤਰਾ ਭਰਾਵਾਂ ਨੂੰ ਸ਼ੇਅਰ –ਮਾਰਕਿਟਦੇ ਡਾਨ ਗਿਣਦੇ ਐ ਸਾਰੇ । ਅੰਗਰੇਜ਼ੀ , ਹਿਸਾਬ , ਸਾਇੰਸ ਵਾਲੇ ਖਾਲੀ ਘੰਟੀਆਂ ਦਾ ਵੀ ਪੂਰਾ ਲਾਹਾਲੈਂਦੇ ਆਂ ਟਿਊਸ਼ਨ ਵਰਕ ਲਈ । ਲੱਖਾਂ ਕਮਾਉਂਦੇ ਐ ਸਾਰੇ ਸੀਜ਼ਨ ‘ਚ। ਪਤਾ ਸੱਭ ਨੂੰ ਐ  ਇਕ ਦੂਜੇ ਦਾ , ਦੱਸਦਾ ਕੋਈ ਨਹੀਂ । ਸ਼ਕਾਇਤ ਕੋਈ ਨਹੀਂ ਕਰਦਾ । ਬੜੀ ਏਕਤਾ , ਇਸ ਪੱਖੋਂ ।
ਅਜਿਹੀ ਨਿਰਵਿਵਾਦ ਸਥਿਤੀ ‘ਚ ਮੈਂ ਵੀ ਸੰਗੀਤ-ਅਕਾਡਮੀ ਦੀ ਪਾਰਟ-ਟਾਇਮ ਜਾਬਦੌੜ-ਭੱਜ ਕੇ ਲੱਭ ਲਈ  । ਇਸ ਨਾਲ ਕਲਾਸ ਵਰਕ ‘ਚ ਥੋੜ੍ਹੀ ਬਹੁਤ ਢਿੱਲ-ਮੱਠ ਤਾਂ ਪੈਣੀ ਹੀ ਪੈਣੀਸੀ, ਪਰ ਪੁੱਛਿਆ ਕਿਸੇ ਨਾ । ਨਾ ਹੀ ਕੋਈ ਖਾਸ ਫ਼ਰਕਪਿਆ ਸੰਗੀਤ ਵਿਦਿਆਰਥੀਆਂ ਨੂੰ । ਉਹ ਕਿਹੜਾ ਸੱਚ-ਮੁੱਚ ਸੰਗੀਤ ਸਿੱਖਣ ਆਉਂਦੇ ਨੇ । ਨਾ ਮੁੰਡੇ,ਨਾ ਕੁੜੀਆਂ। ਉਹ ਤਾਂ ਮੌਜ-ਮਸਤੀ ਕਰਨ ਆਉਂਦੇ ਹੋਣ ਜਾਂ ਟਾਇਮ ਪਾਸ ਕਰਨ । ਦੂਜੇ ਪਾਸੇ ਅਕਾਡਮੀ ‘ਚ ਆਉਂਦੇ ਮੁੰਡੇ-ਕੁੜੀਆਂ ਬਹੁਤ ਜਾਨਮਾਰੀ ਕਰਦੇਲੱਗੇ ਮੈਨੂੰ । ਅੰਗ-ਅੰਗ,ਤੋੜ-ਮਰੋੜ ਛੱਡਦੇ ਉਹ ਅਪਣੇ । ਕਿੰਨੇ –ਕਿੰਨੇ ਵਲ੍ਹ ਖਾ ਜਾਂਦੇ , ਪੌਪ ‘ਤੇ ਨੱਚਦੇ । ਤਾਂ ਕਿਧਰੇ ਜਾ ਕੇ ਪੁਰਾਣੀ ਕਿਸੇਫਿਲਮ ਦਾ ਗੀਤ ਨਵੀਂ ਨਾਚ-ਸ਼ੈਲੀ ‘ਚਢੱਲਦਾ ।ਮੈਂ ਵੀ ਇਸ ਸ਼ੈਲੀ ਨਾਲ ਬਾਬੱਸਤਾ ਹੋਣ ਲਈ ਕਿੰਨੇ ਸਾਰੇ ਚੈਨਲ ਦੇਖਦਾਂ । ਇਕੱਲੇ ਚੈਨਲ ਹੀ ਨਹੀਂ ਡਿਸਕਾਂ ਵੀ ਦੇਖਣੀਆਂ ਪੈਂਦੀਆਂਕੰਪਿਊਟਰ ਸਕਰੀਨ ‘ਤੇ ਗਈ ਰਾਤ ਤੱਕ ।ਮੇਰੇ ਇਸ ਗਹਿ-ਗੱਚ ਰੁਝੇਂਵੇਤੋਂ ਅੱਕੀ-ਥੱਕੀ ਪਤਨੀ, ਸੌਣ-ਕਮਰੇ ‘ਚੋਂਉੱਠ ਕੇ ਬੇਟੀਆਂ ਦੇ ਕਮਰੇ ‘ਚ ਚਲੇ ਜਾਂਦੀ । ਉਥੇ ਵੀ ਉਸ ਨੂੰ ਚੈਨ ਨਾ ਮਿਲਦਾ। ਬੇਟੀਆਂ ਦੇ ਕਮਰੇ ਦਾ ਸ਼ੋਰ-ਸੰਗੀਤ ਤਾਂ ਭਾਵੇਂ ਕਾਫੀ ਸਾਰਾ ਮੱਧਮ ਹੁੰਦਾ , ਪਰ ਟੀ.ਵੀ. ਸਕਰੀਨ ‘ਤੇ ਦ੍ਰਿਸ਼-ਚਿੱਤਰ ਉਸ ਨੂੰ ਉਸੇ ਤਰ੍ਹਾਂ ਦੇ ਦੇਖਣਨੂੰ ਮਿਲਦੇ ਜਿਹੋ ਜਿਹੇ ਮੇਰੇ ਕਮਰੇ ਦੇ ਟੀ.ਵੀ. ਸਕਰੀਨ ‘ਤੇ । ਉਸ ਤੋਂ ਨਾ ਜਾਗਿਆ ਜਾਂਦਾ , ਨਾ ਸੌ ਹੁੰਦਾ । ਖਿਝੀ-ਖਪੀ ਉਸ ਅਕਸਰ ਮੇਰੇ ‘ਤੇ ਵਰ੍ਹਦੀ- “ ਤੁਆਡੇ ਐਸ ਕੰਜਰਖਾਨੇ ਨੇ ਕੁੜੀਆਂ ਦਾ ਫੱਕਾ ਨਈਂ ਛੱਡਣਾ । ਓਧਰ ਜਾਨੀ ਆਂ , ਓਧਰਵੀ ਆਹੀ ਲੁੱਚਪੁਣਾ ਲੱਗਾ ਹੁੰਦਾ , ਐਧਰ ਆਉਨੀ ਆ ਐਧਰ ਵੀ ਉਹੀ । ਉਹ ਖ਼ਸਮਾਂ ਪਿੱਟੀਆਂ ਹੱਥਾਂ ‘ਚ ਪੇਏ ਆਲੀਆਂ ਪੋਥੀਆਂ ਖੋਲ੍ਹੀ ਬੈਠੀਆਂ ਹੁੰਦੀਆਂ ਤੇ ਆਪੂੰ ...! ਮੈਂ ਦੱਸ ਕੇੜ੍ਹੇ ਖੂਹ ‘ ਚ ਡਿੱਗਾਂ ?” ਇਸ ਤੋਂ ਅੱਗੇ ਉਸ ਤੋਂ ਕੁਝ ਨਾ ਬੋਲਿਆ ਜਾਂਦਾ ।
ਗੁੱਸੇ –ਰੋਸੇ ‘ ਚਹਫੀ-ਖ਼ਫੀ ਉਹ ਕਦੀ ਸੋਫੇਂ ‘ਤੇ ਢੇਰੀ ਹੋ ਜਾਂਦੀ , ਕਦੀ ਹੇਠਾਂ ਹੀ ਫ਼ਰਸ਼ ‘ਤੇ ਵਿਛੀ ਕਾਰਪੈਂਟ ‘ਤੇ ।
ਅਜਿਹੇ ਸਮੇਂ ਉਸਦਾ ਦਰਜਾ-ਹਰਾਰਤ ਨਾਰਮਲ ਕਰਨ ਲਈ ਮੇਰਾਸਾਹਮਣੇ ਦੋ ਵਿਕਲਪ ਹੁੰਦੇ । ਇਨ੍ਹਾਂ ਦੋਨ੍ਹਾਂ ਨੂੰ ਮੈਂ ਇਕ ਸਾਰ ਲਾਗੂ ਕਰ ਦਿੰਦਾ । ਪਹਿਲਾਂ , ਬੇਟੀਆਂ ਨੂੰ ਅੱਛਾ –ਖਾਸਾ ਝਿੜਕ ਕੇ ਉਨ੍ਹਾਂਦਾ ਟੀ.ਵੀ. ਬੰਦ ਕਰਕੇ ,ਧਿਆਨ ਨਾਲ ਪੜ੍ਹਨ ਦੀ ਹਿਦਾਇਤ ਕਰ ਆਉਂਦਾ ਤੇ ਫਿਰ ..ਫਿਰ ਅਪਣੇ ਕਰਮੇ ਦੀਕੰਪਿਊਟਰ ਕਰੀਨ ‘ਤੇ ਮੈਂ ਰੀਮਿੱਕਸ ਦੀ ਥਾਂ ਤੇ ਪੋਰਨੋ-ਦ੍ਰਿਸ਼ਪ੍ਰਦਰਸ਼ਤ ਕਰਨ ਲੱਗਦਾ ।
ਪਹਿਲੋਂ-ਪਹਿਲ ਤਾਂ ਪਤਨੀ ਲੁੱਚੇ ਲੁੱਤਫ਼ਕਾਰੀ ਕਾਰਜ,ਪ੍ਰਤੀਕਾਰਜ ਦੇਖਦੀ ,ਸੰਗਦੀ-ਸੰਗਦੀ ਵਾਹਵਾ ਚਿਰ ਪਰਚੀ ਵੀ ਰਹੀ । ਡਿਸਕ ਬੰਦ ਹੋਣ ਪਿਛੋਂ ਉਹਕਮਰੇ ਦੀ ਡਿੰਮ-ਲਾਇਟ ਅੰਦਰ ਸਕਰੀਨ ‘ਤੇਦੇਖੇ ਜਾਚੇ ਐਕਸ਼ਨਾਂ ਨੂੰ ਸੱਚ-ਮੁੱਚ ਦੀ ਕਿਰਿਆ ‘ਚਬਦਲਣ ਦਾ ਅਨੰਦ ਵੀ ਲੈਂਦੀ ਰਹੀ । ਪਰ ਛੇਤੀ ਹੀ ਉਹ ਜਿਵੇਂ ਉਂਕਤਾ ਜਿਹੀ ਗਈ । ਗੱਲਾਂ-ਗੱਲਾਂ ਵਿਚਪੋਰਨੋਗਰਾਫਿਕ ਸਮੂਹਾਂ ‘ਚ ਸ਼ਾਮਿਲ ਹੁੰਦੇ ਨੰਗ-ਧੜੰਗੇ ਜੋੜਿਆਂ ਨੂੰ ਸਿਰੇਦੇ ਬੇ-ਸ਼ਰਮ, ਪਰਲੇ ਦਰਜੇ ਦੇ ਕੰਜਰ ਆਦਿ ਵਿਸ਼ੇਸ਼ਣਾਂ ਨਾਲ ਨਿਵਾਜਣ ਲੱਗ ਪਈ । ਆਖਿਰ , ਉਸਨੇ ਐਹੋਜਿਹੀ ਕੋਈ ਵੀ ਰੀਲ੍ਹ-ਡਿਸਕ ਘਰ ‘ਚਲਿਆਉਂਣੋਂ-ਰੱਖਣੋਂ ਮੈਨੁੰ ਪੱਕਾ-ਠੱਕਾ ਰੋਕ ਦਿੱਤਾ । ਮੈਂ ਅਕਾਦਮੀ ਦੇ ਕੰਮ-ਕਾਰ ਦੀ ਮਜਬੂਰੀ ਦੱਸਕੇ ਥੋੜ੍ਹੀ ਆਨਾ-ਕਾਨੀ ਕੀਤੀ ਤਾਂ ਉਹ ਕਈ ਦਿਨ ਮੇਰੇ ਨਾਲ ਬੋਲੀ ਤੱਕ ਨਾ ।
ਦੋਨਾਂ ਬੇਟੀਆਂ ਦੇ ਪੜ੍ਹਨ-ਲਿਖਣ ਵੱਲੋਂ ਵਧੀ ਜਾਂਦੇਅਵੇਸਲੇਪਨ ਨੂੰ ਉਹ ਮੇਰੇ ਨਾਲੋਂ ਵੱਧ ਮੇਰੀ ਨਾਚ-ਅਕਾਡਮੀ ਨੂੰ ਕਸੂਰਵਾਰ ਮੰਨਣ ਲੱਗ ਪਈ ਸੀ ।ਉਸਦੇ ਸੁਚੇਤ-ਅਚੇਤ ਮਨ ‘ਚ ਇਹ ਸੰਸਾ ਜਿਵੇਂ ਘਰ ਬਣਾ ਕੇ ਬੈਠ ਗਿਆ ਕਿਅਕਾਦਮੀ ਲੈਸਨਾਂ ਬਹਾਨੇ , ਸਾਡੇ ਸੌਣ-ਕਮਰੇ ਅੰਦਰ ਚਲਦੇ ਸਾਰੇ ਦੇ ਸਾਰੇ ਅਮਲ-ਕਰਮ ਦੋ-ਤਿੰਨਕੰਧਾਂ ਚੀਰ ਕੇ ਦੋਨਾਂ ਬੇਟੀਆਂ ਦੇ ਕਮਰੇ ਤੱਕ ਹੂ-ਬ-ਹੂ ਅੱਪੜਦੇ ਨੇ ।
ਉਸ ਦੇ ਇਹ ਤੌਖਲੇ ਨੂੰ ਧਿਆਨ-ਗੋਚਰੇ ਰੱਖਦਾ ਮੈਂ ਵਿਚਕਾਰਜਿਹੇ ਫਸ ਗਿਆ । ਇਕ ਪਾਸੇ ਅਕਾਦਮੀ ਦਾ ਵਧੀ ਜਾਂਦਾ ਕਾਰੋਬਾਰ । ਦੂਜੇ ਪਾਸੇ ਬੇਟੀਆਂ । ਦੋਨਾਂਵਿਚੋਂ ਕਿਸੇ ਨੂੰ ਅਣਗੌਲਿਆਂ ਨਹੀਂ ਸੀ ਕੀਤਾ ਜਾ ਸਕਦਾ ।
ਥੋੜ੍ਹਾ ਕੁ ਚਿਰ ਹੋਰ , ਮੈਂ ਪਤਨੀ ਤੋਂ ਓਹਲਾ ਰੱਖ ਕੇ ,ਉਸ ਦੇ ਸੌ ਜਾਣ ਪਿਛੋਂ ਰੀਮਿੱਕਸ-ਲੈਸਨ ਤਿਆਰ ਕਰਦਾ ਰਿਹਾ ਤੇ ਵਿਚਕਾਰ ਐਵੇਂ ਝੱਸ ਪੂਰਾ ਕਰਨ ਲਈਪੋਰਨੋ ਦ੍ਰਿਸ਼ ਵੀ ਦੇਖਦਾ ਰਿਹਾ । ਪਰ ਉਸ ਦਿਨ...ਉਸ ਰਾਤ ਕੰਪਿਊਟਰ ਸਕਰੀਨ ‘ਤੇ ਚਲਦੀ ਡਿਸਕ ਏਨੀ ਕਮਾਨ ਦੀ ਲੱਗੀ ਕਿ , ਏਨੀਦਿਲਕਸ਼ ਨਿਕਲੀ ਕਿ ਪਤਨੀ ਤੇ ਜਾਗ ਪੈਣ ਦੇ ਡਰ ਦੇ ਬਾਵਜੂਦ ਵੀ ਬੰਦ ਨਹੀਂ ਸੀ ਹੋਈ ਮੇਰੇ ਤੋਂ ।ਮੈਂ ਤਾਂ ਸਗੋਂ ਸਾਹਮਣੇ ਚਲਦੇ ਦ੍ਰਿਸ਼ਾਂ ਵਰਗੇ ਵਰਗੇ ਐਕਸ਼ਨ ਕਰਨ ਲਈ ਤਿਆਰ ਹੋਇਆ ਪਿਆ ਸੀ ,ਤਨ-ਬਦਨਨੰਗਾ ਕਰਕੇ । ...ਫਿਰ ਉਹੀ ਗੱਲ ਹੋਈ ਜਿਸਦਾ ਮੈਨੂੰ ਤੌਖਲਾ ਸੀ । ਪਤਨੀ ਅਬੜਬਾਹੇ ਉੱਠ ਕੇ ਬੈਠਗਈ , ਡਰੀ –ਘਾਬਰੀ । ਡਰੀ-ਘਾਬਰੀ ਨੇ ਉਸ ਨੇ ਐਧਰ-ਓਧਰ ਦੇਖਿਆ । ਉਸਨੂੰ ਜਿਵੇਂ ਕੋਈ  ਬਹੁਤ ਭਿਆਨਕ ਸੁਪਨਾ ਆਇਆ ਹੋਵੇ । ਝੱਟ ਹੀ ਉਸਨੇਸਰ੍ਹਾਣੇ ਲਾਗੇ ਲੱਗਾ ਟਿਊਬ-ਲਾਈਟਦਾ ਸਵਿੱਚ ਆਨ ਕਰ ਦਿੱਤਾ । ਝੱਟ ਹੀ ਉਸਦੀ ਡੌਰ-ਭੌਰ ਹੋਈ ਨਿਗਾਹ ਮੇਰੇ ਅਲਫ਼-ਨੰਗੇ ਬਦਨ ਤੋਂਲੰਘਦੀ ਕੰਪਿਊਟਰ-ਸਕਰੀਨ ਤੱਕ ਅੱਪੜ ਗਈ । ਉਸਨੂੰ ਜਿਵੇਂ ਇਕ ਤਰ੍ਹਾਂ ਦਾ ਝੱਲ ਜਿਹਾ ਚਿੱਮੜ ਗਿਆਹੋਵੇ । ਪਾਗਲਪਨ ਵਰਗਾ ਦੌਰਾ ਪੈ ਗਿਆ । ਡਿੱਕੋ-ਡੋਲੇ ਖਾਂਦੀ ਉੱਠੀ ਨੇ ਪਹਿਲਾਂ ਉਸ ਨੇ ਮੇਜ਼ ‘ਤੇ ਪਿਆ ਮੋਨੀਟਰ ਵਗਾਹ ਕੇ ਪਰ੍ਹਾਂ ਸੁੱਟ ਦਿੱਤਾਫ਼ਰਸ਼ ‘ਤੇ , ਫਿਰ ਧੈਅ ਕਰਦਾ , ਦੋਨਾਂ ਜੁੜਵੇਂ ਹੱਥਾਂ ਦਾਧੱਫਾ ਮੇਰੀ ਨੰਗੀ ਪਿੱਠ ‘ਤੇ ਜੜਕੇ ਅਵਾ-ਤਵਾ ਬੋਲਦੀ ਕਮਰਿਉਂ ਬਾਹਰ ਨਿਕਲ ਗਈ।
ਸੱਮ ਪੇਬਲਜ਼ ਵਰ ਲਾਇੰਗ ਹੇਅਰ ਐਂਡਦੇਅਰ ...........
ਇਵੇਂ ਦੀ ਦੋ-ਹੱਥੜ ਮੇਰੀ ਬੀਬੀ ਨੇ ਵੀ ਮੇਰੀ ਅੱਧ-ਨੰਗੀਪਿੱਠ ‘ਤੇ ਕਈ ਵਰ੍ਹੇ ਪਹਿਲਾਂ ਮਾਰੀ ਸੀ , ਅੰਬਾਂ ਦਿਨੀਂ। ਹਰੀ ਸੂੰਹ ਬਾਬੇ ਦੀ ਹਾਜ਼ਰੀ ‘ਚ । ਉਸ ਦੀ ਘਟੀ ਰਕਮ ਕਾਰਨ , ਉਸ ਤੋਂ ਸ਼ਰਮਸ਼ਾਰ ਹੁੰਦਿਆਂ । ....ਦੂਜੇ ਚੌਥੇ ਬਾਪੂ ਦੀਗੁੱਥਲੀ ਵਿਚੋਂ ਕੱਢ ਹੁੰਦੀ ਚੁਆਨੀ-ਅਠਿਆਨੀ ਥੋੜ੍ਹੇ ਕੁ ਦਿਨੀਂ ਫੜੀ ਗਈ । ਕਿੱਡੀ ਕੁ ਹਜ਼ਾਰਾਂ ਦੀ ਰੋਕੜ ਸੀ ਜਿਦ੍ਹੇਂ ‘ਚੋਂਘੱਟਦੀ ਪੌਲੀ-ਧੇਲੀ ਦਾ ਪਤਾ ਨਹੀਂ ਸੀ ਲੱਗਣ । ਲੈ ਦੇ ਕੇਅਠਾਰਾਂ ਵੀਹ,ਹੱਦ ਬਾਈ –ਪੰਜੀ ਤਾਂ ਰੁਪਈਏ ਜੁੜਦੇ ਸਨ ਬਾਪੂ ਨੂੰ ਸਾਰਾ ਦਿਨ ਬੈਠ-ਬੈਠ ਕੇ ਰਾਹ ਕੰਢੇ । ਘਰ ਦਾਥੋੜ੍ਹਾ ਕੁ ਜਿੰਨਾ ਖਰਚ ਕੱਢ ਕੇ ਉਸ ਨੇ ਬਚਦੇ ਪੈਸੇ ਗਿਣ-ਚੁਣ ਕੇ ਨਾਲ ਦੀ ਨਾਲ ਗੁੱਥਲੀ ‘ਚ ਸਾਂਭ ਰੱਖੇ ਸਨ , ਨਾਲ ਦੀ ਨਾਲ ਬਾਗ਼ ਦੀ ਰਕਮਚੁੱਕਤੀ ਕਰਨ ਲਈ । ਪੰਦਰੀਂ-ਵੀਹੀਂ ਦਿਨੀਂ ਹਰੀ ਸੂੰਹ ਬਾਬਾ , ਬਾਪੂ ਨਾਲ ਹੋਏ ਮੂੰਹ-ਜ਼ੁਬਾਨੀ ਦੇਇੱਕਰਾਰਨਾਮੇਂ ਮੁਤਾਬਿਕ ਬਾਗ਼ ‘ਚ ਆ ਪੁੱਜਦਾ , ਪੈਸੇ ਲੈਣ । ਬਾਬਾ , ਲੈਣ-ਦੇਣਕਰਨ ‘ਚ ਸੀ ਤਾਂ ਕੋਰਾ-ਕੱਕਰਾ ਪਰ ਲੀਚੜ ਜਿਹਾ ਨਹੀਂ ਸੀਬਹੁਤਾ । ਉਸਨੇ ਕਦੀ ਵਾਧੂ ਦੀ ਚੂੰ-ਚੜਿਕ ਜਿਹਾ ਨਹੀਂ ਸੀ ਕੀਤੀ ਹੋਰਨਾਂ ਜੱਟਾਂ- ਜ਼ੀਮੀਦਾਰਾਂਵਾਂਗ । ਖੂੰਗਿਆਂ ਦਾ ਟੱਬਰ ਤਾਂ ਪੇਸ਼ਗੀ ਲੈਣ ਤੋਂ ਬਿਨਾਂ ਕਿਸੇ ਨੂੰ ਬਾਗ਼ ਦੇ ਲਾਗੇ ਖੰਘਣ ਵੀਨਹੀਂ ਸੀ ਦਿੰਦਾ । ਵੈਣੀਆਂ ਦੇ ਜੀਅ  ਉਨ੍ਹਾਂ ਤੋਂਵੀ ਦੋ ਰੱਤੀਆਂ ਉੱਪਰ ਸਨ । ਅੱਧ-ਖਚੱਧੇ ਅੰਬ ਉਹ ਆਪੂ ਈ ਤੋੜ ਲੈ ਜਾਂਦੇ , ਸੌਦਾ ਹੋਣ ਤੋ ਪਿਛੋਂਵੀ । ਕਦੀ ਕਿਸੇ ਬਹਾਨੇ ਕਦੀ ਕਿਸੇ । ਅੰਬਰਸਰੀਏ ਸਾਰਿਆਂ ਦਾ ਹੀ ਸਿਰਾ । ਉਨ੍ਹਾਂ ਕਿਸੇ ਦੀ ਰੈਅਤਾਂ ਕੀ ਕਰਨੀ , ਉਹ ਤਾਂ ਵੱਢੀ ਉਂਗਲੀ ‘ਤੇਪਿਸ਼ਾਬ ਦਾ ਵੀ ਮੁੱਲ ਮੰਗ ਲਿਆ ਕਰਦੇ ਸਨ ।ਲੈ ਦੇ ਕੇ ਬਚਦੇ ਸਨ ਦੋ ਟੱਬਰ । ਇਕ ਸ਼ਾਹੀਆਂ ਦਾ ,ਦੂਜਾ ਘੁੰਮਣਾ ਦਾ  । ਉਹਨਾਂ ਪਾਸ ਬੂਟੇ ਤਾਂਗਿਣਤੀ-ਮਿਣਤੀ ਦੇ ਹੀ ਸਨ । ਸ਼ਾਹੀਆਂ ਪਾਸ ਅੱਠ ਬੂਟੇ , ਘੁੰਮਣਾਂ ਕੋਲ ਪੰਜ । ਉਂਝ ਬੂਟੇ ਭਾਰੇ ਸਨ। ਹਰ ਕੋਈ ਇਨ੍ਹਾਂ ਦੇ ਬਾਗ਼ ਖ਼ਰੀਦਣ ਨੂੰ ਪਹਿਲ ਦਿੰਦਾ । ਸੀਗੇ ਤਾਂ ਇਹ ਟੱਬਰ ਵੀ ਪੂਰੇਹਿਸਾਬੀ-ਕਿਤਾਬੀ , ਪਰ ਝੱਖੜ-ਸਾਂਜੇ ਕਾਰਨ ਹੋਏ ਨੁਕਸਾਨ ਦੇ ਉਹ ਭਾਈਵਾਲ ਜ਼ਰੂਰ ਬਣ ਜਾਂਦੇ । ਅਗਲੇਦੇ ਨੁਕਸਾਨ ਨੂੰ ਆਪਣਾ ਨੁਕਸਾਨ ਸਮਝਦੇ । ਲੱਗਦੀ ਵਾਹ ਥੋੜ੍ਹੀ ਬਹੁਤ ਛੋਟ ਵੀ ਕਰ ਦਿਆ ਕਰਦੇ ਸਨਮਿਥੇ ਮੁੱਲ ‘ਚੋਂ । ਘੁੰਮਣ ਬਾਬਾ ਸ਼ਾਹੀਆਂ ਤੋਂ ਵੀ ਉੱਪਰ ਸੀ ।ਉਸਨੇ ਕਦੀ ਬਾਪੂ ਤੋਂ ਬਹੁਤਾ ਮਿੰਨਤ-ਤਰਲਾ ਨਹੀਂ ਸੀ ਕਰਵਾਇਆ । ਬਾਪੂ ਹਰ ਵਾਰ ਵਿਹੜੇ ਦੇ ਹੋਰਨਾਂਘਰਾਂ ਨੂੰ ਝਕਾਨੀ ਦੇ ਕੇ ਬਾਬੇ ਕੋਲ ਪਹਿਲੋਂ ਪਹੁੰਚ ਜਾਂਦਾ । ਉਸ ਵਾਰ ਵੀ ਬਾਪੂ , ਕਣਕ ਦੀਵਾਢੀ-ਟੋਕੀ ਚੋਂ ਵਿਹਲ ਕੱਢ ਕੇ ਹਰੀ ਸੂੰਹ ਬਾਬੇ ਨੂੰ ਜਾ ਮਿਲਿਆ ਸੀ । ਹਰ ਵਾਰ-ਵਾਂਗ ਬਾਬੇ ਨੇਪਿਛਲੇ ਸਾਲ ਨਾਲੋਂ ਵਧਾ ਕੇ ਨਿਰਧਾਰਤ ਕੀਤਾ ਮੁੱਲ ਬਾਪੂ ਨੂੰ ਦੋ-ਟੁੱਕ ਨਹੀਂ ਸੀ ਸੁਣਾਇਆ । ਸਗੋਂਉਸ ਨੂੰ ਲਾਗੇ ਬਿਠਾ ਕੇ ਬੜੇ ਸਹਿਜ-ਧੀਰਜ ਨਾਲ ਗੱਲ ਤੋਰੀ ਸੀ – “ ਦੇਖ ਲਾਅ ਚਾਨਣਾ , ਮੈਂਗਭਾਈ ਕਿੱਦਾਂ ਸਿਰ ਨੂੰਚੜ੍ਹੀ ਆਉਂਦੀ ਆ ।ਕਿਸੇ ਵੀ ਸ਼ੈਅ ਨੂੰ ਹੱਥ ਨਈਂ ਲੱਗਦਾ । ਤੂੰ...ਤੂੰਮੇਰਾ ਵੀਰ ਐਂ ਕਰ ਬਹੁਤੇ ਨਈਂ ਤਾਂ ਇਕ –ਇਕ ਸੈਂਕੜਾ ਹਰੇਕ ਬੂਟੇ ਪਿੱਛੇ ਵਧਾ ਲੈ ਐਂਤਕੀਂ ਦੀਵਾਰੀ , ਅੱਗੇ ਤੂੰ ਆਪੂੰ ਸਿਆਣਾਂ ...।“
ਪੰਜਾਂ ਬੂਟਿਆਂ ਪਿੱਛੇ ਪੰਜ ਸੌ ਦਾ ਵਾਧਾ ਸੁਣ ਕੇ ਤਾਂਬਾਪੂ ਜਿਵੇਂ ਸਿਰ ਤੋਂ ਲੈ ਕੇ ਪੈਰਾਂ ਤੱਕ ਸੁੰਨ ਹੋ ਗਿਆ ਸੀ । ਉਹ ਨਾ ਹਾਂ ਕਰਨ ਜੋਗਾ ਰਿਹਾ ਸੀ, ਨਾ ਨਾਂਹ । ਅਪਣੇ ਅੰਦਰ ਦੀ ਉਦੇੜ-ਬੁਣ ‘ਚਘਿਰਿਆ ਉਹ ਥੋੜ੍ਹਾ ਕੁ ਚਿਰ ਉਵੇਂ  ਦਾ ਉਵੇਂ ਬੈਠਾਰਿਹਾ ਸੀ ਚੁੱਪ ਦਾ ਚੁੱਪ । ਉਸਨੂੰ ਪੱਕਾ ਪਤਾ ਸੀ ਕਿ ਪੰਜ ਸੌ ਦੀ ਰੋਕੜ ਤਾਂ ਉਸਨੂੰ ਸਾਰੇ ਸੀਜ਼ਨ ‘ਚ ਆਪੂੰ ਨੂੰ ਨਹੀਂ ਸੀ ਬਚਣੀ । ਹੋਰ ਕਿਸੇਜੱਟ-ਜੀਮੀਂਦਾਰ ਦਾ ਬਾਗ਼ ਉਹ ਲੈਣਾ ਨਹੀਂ ਸੀ ਚਾਹੁੰਦਾ । ਹਾਰ ਕੇ ਉਸ ਪਾਸ ਇਕੋ-ਇਕ ਚਾਰਾ ਬਚਿਆਸੀ ,ਮਿੰਨਤ –ਤਰਲਾ ਕਰਨ ਦਾ । ਉਸਨੇ ਲੇਲ੍ਹੜੀਆਂ ਕੱਢਣ ਵਾਂਗ ਹਰੀ ਸੂੰਹ ਬਾਬੇ ਨੂੰ ਕਿਹਾ ਸੀ –“ ਐਨੀ ਗਰੀਬ ਮਾਰ ਨਾ ਕਰੋ ਬਾਬਾ ਜੀਈ ! ਸਾਡਾ ਕੀਲੁਕਿਆ ਆ ਤੁਆਡੇ ਤੋਂ ? ਅਸੀਂ ਪੰਜਾਂ ਜੀਆਂ ਨੇ ਰਾਤ-ਪੁਰ –ਦਿਨੇ ਟੁੱਟ-ਟੁੱਟ ਕੇ ਮਰਨਾ ਦੋਮੀਨ੍ਹੇ । ਫੇਅਰ ਕਿਤੇ ਜਾ ਕੇ ਟੁੱਟਕ-ਪਾਣੀ ਜੁੜਨਾ । ਉਹ ਵੀ ਤਾਂ ਜੇ ਉੱਪਰ ਆਲਾ ਖੈਰ-ਮੇਰ੍ਹ ਈਰੱਖੇ । ਇਕ ਝੱਖੜ-ਝਾਂਜੇ ਤੋਂ ਬਚਾ ਹੋਇਆ ਰਏ , ਦੂਜਾ ਸਾਡੇ ‘ਚੋਂ ਕੋਈ ਜੀਅ ਬਮਾਰ-ਠਮਾਰ ਨਾ ਹੋ ਜਏ । ਅਪਣੀ ਅਲੋਂ ਤਾਂ ਬੰਦਾ ਸੌ ਤਰ੍ਹਾਂ ਦੇਓੜ੍ਹ-ਪੌੜ ਕਰਦਾ , ਪਰ ਕੁਜਰਤ ਅੱਗੇ ਕੋਈ ਵਾਹ ਪੇਸ਼ ਨੀਂ ਜਾਂਦੀ । ਮੀਂਹ-ਕਣੀ ਦੇ ਮੀਨ੍ਹੀਂਨਿੱਕੇ-ਨਿਆਣੇ ਆਹਟੇ ਡਗਾਹ ਹੁੰਦੇ ਆ । ਕਿਸੇ ਨੂੰ ਭੱਬੂ ਨਿਕਲ ਆਉਂਦੇ ਆ ,ਕਿਸੇ ਨੂੰ ਤਾਪ-ਤੂਪਘੇਰੀ ਰੱਖਦਾ । ਪਿਛਲੀ ਵੇਰਾਂ ਤੁਆਨੂੰ ਪਤਾ ਈ ਆ ਗੱਭਲੀ ਕੁੜੀ ਕਿੰਨੀ ਬਾਮਾਰ ਹੋ ਗਈ ਸੀ ।ਤੱਈਆ-ਤਾਪ ਈ ਨਈਂ ਸੀ ਟੁੱਟਦਾ । ਸਾਰੀ ਬਚਤ ਉਹ ‘ਤੇਲੱਗ ਗਈ ਸੀ । ਡੱਕਦਰਾਂ-ਹਕੀਮਾਂ ਨੇ ਤੁਆਨੂੰ ਪਤਆ ਈ ਆ ਕਿੱਡੇ-ਕਿੱਡੇ ਮੂੰਹ ਅੱਡਿਓ ਆ ....!”
“ਓ-ਓਭਲਿਆ ਲੋਕਾ , ਮੈਂ ਵੀ ਤਾਂ ਹਾਅ ਈ ਰੋਣੇ ਰੋਨਾਂ !ਹੁਣ ਤਾਂ ਚੁੱਲਾ-ਚੌਂਕਾ ਵੀ ਰੇੜ੍ਹਨਾ ਔਖਾਹੁੰਦਾ ਜਾਂਦਾ । ਸ਼ੈਅਰ ਜਾਓ ਤਾਂ ਪਤਆ ਲੱਗਦਾ ਕੀ ਭਾਅ ਵਿਕਦੀ ਆ । ਲੂਣ-ਤੇਲ ,ਕੱਪੜਾ-ਲੱਤਾ,ਰੇਆਂ –ਖਾਦਾਂ ਇਕ ਦਿਨ ਇਕ ਭਾਅ ਹੁੰਦੀਆਂ ,ਦੂਜੇ ਦਿਨ ਕਿਤੇ ਪੁੱਜੀਆਂ ਹੁੰਦੀਆਂ । ਪਤਆ ਨਈਂ ਕੀਈ ਹੋ ਜਾਂਦਾ ਰਾਤੋ-ਰਾਤ ! ਹੱਟੀਆਂ ਆਲੇ ਤਾਂ ਜਾਣੋਂ ਕੱਪੜੇ ਲਾਹੁਣਨੂੰ ਫਿਰਦੇ ਹੁੰਦੇ ਆ ਸਾਡੇ ਲੋਕਾਂ ਦੇ ! ...ਓਦਾਂ ਮੇਰਾ ਵੀ ਕੇੜ੍ਹਾ ਚਿੱਤ ਕਰਦਾ ਆ ਤੈਨੂੰ ਤੰਗੀਦੇਣ ਨੂੰ ! ਐਨੀ ਪੁਰਾਣੀ ਸਾਂਝ ਆ ਆਪਾਂ ਦੀ । ਪਰ ਹਾਅ ਮਜਬੂਰੀ ਆ ਮੇਰੀ ਵੀ । ਬਣਦਾ-ਸਰਦਾ ਕੁਸ਼ਨੀ । “
ਬਾਪੂ ਉਸਦੀ ਸੱਚ ਜਿੱਡੀ ਦਲੀਲ ਸੁਣ ਕੇ ਚੱਪ ਜਿਹਾ ਹੋਇਆਰਿਹਾ ਸੀ ਥੋੜ੍ਹਾ ਕੁ ਚਿਰ । ਫਿਰ , ਡੂੰਘਾ –ਭਾਰਾ ਹਓਕਾ ਭਰਦੇ ਨੇ ,ਪੰਜ ਸੌ ਦੀ ਥਾਂ ਦੋ ਸੈਂਕੜੇਵਾਧੇ ਦੀ ਤਜ਼ਵੀਜ ਅਪਣੇ ਆਪ ਮਨਜ਼ੂਰ ਕਰਦਿਆਂ , ਬਾਬਾ ਜੀ ਦੇ ਜਿਵੇਂ ਪੈਰ ਈ ਫੜ ਲਏ ਸਨ । ਅੱਗੋਂਘੰਮਣ ਬਾਬੇ ਨੇ ਵੀ ਅਪਣੇ ਸੁਭਾ ਮੁਤਾਬਿਕ ਕੋਈ ਬਹੁਤੀ ਅੜੀ ਨਹੀਂ ਸੀ ਕੀਤੀ । ਸੌਦੇ ਦੀਆਂ ਬਾਕੀਸ਼ਰਤਾਂ ਪਹਿਲਾਂ ਵਾਲੀਆਂ ਮਨਜ਼ੂਰ ਹੀ ਮਨਜ਼ੂਰ ਸਨ ਦੋਨਾਂ ਧਿਰਾਂ ਨੂੰ । ਢਾਈ ਮਣ ਪੱਕੇ ਅੰਬ , ਵੀਹਸੇਰ ਅਚਾਰੀ ਤੇ ਟੁੱਕੀ ਰਕਮ ਨਾਲ ਦੀ ਨਾਲ , ਪੰਦਰੀਂ ਵੀਹੀਂ ਦਿਨੀਂ ।
ਹਰੀ ਸੂੰਹ ਬਾਬੇ ਲਈ ਗਿਣ-ਚੁਣ ਕੇ ਸਾਂਭੀ ਪੈਸਿਆਂ ਵਾਲੀਗੁੱਥਲੀ , ਬਾਪੂ ਨੇ ਕੁੱਲੀ ਦੀ ਛੱਤ ‘ਚੋਂਧੂਹ ਕੇ ਉਸ ਦੇ ਸਾਹਮਣੇ ਢੇਰੀ ਕਰਦਿਆਂ ਕਿਹਾ ਸੀ – “ਲਓ ਬਾਬਾ ਜੀਈ , ਢਾਈ ਸੈਂਕੜੇ ਆ । “ਵੱਖਰੀ-ਵੱਖਰੀ ਵੰਨਗੀ ਦੇ ਨੋਟਾਂ ਦੇ ਸਿੱਕਿਆਂ ਦਾ ਕੁਲ ਜੋੜ ,ਵੱਖ-ਵੱਖ ਗਿਣ ਕੇ ਕੀਤੇ ਜੋੜਾਂ ਨੂੰਜੋੜ ਕੇ ਉਸਨੇ ਇਕ ਵਾਰ ਕੀਤਾ ਸੀ , ਦੂਜੀ ਵਾਰ ਫਿਰ । ਪੂਰੇ ਨੌ ਰੁਪਏ ਘੱਟ ਸਨ ।ਹਰੀ ਸੂੰਹ ਬਾਬੇਦੇ ਚਿਹਰੇ ‘ਤੇ ਥੋੜ੍ਹੀ ਕੁ ਜਿੰਨੀ ਤਲਖੀ ਉੱਕਰੀ ਗਈ । ਉਸ ਨਾਲਪਹਿਲੋਂ ਕਦੀ ਇਵੇਂ ਨਹੀਂ ਸੀ ਹੋਈ । ਜਿੰਨੇ ਪੈਸੇ ਬਾਪੂ ਦੱਸਦਾ ਹੁੰਦਾ , ਪੂਰੇ ਦੇ ਪੂਰੇ ਨਿਕਲਦੇਸਨ ।ਬਾਬੇ ਸਾਹਮਣੇ ਹੋਈ ਬਾਪੂ ਦੀ ਹੇਠੀ ਇਕ-ਦਮ ਪੰਜ ਪਹਾੜ ਗੁੱਸੇ ‘ਚ ਬਦਲ ਗਈ । ਉਸਦਾ ਸਿੱਧਾ ਸ਼ੱਕ ਮੇਰੇ ‘ਤੇ ਟਿੱਕ ਗਿਆ । ਮੇਰੇ ਅੰਦਰ ਦਾ ਚੋਰ ਵੀ ਮੇਰੇਅੰਗਾਂ-ਪੈਰਾਂ ‘ਤੇ ਸਾਫ਼-ਸਾਫ਼ ਪੱਸਰ ਗਿਆ ਸੀ । ਬਾਪੂ ਵਿਚਲੀ ਗੱਲ ਫੱਟ ਤਾੜ ਗਿਆ । ਅਪਣੇ ਆਪ ਦਾ ਬਚਾ ਕਰਨ ਲਈ ਮੈਂਕੁੱਲੀਉਂ ਬਾਹਰ ਖਿਸਕਣ ਹੀ ਲੱਗਾ ਸੀ ਕਿ ਇਕ ਜ਼ੋਰਦਾਰ ਥੱਪੜ ਪਹਿਲਾਂ ਮੇਰੀ ਇਕ ਗਲ੍ਹ ‘ਤੇ ਵੱਜਾ ,ਦੂਜਾ ਦੂਜੀ ‘ਤੇ । ਨਾਲ ਹੀ ਬਾਪੂ ਦੇ ਤਲਖੀ ਭਰੇ ਬੋਲ ,ਮੇਰੇਕੰਨਾਂ ਨੂੰ ਜਿਵੇਂ ਸੁੰਨ ਹੀ ਕਰ ਗਏ – “ਮੈਂ ਨਾ ਕਹਾਂ ਏਸ ਕੁੱਤੇ ਦੀ ਪੂਛ ਨੇ ਪੰਜੀ-ਦਸੀ ਕਾਤੋਂ ਨਈਂ ਮੰਗੀ ਐਨੇ ਦਿਨਾਂ ਤੋਂ ...।“
ਇਹ ਸ਼ਾਇਦ ਬਾਬਾ ਹਰੀ ਸੂੰਹ ਦੇ ਕੁੱਲੀ ‘ਚ ਬੈਠਾ ਹੋਣ ਕਰਕੇ ਸੀ ਕਿ ਬਾਪੂ ਨੇ ਮੈਨੂੰ ਇਸਤੋਂ ਵੱਧ ਕੁਝ ਨਹੀਂ ਸੀ ਕਿਹਾ । ਨਾ ਸੋਟੀ –ਪਰੈਣੀ ਦੀ ਮਾਰ ਮਾਰੀ ਸੀ , ਨਾ ਲੱਤਾਂ-ਠੁੱਡਿਆਂ ਦੇਹੁੱਝੇ । ...ਤਾਂ ਵੀ , ਬਾਪੂ ਦੀ ਸੋਟੀ ਪਰੈਣੀ ਤੋਂ ਵੱਧ ਦੁੱਖਦਾਈ ਮਾਰ ਦਾ ਸੰਤਾਪ ਉਸ ਦਿਨ ਮੈਨੁੰ ਸਹਿਨਕਰਨ ਪਿਆ ਸੀ । ਉਸ ਦਿਨ ...ਗੁੱਥਲੀ ਤੋਂ ਘਟੇ ਪੈਸਿਆਂ ਦੀ ਅੱਪਰਾਧ ਭਾਵਨਾ ਨਾਲ ਡੰਗ ਹੋਇਆ ਮੈਂਕੁੱਲੀ ਦੇ ਅੰਦਰ-ਬਾਹਰ ਸੁੰਨ-ਵੱਟਾ ਹੋਇਆ ਖੜਾ ਸੀ । ਬਾਹਰ ਇੱਟਾਂ ਦੇ ਚੁੱਲੇ ‘ਤੇ ਚਾਹ ਧਰੀ ਬੈਠੀ ਬੀਬੀ ਪਤਾ ਨਹੀਂ ਕਦੋਂ ਉੱਠਦੇਮੇਰੀ ਪਿੱਠ ਪਿੱਛੇ ਆ ਪੁੱਜੀ ਸੀ । ਬੱਝਵੇਂ ਹੱਥਾਂ ਦਾ ਦੋ-ਹੱਥੜ ਵਰਗਾ ਧੱਫਾ ਮੇਰੇ ਅੱਧ-ਨੰਗੇਪਿੰਡੇ ‘ਤੇ ਪੂਰੇ ਜ਼ੋਰ ਦੀ ਮਾਰ ਕੇ ਉਹ ਮੁੜ ਚੁੱਲੇ ਅੱਗੇਜਾ ਬੈਠੀ ਸੀ । ਬਿਨਾਂ ਬੋਲੇ –ਚਾਲੇ  । ਉਸਦੀ ਇਸਚੁੱਪ ‘ਚ ਕਿੰਨਾ ਵੱਡਾ ਗਿਲਾ ਸੀ , ਕਿੰਨਾ ਭਾਰਾ ਸ਼ਿਕਵਾਸੀ ਮੇਰੇ ‘ਤੇ । ਕਿੰਨੀ ਵੱਡੀ ਨਿਮੋਸ਼ੀ , ਕਿੰਨੀ ਤਿੱਖੀਪੀੜ-ਚੀਸ ਬਰਦਾਸ਼ਤ ਕਰਨੀ ਪਈ ਸੀ ਉਸ ਨੂੰ ਆਪ ਨੂੰ ? ਇਸ ਦੀ ਪੂਰੀ ਸਮਝ ਮੈਨੂੰ ਕਈ ਵਰ੍ਹੇ ਪਿੱਛੋਂਉਸ ਦਿਨ ਲੱਗੀ ਜਿਸ ਦਿਨ ਬਿਲਕੁਲ ਉਸੇ ਤਰ੍ਹਾਂ ਦਾ ਧੱਫਾ ਮੇਰੀ ਪਤਨੀ ਨੇ ਕਰੀਬ-ਕਰੀਬ ਉਸੇ ਥਾਂਅਰਸਾਲ ਕੀਤਾ , ਜਿਸ ਤਰ੍ਹਾਂ ਦਾ ਬੀਬੀ ਨੇ ਏਸੇ ਥਾਂ ਜੜਿਆ ਸੀ , ਕਈ ਵਰ੍ਹੇ ਪਹਿਲਾਂ ।
ਇੱਟ ਥਰਿਊ ਦੀਜ਼ ਪੇਬਲਜ਼ ਇੰਨਟੂ ਦੀ ਜੱਗ.....
ਰਾਤ ਅੱਧੀਉਂ ਵੱਧ ਟੱਪ ਚੁੱਕੀ ਹੈ । ਅੰਗਰੇਜ਼ੀ ਮਾਸਟਰ ਦੀਨਾ ਨਾਥ ਦੀ ਮੇਰੇ ਮੌਰਾਂ ‘ਚ ‘ਵੱਜੀ’ ਖੂੰਟੀ ਨਾਲ ਉੱਖੜੀ ਨੀਂਦ ਜਿਵੇਂ ਪਰ ਲਾ ਕੇ ਉੱਪਰਅਕਾਸ਼ ਵਲ੍ਹ ਨੂੰ ਉੱਡ ਗਈ ਹੈ । ਜਿਵੇਂ-ਜਿਵੇਂ ਮੈਂ ਸੁਪਨੇ ਦੀ ਕਾਰ –ਵਲ੍ਹਗਣ ‘ਚ ਬਾਹਰ ਆਉਣ ਦਾ ਯਤਨ ਕਰਦਾ ਹਾਂ ਉਵੇਂ-ਉਵੇਂ ਇਸਦਾ ਘੇਰਾ ਤੰਗ , ਹੋਰ ਤੰਗ ਹੋਈ ਜਾਂਦਾ ਹੈ । ਇਸ ਦੀ ਜਕੜ ਹੋਰ ਕੱਸ ਹੋਈ ਜਾਂਦੀ ਹੈ । ਮੁੜ ਘੜੀਮੇਰਾ ਇਕ ਜਾਂ ਦੂਜਾ ਹੱਥ ,ਇਕ ਜਾਂ ਦੂਜੇ ਮੋਢੇ ਤੇ ਉੱਪਰ ਦੀ ਹੋ ਕੇ ਇਕ ਜਾਂ ਦੂਜੇ ਮੌਰ ਨੂੰਪਲੋਸਣ ਲੱਗਦਾ ਹੈ । ਇਉਂ ਲੱਗਦਾ ਜਿਵੇਂ ਮੇਰੇ ਤਬਲਾ-ਵਾਦਕ ਪੋਟੇ ਮਾਸਟਰ ਦੀਨਾ ਨਾਥ ਦੀ ਖੂੰਟੀਵਾਲੀ ਥਾਂ ਦੇ ਨਾਲ-ਨਾਲ ਬੀਬੀ ਦੀ ਧੌਲ ਵੱਜਣ ਵਾਲੀ ਥਾਂ ਅਤੇ ਪਤਨੀ ਦ ਜੁੜਵੇਂ ਹੱਥਾਂ ਦਾ ਧੱਫਾਵੱਜਣ ਵਾਲੀ ਥਾਂ ਦੀ ਠੀਕ-ਠੀਕ ਨਿਸ਼ਾਨਦੇਹੀ ਕਰ ਰਹੇ ਹੋਣ । ਇਨ੍ਹਾਂ ਥਾਵਾਂ ਤੋਂ ਨਿਕਲਦੀਆਂ ਪੀੜ-ਤਰੰਗਾਂ ਦਾ ਸਹੀ-ਸਹੀ ਨਾਪ-ਤੋਲਕਰ ਰਹੇ ਹੋਣ । ਇਕੱਲਾ ਨਾਪ-ਤੋਲ ਹੀ ਨਹੀਂ ਸਗੋਂ ਮੇਰੀ ਪਿੱਠ ‘ਤੇ ਉੱਕਰ ਹੋਈਆਂਇਨ੍ਹਾਂ ਸਜ਼ਾਵਾਂ ਰਾਹੀਂ ਹੁਣ ਤਾਈਂ ਮੇਰੇ ਤੱਕ ਸੰਚਾਰ ਹੋਈ ਸਿੱਖਿਆ-ਸਿੱਖਸ਼ਾ ਦਾ ਵੀ ਜਾਇਜ਼ਾ ਲੈਰਹੇ ਹੋਣ ।
...ਅੰਗਰੇਜ਼ੀ ਮਾਸਟਰ ਦੀਨਾਨਾਥ ਦੀ ਖੂੰਟੀ ਦਾ ਮੇਰੇ ਹੱਥਾਂ ਮੌਰਾਂ ਨਾਲ ਬਣਿਆ ਰਿਸ਼ਤਾ , ਨਾ ਤਾਂ ਹਕੀਮਾਂ ਦੇ ਨੰਦੂ ਨਾਲੋਂਮੇਰਾ ਇਲੱਤ-ਨੁਮਾ ਗੱਠ-ਜੋੜ ਹੀ ਤੋੜ ਸਕਿਆ ਸੀ , ਤੇ ਨਾ ਹੀ ਥਰਸਟੀ ਕਰੋਅ ਦੀ ਅਬਾਰਤ ਚਾਚਾ ਨਹਿਰੂ ਜਾਂ ਮਹਾਤਮਾ ਗਾਂਧੀ ਦੇ ਪ੍ਰਸਤਾਵਾਂ ‘ਚ ਮਿਕਸ ਹੋਣੋਂ ਹਟੀਸੀ । ਸਕੂਲੀ ਪੜ੍ਹਾਈ ਪੂਰੀ ਹੋਣ ਤੱਕ ਮੇਰਾ ਇਹੋ ਹਾਲ ਰਿਹਾ । ਕਲਾਸ ਕਮਰਿਆਂ ‘ਚ ਪਏ , ਹਿਲਦੇ ,ਝੋਲੇ ਮਾਰਦੇ ਡੈਸਕਾਂ-ਬੈਂਚਾਂ ਉੱਤੇ ਠੱਕ-ਠੱਕ ਵੱਜਦੀਆਂ ਉਂਗਲਾਂ ਤਾਂ ਸਗੋਂ ਹੋਰ ਵੀ ਤੇਜ਼-ਤਰਾਰਹੁੰਦੀਆਂ ਗਈਆਂ । ਇਹ ਤਾਂ ਹੋਰ ਵੀ ਕਈ ਤਰ੍ਹਾਂ ਦੀਆਂ ਸੁਰਾਂ , ਕਈ ਤਰ੍ਹਾਂ ਦੀਆਂ ਤਾਨਾਂ ਕੱਢਣਲੱਗ ਪਈਆਂ ਸਨ । ਪ੍ਰਾਰਥਨਾ ਥੜ੍ਹੇ ਉੱਤੋਂ ਸ਼ਬਦ-ਗੀਤ ਗਾਉਂਦੇ ਕਿਸੇ ਵੀ ਕੁੜੀ-ਮੁੰਡੇ ਦੀ ਹੇਕ-ਸੁਰਨਾਲ ਸੁਰ –ਬੱਧ ਹੋਇਆ ਤਬਲਾ-ਤਾਲ ,ਮੈਂ ਵੱਡਾ ਢੋਲ ਰੱਖਣ ਵਾਲਾ ਮੇਜ਼ ਵਜਾ ਕੇ ਹੀ ਕੱਢ ਲਿਆ ਕਰਦਾ ।ਪਿੰਡ, ਮੇਰੇ ਇਸ ਅਭਿਆਸ ਨੂੰ ਹੋਰ  ਪ੍ਰਚੰਡ ਕਰਨਲਈ ਸੂਬੇਦਾਰ ਖੇਮਸੂੰਹ ਦੀ ਹਵੇਲੀ ਪਏ ਨਕਾਰਾ ਹੋਏ ਗੱਡੇ ਦੇ ਫੱਟੇ ਸਨ , ਜਾਂ ਦਿਨੀਂ-ਤਿਉਹਾਰੀਂਗੁਰਦੁਆਰੇ ਵੱਜਣ ਵਾਲੀ ਢੋਲਕੀ । ਸੂਰਮ ਸਿੰਘ ਰਾਗੀ ਮੈਨੂੰ ਉਚੇਚ ਨਾਲ ਘਰੋਂ ਸੱਦ ਲਿਆਉਂਦਾ ।ਉਸਦੀ ਸ਼ਬਦ-ਗਾਇਕੀ ਕਾਫੀ ਸਾਰੀ ਰਸ –ਭਰਪੂਰ ਹੋ ਗਈ ਸੀ । ਕੀਰਤਨ ਭੇਂਟ ਬਹੁਤ ਸਾਰੀ ਵੱਧਣ ਲੱਗ ਪਈਸੀ , ਮੇਰੇ ਢੋਲਕ-ਵਾਦਨ ਨਾਲ  ।  ਉਸਦੇ ਹਾਰਮੋਨੀਅਮ ਤੇ ਢੇਰ ਹੁੰਦੇ ਕਿੰਨੇ ਸਾਰੇ ਨੋਟਦੇਖ ਕੇ ਪਹਿਲੋਂ ਪਹਿਲ ਮੇਰਾ ਚਿੱਤ ਵੀ ਅੱਛਾ ਖਾਸਾ ਆਨੰਦ –ਪ੍ਰਸੰਨ ਹੁੰਦਾ ਰਿਹਾ । ਫਿਰ ਇਸ ਅੰਦਰਸੱਚੀ ਗੱਲ ਆ ਇਕ ਤਰ੍ਹਾਂ ਦੀ ਖੁਤਖਤੀ ਜਿਹੀ ਹੋਣ ਲੱਗ ਪਈ । ਇਕ ਤਰ੍ਹਾਂ ਦੀ ਅੱਚੋਆਈ ਲੱਗਣ ਲੱਗਪਈ ਮੈਨੂੰ । ਇਸ ਅਚੋਆਈ ਕਾਰਨ ਮੈਂ ਸੂਰਮ ਸਿੰਘ ਦੀ ਕਥਾ-ਵਾਚਨ ,ਸ਼ਬਦ-ਗਾਇਨ ਨੂੰ ਹੁੰਦੀਆਂਅਰਦਾਸਾਂ ਦਾ ਜਮਾਂ-ਜੋੜ ਅਗਲਵਾਂਡੀ ਹੋ ਕੇ ਆਪੂੰ ਕਰਨ ਲੱਗ ਪਿਆ , ਆਨੀ-ਬਹਾਨੀਂ । ਅਰਦਾਸ ਹੋਈਮਾਇਆ ‘ਚ ਬਹੁਤਾ ਕਰਕੇਇਕ-ਇਕ ਰੁਪੇਏ ਦੇ ਨੋਟ ਹੁੰਦੇ ਸਨ । ਕਿਸੇ ਕਿਸੇ ਸ਼ਰਧਾਵਾਨ ਨੇ ਦੋ-ਦੋ ਦੇ ਨੋਟ ਦੀ ਚੜ੍ਹਤ ਵੀਚਾੜ੍ਹੀ ਹੁੰਦੀ । ਪੰਜਾਂ ਦਾ ਨੋਟ ਤਾਂ ਕਿਧਰੇ ਵਰ੍ਹੇ ਛਿਮਾਹੀ ਹੀ ਦੇਖਣ ਨੂੰ ਮਿਲਦਾ , ਕਿਸੇਵੱਡੇ ਘਰੋਂ ਆਇਆ । ਸੂਰਮ ਸਿੰਘ ਨਾਂ ਦਾ ਵੀ ਸੂਰਮ ਸਿੰਘ ਸੀ ਤੇ ਅੱਖਾਂ ਤੋਂ ਵੀ ਸੂਰਮਾ ਸਿੰਘ ।ਪਰ ,ਉਸਨੇ ਵਾਜੇ ਤੱਕ ਪੁੱਜੇ ਪੈਰਾਂ ਦੀ ਆਹਟ ਨੂੰ ਨੋਟਾਂ ਦੀ ਗਿਣਤੀ ਨਾਲ ਇਕ-ਬਰਾਬਰ ਕਰਨ ਵਿਚਕਦੀ ਭੁਲੇਖਾ ਨਹੀਂ ਸੀ ਖਾਧਾ । ਉਸਦੇ ਇਸ ਤੀਜੇ ਨੇਤਰ ਸਾਹਮਣੇ ਮੇਰੇ ਪਾਸ ਇਕੋ-ਇਕ ਢੰਗ –ਤਰੀਕਾਬਚਦਾ ਸੀ , ਚੁਸਤੀ ਮਾਰਨ ਲਈ । ਮੈਂ ਸੂਰਮ ਸਿੰਘ ਤੋਂ ਲੈਣ ਵਾਲੀ ਬਖ਼ਸ਼ੀਸ਼ ਇਕ-ਇਕ ਰੁਪੇਏ ਦੀ ਥਾਂਦੋ-ਦੋ ਰੁਪੇਏ ਵਾਲੇ ਨੋਟਾਂ ਰਾਹੀਂ ਪ੍ਰਾਪਤ ਕਰਦਾ । ਉਸਦੇ ਹੱਥੀਂ ਗਿਣਵਾ ਕੇ । ਇਹ  ਨੋਟ ਜੇ ਗਿਣਤੀ ‘ਚ ਚਾਰ ਹੁੰਦੇ ਤਾਂਮ


...

ਮੁਜਰਮ ਨਹੀਂ ਕਰ ਸਕਣਗੇ ਪਰਵਾਰਕ ਮੈਂਬਰਾਂ ਨੂੰ ਸਪਾਂਸਰ-ਜੇਸਨ ਕੈਨੀ

ਓਟਵਾ, 23 ਨਵੰਬਰ (ਪੋਸਟ ਬਊਿਰੋ) : ਕੈਨੇਡਾ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕ ਿਮੁਜਰਮ ਆਪਣੇ ਪਰਵਾਰਕ ਮੈਂਬਰਾਂ ਨੂੰ ਸਪਾਂਸਰ ਨਾ ਕਰ ਸਕਣ। ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਦਾ ਕਹਣਾ ਹੈ ਕ ਿਆਪਣੇ ਪਰਵਾਰਕ ਮੈਂਬਰਾਂ ਜਾਂ ਕਸੇ ਹੋਰ ਨਾਲ ਹੰਿਸਕ ਵਵਿਹਾਰ ਕਰਨ ਵਾਲੇ ਵਅਿਕਤੀ ਨੂੰ ਆਪਣੇ ਪਰਵਾਰਕ ਮੈਂਬਰਾਂ ਨੂੰ ਕੈਨੇਡਾ ਲਈ ਸਪਾਂਸਰ ਕਰਨ ਦੀ ਖੁੱਲ੍ਹ ਨਹੀਂ ਦੱਿਤੀ ਜਾਵੇਗੀ। ਅਜਹੇ ਮੁਜਰਮਾਂ ਲਈ ਕਾਨੂੰਨ ਹੋਰ ਸਖ਼ਤ ਕੀਤਾ ਜਾਵੇਗਾ। ਕੈਨੀ ਨੇ ਆਖਆਿ ਕ ਿ2008 ਵੱਿਚ ਇੱਕ ਮਾਮਲੇ ਵੱਿਚ ਪਾਇਆ ਗਆਿ ਕ ਿਇੱਕ ਕੈਨੇਡੀਅਨ ਨਾਗਰਕਿ, ਜਸਿ ਉੱਤੇ ਭਾਰਤ ਵੱਿਚ ਆਪਣੀ ਰਸ਼ਿਤੇਦਾਰ ਨੂੰ ਅੱਗ ਲਾ ਕੇ ਮਾਰਨ ਦਾ ਦੋਸ਼ ਸੀ, ਦੇ ਸਬੰਧ ਵੱਿਚ ਇਹ ਫੈਸਲਾ ਦੱਿਤਾ ਗਆਿ ਕ ਿਉਹ ਆਪਣੀ ਨਵੀਂ ਪਤਨੀ ਨੂੰ ਸਪਾਂਸਰ ਕਰ ਸਕਦਾ ਹੈ। ਕੈਨੀ ਨੇ ਆਖਆਿ ਕ ਿਇਸ ਫੈਸਲੇ ਨੇ ਉਨ੍ਹਾਂ ਨੂੰ ਕਾਫੀ ਪਰੇਸ਼ਾਨ ਕਰ ਦੱਿਤਾ ਸੀ। ਉਨ੍ਹਾਂ ਆਖਆਿ ਕ ਿਹੁਣ ਕੀਤੀਆਂ ਜਾ ਰਹੀਆਂ ਰੈਗੂਲੇਟਰੀ ਤਬਦੀਲੀਆਂ ਨਾਲ ਇਸ ਤਰ੍ਹਾਂ ਦੇ ਹਾਲਾਤ ਦੁਬਾਰਾ ਪੈਦਾ ਨਹੀਂ ਹੋਣਗੇ। ਪਹਲਾਂ ਵੀ ਕਤੇ ਜੇ ਕਸੇ ਸਪਾਂਸਰ ਨੇ ਕਸੇ ਪਰਵਾਰਕ ਮੈਂਬਰ ਜਾਂ ਰਸ਼ਿਤੇਦਾਰ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਹੋਵੇਗਾ ਤਾਂ ਉਸ ਦੀ ਸਪਾਂਸਰਸ਼ਿਪ ਸਬੰਧੀ ਅਰਜ਼ੀ ਨੂੰ ਮਨਜੂਰੀ ਨਹੀਂ ਦੱਿਤੀ ਜਾਵੇਗੀ। ਹੁਣ ਇਹ ਵੀ ਯਕੀਨੀ ਬਣਾਇਆ ਜਾ ਰਹਾ ਹੈ ਕ ਿਅਜਹੇ ਜੁਰਮ ਕਰਨ ਵਾਲੇ ਵਅਿਕਤੀਆਂ ਜਾਂ ਕਸੇ ਵੀ ਵਅਿਕਤੀ ਨਾਲ ਹੰਿਸਕ ਵਵਿਹਾਰ ਕਰਨ ਵਾਲਆਿਂ ਨੂੰ ਉਨ੍ਹਾਂ ਦੀ ਸਜ਼ਾ ਮੁਕੰਮਲ ਹੋਣ ਤੋਂ ਪੰਜ ਸਾਲ ਬਾਅਦ ਤੱਕ ਆਪਣੇ ਕਸੇ ਵੀ ਪਰਵਾਰਕ ਮੈਂਬਰ ਨੂੰ ਕੈਨੇਡਾ ਸੱਦਣ ਦੀ ਇਜਾਜ਼ਤ ਨਾ ਦੱਿਤੀ ਜਾਵੇ। ਪ੍ਰਸਤਾਵਤਿ ਰੈਗੂਲੇਟਰੀ ਤਬਦੀਲੀਆਂ 2 ਅਪਰੈਲ, 2011 ਦੇ ਕੈਨੇਡਾ ਗੈਜਟ ਵੱਿਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਇਸ ਮੁੱਦੇ ਉੱਤੇ 30 ਦਨਾਂ ਲਈ ਜਨਤਾ ਤੋਂ ਟੱਿਪਣੀਆਂ ਵੀ ਮੰਗੀਆਂ ਗਈਆਂ ਸਨ। ਇਹ ਤਬਦੀਲੀਆਂ ਸੁੱ਼ਕਰਵਾਰ ਵਾਲੇ ਦਨਿ 18 ਨਵੰਬਰ ਨੂੰ ਲਾਗੂ ਕੀਤੀਆਂ ਗਈਆਂ ਸਨ ਤੇ ਇਨ੍ਹਾਂ ਨੂੰ ਸਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ ਦੀ ਵੈੱਬਸਾਈਟ ਉੱਤੇ ਵੀ ਪੋਸਟ ਕੀਤਾ ਜਾ ਚੁੱਕਆਿ ਹੈ ਤੇ ਇਸ ਨੂੰ 7 ਦਸੰਬਰ, 2011 ਨੂੰ ਕੈਨੇਡਾ ਗੈਜਟ ਦੇ ਦੂਜੇ ਸੰਸਕਰਣ ਵੱਿਚ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਕੈਨੀ ਨੇ ਆਖਆਿ ਕ ਿਘਰੇਲੂ ਹੰਿਸਾ ਨੂੰ ਕੈਨੇਡਾ ਵੱਿਚ ਬਰਦਾਸ਼ਤ ਨਹੀਂ ਕੀਤਾ ਜਾਂਦਾ। ਜਸਿ ਕਸੇ ਨੇ ਵੀ ਅਜਹਾ ਗੰਭੀਰ ਅਪਰਾਧ ਕੀਤਾ ਹੋਵੇਗਾ ਉਸ ਨੂੰ ਸਪਾਂਸਰਸ਼ਿਪ ਤੋਂ ਲਾਹਾ ਨਹੀਂ ਲੈਣ ਦੱਿਤਾ ਜਾਵੇਗਾ। 

Thursday, 24 November 2011

SABBLOK ....... POET SECTION



                                                                             (1)

                                                                                                           
***ਸਾਡੀ ਪਹਿਚਾਣ---***
                 
ਆਪ ਰੁਲ  ਕੇ ਅਸੀਂ, ਰੁਲਾਉਣਾ ਵੀ ਜਾਣਦੇ
      ਅਸੀ ਹੱਸਣਾ ਵੀ ਜਾਣਦੇ, ਹਸਾਉਣਾ ਵੀ ਜਾਣਦੇ।
           
          ਅਸੀ ਬੇਗਾਨਿਆ ਨੂੰ ਆਪਣਾ ਬਣਾਉਣਾ ਵੀ ਜਾਣਦੇ,
      ਰੁੱਸ ਜਾਣ ਜੇ ਆਪਣੇ ,ਭਾਵੇਂ ਕਦੇ ਗੈਰ  ਬਣਕੇ ,
    ਉਹਨਾਂ ਸੱਜਣਾਂ ਨੂੰ ਅਸੀ ਮਨਾਉਣਾ ਵੀ ਜਾਣਦੇ।
               
  ਲੱਖ ਮੁਸਕਿਲਾਂ ਆਉਣ ਭਾਵੇਂ ਕਹਿਰ ਬਣਕੇ,
             ਅਸੀ ਔਖੇ ਸਮੇਂ ਵਿੱਚ ਕਿੰਝ, ਮੁਸਕਰਾਉਣਾ ਵੀ ਜਾਣਦੇ।
             
             ਤੁਰ ਜਾਦੇ ਨੇ ਸਾਡੇ ਨਾਲ ਕਈ ਵਾਅਦਾ ਖਿਲਾਫੀ ਕਰਕੇ,
            ਅਸੀ ਆਪਣੇ ਵਾਅਦੇ ਨੂੰ ਕਿਦਾਂ ਪੁਗਾਉਣਾਂ ਵੀ ਜਾਣਦੇ।
         
           ਸਾਡੀ ਆਪਣੀ ਤਾਂ   , "ਅਦਾ" ਕੋਈ ਵੱਖਰੀ ਨਹੀਂ ,
        ਹਰ ਅਦਾ ਨੂੰ ਕਿਦਾਂ , ਅਪਣਾਉਣਾ  ਵੀ ਜਾਣਦੇ।
           
        ਭਾਵੇਂ ਇੱਕ  ਕੱਖ ਤੋਂ ਵੱਧ ਨਹੀ ਪਹਿਚਾਣ ਸਾਡੀ,
           ਪਰ "ਬਰਾੜ" ਕੱਖਾਂ ਤੋਂ ਕੁੱਲੀ ਬਣਾਉਣਾ ਵੀ ਜਾਣਦੇ॥
                      ------------------
                                             
( ਵਲੋਂ..ਨਿਮਾਣਾ "ਬਰਾੜ")
 (2) 



"ਐ ਮੇਰੇ ਵਤਨ ਕੇ ਲੋਗੋ, ਜਰਾ ਆਂਖ ਮੇ ਬਰ ਲੋ ਪਾਣੀ ,
ਜੋ ਸ਼ਹੀਦ ਹੁਏ ਹੈਂ ਉਨਕੀ ,ਜਰਾ ਯਾਦ ਕਰੋ ਕੁਰਬਾਨੀ"।

(ਕੁੱਝ ਅਰਸਾ ਪਹਿਲਾਂ ਭਾਰਤ ਦੀ ਸਭ ਤੋਂ ਸੁਰੀਲੀ ਅਵਾਜ—ਲਤਾ ਮੰਗੇਸ਼ਕਰ ਨੇ ਗਾਇਆ ਸੀ ਇੱਕ ਗੀਤ)
ਅੱਜ ਆਜਾਦੀ ਮਿਲਣ ਤੋਂ 64 ਸਾਲ ਬਾਅਦ ਜਰਾ ਯਾਦ ਕਰੋ ਉਸ ਗੀਤ ਨੂੰ
 

ਆਜਾਦੀ ਤੇ-----ਆਜਾਦੀ ਦੇ ਨਾਂ ----ਕੁੱਝ ਸਤਰਾਂ






ਸਹੀਦਾਂ ਦੇ ਸੁਪਨਿਆਂ ਨੂੰ ਕਦੇ ਬੂਰ ਨਾ ਪਿਆ,
ਉਹਨਾਂ ਦੀਆਂ ਆਸਾਂ ਤੋਂ, ਬਸ ਦੇਸ਼ ਦੂਰ ਹੀ ਗਿਆ।
ਸੁਣਿਆ ਸੀ ਆਜਾਦੀ ,ਆਜਾਦ ਖਿਆਲਾ ਦੀ ਹੁੰਦੀ,
ਪਰ ਅੱਜ ਦੀ ਆਜਾਦੀ ਤਾਂ, ਰਾਜਨੀਤਿਕ ਚਾਲਾਂ ਦੀ ਹੁੰਦੀ।
ਕਦੇ ਪਾਰਟੀ ਇੱਕ ,ਤੇ ਕਦੇ ਪਾਰਟੀ ਦੂਜੀ ਦਾ ਰਾਜ ,
ਕਦੇ ਤੀਜੇ ਬਦਲ ਦੀ ਗੱਲ, ਕਦੇ ਚੌਥੇ ਫਰੰਟ ਦੀ ਕਹਾਣੀ,
ਨਵੇਂ ਰੈਪਰ ਵਿੱਚ ਲਿਪਟੀ ਮਿਲਦੀ ,ਉਹੀ ਚੌਕਲੇਟ ਪੁਰਾਣੀ।

ਕੋਈ ਕਹਿੰਦਾ ਧਰਮ ਦੀ ,ਕੋਈ ਮਜਦੂਰਾਂ ਦੀ ਪਾਰਟੀ,
ਕੋਈ ਕਹੇ ਦੇਸ਼ ਭਗਤਾਂ  ,ਗਰੀਬਾਂ ,ਜਰੂਰਾਂ ਦੀ ਪਾਰਟੀ।
ਭੁਲ ਜਾਦੀਂ ਹੈ ਅਕਸਰ ਕਿਰਤੀ ਦੇ ਪਸੀਨੇ ਦੀ ਖੁਸ਼ਬੂ,
ਰਾਜ ਗੱਦੀ ਤੇ ਬੈਠੇ ਜਦ ਇਹ ਮਗਰੂਰਾਂ ਦੀ ਪਾਰਟੀ।
ਕੋਈ ਸਹੀਦਾਂ ਦੇ ਨਾਵਾਂ ਨੂੰ ਆਪਣੇ ਨਾਲ ਜੋੜੇ,
ਕੋਈ ਔਹਦਿਆਂ ਦੇ ਲਾਲਚ ਨਾਲ ਬੰਦਿਆਂ ਨੂੰ ਤੋੜੇ,
ਕੋਈ  ਕਰਦਾ ਵਧ ਰਹੇ ਭ੍ਰਿਸ਼ਟਾਚਾਰ ਦੀ ਗੱਲ,
ਕੋਈ ਕਰਦਾ ਆਰਥਿਕ ਉਪਚਾਰ ਦੀ ਗੱਲ,

ਕੋਈ ਕਰਦਾ ਪੁਰਾਣੀ ਘਟਨਾ ਦੀ ਯਾਦਾਂ ਦੀ ਗੱਲ,
ਕੋਈ ਕਰਦਾ ਬੀਤੇ ਦੰਗਿਆਂ ਫਸਾਦਾਂ ਦੀ ਗੱਲ,
ਇਹਨਾਂ ਸਟੇਜਾਂ ਤੇ ਹੁੰਦੀ ਹਮੇਸ਼ਾ ਵਿਵਾਦਾਂ ਦੀ ਗੱਲ,
ਦੂਜਾ ਮਹਾਂਚੋਰ ਤੇ ਮੈਂ ਹਾਂ ਸਾਧ ਬਣਿਆਂ,
ਇਹੀ ਉਹਨਾਂ ਦੇ ਜਾਤੀ ਮੁਹਾਦਾਂ ਦੀ ਗੱਲ।
ਸਹੀਦਾਂ ਦੇ ਸੁਪਨਿਆਂ ਨੂੰ ਕਦੇ ਬੂਰ ਨਾ ਪਿਆ,
ਉਹਨਾਂ ਦੀਆਂ ਆਸਾਂ ਤੋਂ, ਬਸ ਦੇਸ਼ ਦੂਰ ਹੀ ਗਿਆ॥



( ਵਲੋਂ..ਨਿਮਾਣਾ "ਬਰਾੜ")





Sunday, 20 November 2011

ਪਰਲਜ ਵਰਲਡ ਕਬੱਡੀ ਕੱਪ 2011 ਵਿੱਚ ਭਾਰਤ ,ਕਨੇਡਾ ਨੂੰ 59-25 ਨਾਲ ਹਰਾ ਕੇ ਜੇਤੂ ...

ਪਰਲਜ ਵਰਲਡ ਕਬੱਡੀ ਕੱਪ 2011 ਵਿੱਚ ਭਾਰਤ ,ਕਨੇਡਾ ਨੂੰ 59-25 ਨਾਲ ਹਰਾ ਕੇ ਜੇਤੂ ...


ਲੁਧਿਆਣਾ(ਸਬਲੋਕ ਨਿਊਜ)20 ਨਵੰਬਰ--(ਟੀ.ਐਸ.ਬਰਾੜ) ਸ. ਸੁਖਬੀਰ ਸਿੰਘ ਬਾਦਲ ਉਪਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਕਰੋੜਾਂ ਦੀ ਖੇਡ ਬਣੀ ਕਬੱਡੀ ਦੇ ਫਾਇਨਲ ਮੁਕਾਬਲੇ ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾਂ ਵਿੱਚ ਕਰਵਾਏ ਗਏ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਪਰਲਜ ਵਰਲਡ ਕਬੱਡੀ ਕੱਪ 2011 ਦੇ ਫਾਇਨਲ ਮੁਕਾਬਲੇ ਵਿੱਚ ਭਾਰਤ ਦੀ ਮੁੰਡਿਆਂ ਦੀ ਟੀਮ ਨੇ ਕਨੇਡਾ ਦੀ  ਮੁੰਡਿਆਂ ਦੀ ਟੀਮ ਨੂੰ 59-25 ਨਾਲ ਹਰਾ ਕੇ ਜਿੱਤ ਹਾਸ਼ਲ ਕਰ ਲਈ । ਮੈਚ ਸੁਰੂ ਤੋਂ ਹੀ ਭਾਰਤ ਦੇ ਹੱਕ ਵਿੱਚ ਰਿਹਾ। ਪਹਿਲੇ ਅੱਧ ਦੌਰਾਨ ਭਾਰਤ ਦੇ 6 ਅੰਕ ਹੋਣ ਤੋਂ ਬਾਅਦ ਹੀ ਕਨੇਡਾ ਦੀ ਟੀਮ ਨੇ ਪਹਿਲੇ ਅੰਕ ਨਾਲ ਖਾਤਾ ਖੋਲਿਆ।ਪਹਿਲੇ ਅੱਧ ਦੌਰਾਨ ਦੀ ਸਮਾਪਤੀ ਤੱਕ ਭਾਰਤ ਦੀ ਟੀਮ ਕਨੇਡਾ ਤੋਂ ਅੱਧੇ ਤੋਂ ਵੱਧ ਅੰਕਾਂ ਨਾਲ ਅੱਗੇ ਨਿੱਕਲ ਗਈ ਦੂਜੇ ਅੱਧ ਵਿੱਚ ਮੈਚ ਥੋੜਾ ਰੋਮਾਂਚਕ ਹੋਇਆ ਪਰ ਭਾਰਤੀ ਟੀਮ ਦੇ ਕਪਤਾਨ ਸੁਖਬੀਰ ਸਮੇਤ ਭਾਰਤੀ ਖਿਡਾਰੀ ਮੰਗੀ, ਗੁਰਲਾਲ ਅਤੇ ਸੰਦੀਪ ਕਨੇਡੀਅਨ ਖਿਡਾਰੀਆਂ ਤੇ ਹਾਵੀ ਰਹੇ। ਦੂਜੇ ਪਾਸੇ ਕਨੇਡੀਅਨ ਟੀਮ ਦੇ ਤਾਊ ਵਜੋਂ ਜਾਣੇ  ਜਾਂਦੇ ਖਿਡਾਰੀ ਨੇ ਵੀ ਵਧੀਆ ਸਟਾਪਰ ਵਜੋਂ ਭਾਰਤੀ ਕਪਤਾਨ ਸੁਖਬੀਰ ਨੂੰ ਕਈ ਵਾਰ ਜਿੱਤ ਕੀਤਾ। ਪਰ ਕਨੇਡੀਅਨ ਟੀਮ ਦਾ ਕਪਤਾਨ ਪਿੱਛਲੇ ਮੈਚਾਂ ਦੌਰਾਨ ਜਖਮੀ ਹੋਣ ਕਾਰਣ ਫਾਇਨਲ ਮੈਚ ਨਹੀਂ ਖੇਡ ਸਕਿਆ ਅਤੇ ਪਕਿਸਤਾਨ ਨੂੰ ਹਰਾਉਣ ਵਾਲੀ ਕਨੇਡਾ ਦੀ ਟੀਮ ,ਭਾਰਤੀ ਟੀਮ ਤੋਂ 59-25 ਨਾਲ ਹਾਰ ਗਈ। ਪੰਜਾਬ ਸਰਕਾਰ ਵਲੋਂ ਭਾਰਤ ਦੀ ਜੇਤੂ ਟੀਮ ਨੂੰ ਸੋਨੇ ਦੀ ਟਰਾਫੀ ਅਤੇ ਦੋ ਕਰੋੜ ਦੇ ਇਨਾਮ ਦਾ ਚੈਕ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਉਪਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਭੇਂਟ ਕੀਤਾ। ਦੂਜੇ ਸਥਾਨ ਤੇ ਰਹਿਣ ਵਾਲੀ ਕਨੇਡਾ ਦੀ ਟੀਮ ਨੂੰ ਚਾਂਦੀ ਦੀ ਟਰਾਫੀ ਅਤੇ ਇੱਕ ਕਰੋੜ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਤੀਸਰੇ ਸਥਾਨ ਤੇ ਰਹਿਣ ਵਾਲੀ ਪਕਿਸਤਾਨ ਦੀ ਟੀਮ ਨੂੰ 51 ਲੱਖ ਦਾ ਇਨਾਮ ਦਿੱਤਾ ਗਿਆ। ਭਾਰਤੀ ਖਿਡਾਰੀਆਂ ਵਿੱਚੋ  ਹੀ ਦੋ ਖਿਡਾਰੀਆਂ  ਨੇ ਉਤਮ ਰੇਡਰ ਅਤੇ ਉੱਤਮ ਸਟਾਪਰ ਦਾ ਖਿਤਾਬ ਪ੍ਰਾਪਤ ਕਰਦੇ ਹੋਏ ਇੱਕ-ਇੱਕ ਟਰੈਕਟਰ ਦਾ ਇਨਾਮ ਪ੍ਰਾਪਤ ਕੀਤਾ ਕੁੜੀਆਂ ਦੇ ਫਾਇਨਲ ਮੁਕਾਬਲੇ ਵਿੱਚ ਭਾਰਤ ਦੀ ਟੀਮ ਨੇ ਯੂ.ਕੇ. ਦੀ ਟੀਮ ਨੂੰ 44-17 ਨਾਲ ਹਰਾ ਕੇ ਟਰਾਫੀ ਅਤੇ 25 ਲੱਖ ਦਾ ਇਨਾਮ ਪ੍ਰਾਪਤ ਕੀਤਾ।ਦੂਜੇ ਸਥਾਨ ਤੇ ਰਹਿਣ ਵਾਲੀ ਯੂ.ਕੇ. ਦੀ ਟੀਮ   ਨੂੰ 15 ਲੱਖ ਅਤੇ ਤੀਜੇ ਸਥਾਨ ਤੇ ਰਹਿਣ ਵਾਲੀ ਯੂ.ਐਸ.ਏ. ਦੀ ਟੀਮ ਨੂੰ 10 ਲੱਖ ਇਨਾਮ ਦਿੱਤਾ ਗਿਆ।ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦੇ ਹੋਏ ਉੱਪ ਮੁੱਖ ਮੰਤਰੀ ਸ. ਸੋਖਬੀਰ ਸਿੰਘ ਬਾਦਲ ਦੇ ਖੇਡ ਮੰਤਰੀ ਵਜੋ ਸ਼ਿਫਾਰਿਸ਼ ਕਰਨ ਤੇ ਭਾਰਤ ਦੀ ਕੁੜੀਆਂ ਦੀ ਟੀਮ ਨੂੰ ਪੰਜਾਬ ਸਰਕਾਰ ਵਲੋਂ ਨੌਕਰੀ ਦੇਣ ਦਾ ਐਲਾਨ ਕੀਤਾ। ਇਸਦੇ ਨਾਲ ਨਾਲ ਉਹਨਾਂ ਨੇ ਭਾਰਤ ਦੀ ਮੁੰਡਿਆਂ ਦੀ ਟੀਮ ਦੇ ਉਹਨਾਂ ਖਿਡਾਰੀਆਂ ਨੂੰ ਵੀ ਨੌਕਰੀ ਦੇਣ ਦਾ ਅੇਲਾਨ ਕੀਤਾ ਜੋ ਪਹਿਲਾਂ ਨੌਕਰੀਸ਼ੁਦਾ ਨਹੀਂ ਸਨ।ਉਹਨਾਂ ਨੇ ਭਾਰਤ ਦੀ  ਟੀਮ ਦੇ ਕੋਚਾਂ ਨੂੰ ਵੀ ਪਰਮੋਸ਼ਨ ਦੇਣ ਦੀ ਘੋਸ਼ਨਾ ਕੀਤੀ।

ਲੋਕ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਨੂੰ ਸੱਤਾ ਦੇਣਗੇ --ਗੁੱਲਚੈਨ ਸਿੰਘ ਚਾੜਕ

ਲੋਕ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਨੂੰ ਸੱਤਾ ਦੇਣਗੇ --ਗੁੱਲਚੈਨ ਸਿੰਘ ਚਾੜਕ 


ਫੋਟੋ -ਦਸੂਹਾ-ਨਿੱਕੂ- ਫੋਟੋ -- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਚਾਰਜ ਗੁੱਲਚੈਨ ਸਿੰਘ ਚਾੜਕ ਅਤੇ ਹੋਰ


ਦਸੂਹਾ,( ਸੁਰਜੀਤ ਸਿੰਘ ਨਿੱਕੂ) 20,ਨਵੰਬਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋ ਸ਼ੁਰੂ ਕੀਤੀ ਗਈ ਪੰਜਾਬ ਬਚਾÀ ਯਾਤਰਾ ਅਧੀਨ ਕੀਤੀਆ ਜਾ ਰਹੀਆ ਰੈਲੀਆ ਦੀ ਸਫਲਤਾ ਨੇ ਸਿੱਧ ਕਰ ਦਿੱਤਾ ਹੈ ਕਿ ਲੋਕ ਅਕਾਲੀ ਭਾਜਪਾ ਸਰਕਾਰ ਤੋ ਛੇਤੀ ਤੋ ਛੇਤੀ ਛੁਟਕਾਰਾ ਚਾਹੁੰਦੇ ਹਨ। ਇਨਾ ਸਬਦਾ ਦਾ ਪ੍ਰਗਟਾਵਾ  ਕਾਂਗਰਸ ਵਰਕਿੰਗ ਕਮੇਟੀ ਦੇ ਮੈਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਚਾਰਜ ਗੁੱਲਚੈਨ ਸਿੰਘ ਚਾੜਕ ਨੇ ਅੱਜ ਜੰਮੂ ਤੋ ਲੁਧਿਆਣਾ ਜਾਦੇ ਹੋਏ ਦਸੂਹਾ ਵਿਖੇ ਹੋਟਲ ਪ੍ਰਜੀਡੈਟ ਵਿਖੇ ਚੋਣੀਦਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ਉਨਾ ਕਿਹਾ ਕਿ ਲੋਕ ਭਾਰੀ ਗਿਣਤੀ ਵਿਚ ਕਾਂਗਰਸ ਦੇ ਨਾਲ ਜੁੜ ਰਹੇ ਹਨ । ਜਿਸ ਕਾਰਣ ਦਿਨ ਪ੍ਰਤੀ ਦਿਨ ਮਜਬੂਤ ਹੋ ਰਹੀ ਹੈ ਇੱਕ ਸਵਾਲ ਦੇ ਜਵਾਬ ਵਿਚ ਚਾੜਕ ਨੇ  ਕਿਹਾ ਕਿ ਪੰਜਾਬ ਵਿਚ ਹੋ ਰਹੀਆ ਰੈਲੀਆ ਦਾ ਟਿਕਟਾ ਨਾਲ ਕੋਈ ਸਬੰਧ ਨਹੀ ਹੈ। ਇਸ ਦਾ ਮਕਸਦ ਤਾ ਲੋਕਾਂ ਨੂੰ ਕਾਂਗਰਸ ਦੀਆ ਨੀਤੀਆ ਨਾਲ ਜਾਣੂ ਕਰਵਾਣਾ ਹੈ।ਉਨਾ ਕਿਹਾ ਕਿ ਇਹ ਰੈਲੀਆ 7 8 ਦਸੰਬਰ ਤੱਕ ਚੱਲਣ ਗਿਆ। ਰੈਲੀਆ ਦੀ ਸਫਲਤਾ ਨੂੰ ਵੇਖਦੀਆ ਲੱਗ ਰਹਾ ਹੈ ਕਿ ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ ਅਤੇ ਲੋਕ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਕੇ ਕਾਂਗਰਸ ਨੂੰ ਸੱਤਾ ਦੇਣਗੇ ਉਨਾ ਕਿਹਾ ਕਿ ਕਾਂਗਰਸੀ ਵਰਕਰ ਸਾਰੀਆ ਸੀਟਾਂ ਜਿੱਤਾਕੇ ਸੋਨੀਆ ਗਾਧੀ ਦੀ ਝੋਲੀ ਵਿਚ ਪਾਉਣਗੇ। ਮਹਿਗਾਈ ਸਬੰਧੀ ਗੱਲਬਾਤ ਕਰਦਿਆ ਉਨਾ ਕਿਹਾ ਕਿ ਕਾਂਗਰਸ ਪਾਰਟੀ ਮਹਿਗਾਈ ਖਿਲਾਫ ਹੈ ਪਰ ਜੇਕਰ ਪੰਜਾਬ ਸਰਕਾਰ ਚਾਹੇ ਤਾ ਰਾਜ ਦੇ ਲੋਕਾ ਨੂੰ ਮਹਿਗਾਈ ਤੋ ਰਾਹਤ ਦੇ ਸਕਦੀ ਹੈ ਕਿਉਕਿ ਪੰਜਾਬ ਸਰਕਾਰ ਵਲੋ ਵੈਟ ਅਤੇ ਹੋਰ ਟੈਕਸ ਹੋਰਨਾਂ ਰਾਜਾਂ ਨਾਲੋ ਕਿੱਤੇ ਜਿਆਦਾ ਹਨ ਜੇਕਰ ਸਰਕਾਰ ਇਨਾ ਨੂੰ ਘਟਾ ਦੇਵੇ ਤਾ ਲੋਕਾਂ ਨੂੰ ਮਹਿਗਾਈ ਤੋ ਬਹੁਤ ਵੱਡੀ ਰਾਹਤ ਮਿਲ ਸਕਦੀ ਹੈ। ਪੰਜਾਬ ਕਾਂਗਰਸ ਵਿਚ ਚੱਲ ਰਹੀ ਆਪਸੀ ਖਿੱਚ ਧੂ ਸਬੰਧੀ ਚਾੜਕ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਰੇ ਨੇਤਾ ਇਕ ਜੁਟ ਹਨ ਜਿਸ ਦਾ ਸਬੂਤ ਹੈ ਕਿ ਹਰ ਥਾਂ ਤੇ ਹੋ ਰਹੀਆ ਰੈਲੀਆ ਕਾਮਯਾਬ ਹੋ ਰਹੀਆ ਹਨ। ਉਨਾ ਦੱਸਿਆ ਕਿ ਉਨਾ ਵਲੋ ਸਾਰੇ ਕਾਂਗਰਸੀ ਨੇਤਾਵਾ ਨੂੰ ਅਨੁਸ਼ਾਸਨ ਵਿਚ ਰਹਿ ਕੇ ਪਾਰਟੀ ਲਈ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦਵਿੰਦਰ ਸਿੰਘ ਦਰਸ਼ੀ, ਮੈਬਰ ਰੂਰਲ ਡਿਵੈਲਮੈਟ ਸੈਲ ਪੰਜਾਬ ਠਾਕੁਰ ਪਰਮਵੀਰ ਪੰਮਾ, ਕਾਂਗਰਸੀ ਨੇਤਾ ਰਾਜਨਪ੍ਰੀਤ ਸਿੰਘ ਸਾਹਕੋਟ,ਪੰਜਾਬ ਕਾਂਗਰਸ ਸਹਿਰੀ ਵਿਕਾਸ ਸੈਲ ਮੈਬਰ ਅਤੇ ਮਹਿਲਾ ਕਾਂਗਰਸੀ ਨੇਤਾ ਐਡਵੋਕੇਟ ਦਵਿੰਦਰ ਕੌਰ ਰੰਧਾਵਾ, ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਰੰਧਾਵਾ, ਮੈਬਰ ਰੂਰਲ ਡਿਵੈਲਮੈਟ ਸੈਲ ਅਤੇ  ਪੰਜਾਬ ਕੋਸ਼ਲਰ ਸੁਦੇਸ਼ ਭੱਟੀ,ਬਿੱਟਾ ਕਾਟਲ,ਮਹਿੰਦਰ ਸਿੰਘ ਸੈਣੀ ਸੀਨੀਅਰ ਪ੍ਰੈਜੀਡੈਟ ਸੈਣੀ ਸਭਾ ਪੰਜਾਬ,ਜਿਲਾ ਪ੍ਰਸ਼ਿਦ ਮੈਬਰ ਮੋਹਨ ਸਿੰਘ,ਯੂਥ ਆਗੂ ਸੁਖਬੀਰ ਸਿੰਘ ਮਿੰਟਾ ਬਸੋਹਾ ਆਦਿ ਤੋ ਇਲਾਵਾ ਹੋਰ ਵੀ ਵਰਕਰ ਹਾਜਰ ਸਨ।

ਛੇਵਾਂ ਯਾਦਗਾਰੀ ਉਪਨ ਫੁੱਟਬਾਲ ਅਤੇ ਉਪਨ ਕਬੱਡੀ ਟੂਰਨਾਮੈਟ ਸੰਪਨ ਹੋਇਆ

ਥੇਹ ਬਰਨਾਲਾ ਵਿਖੇ ਛੇਵਾਂ ਯਾਦਗਾਰੀ  ਉਪਨ ਫੁੱਟਬਾਲ ਅਤੇ ਉਪਨ ਕਬੱਡੀ  ਟੂਰਨਾਮੈਟ ਸੰਪਨ ਹੋਇਆ



  •  (ਫੋਟੋ -ਦਸੂਹਾ-ਨਿੱਕੂ- )
ਫੋਟੋ - ਥੇਹ ਬਰਨਾਲਾ ਵਿਖੇ ਹਰਦੀਪ ਸਿੰਘ ਲਾਲੀ ਛੇਵਾਂ ਯਾਦਗਾਰੀ  ਉਪਨ ਫੁੱਟਬਾਲ ਅਤੇ ਉਪਨ ਕਬੱਡੀ ਵਿਚ ਅੁਰਣੇਸ਼ ਸ਼ਾਕਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਦਿੰਦੇ ਹੋਏ ,ਕਬੱਡੀ ਜੇਤੂ ਟੀਮ ਨੂੰ ਇਨਾਂਮ ਦੇਣ ਦੀ ਅਤੇ ਜਸਵੰਤ ਸਿੰਘ ਨੂੰ ਸਨਮਾਨ ਕਰਦੇ ਹੋਇਆ 




ਦਸੂਹਾ (ਸੁਰਜੀਤ ਸਿੰਘ ਨਿੱਕੂ) 20, ਨਵੰਬਰ- -ਨਜਦੀਕੀ ਪਿੰਡ ਥੇਹ ਬਰਨਾਲਾ ਵਿਖੇ ਹਰਦੀਪ ਸਿੰਘ ਲਾਲੀ ਛੇਵਾਂ ਯਾਦਗਾਰੀ  ਉਪਨ ਫੁੱਟਬਾਲ ਅਤੇ ਉਪਨ ਕਬੱਡੀ  ਟੂਰਨਾਮੈਟ ਦਾ ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ। ਕੱਬਡੀ ਦੇ ਮੈਚਾਂ ਦਾ ਉਦਘਾਟਨ ਦਲਜੀਤ ਸਿੰਘ ਸੇਠੀ ਮੈਬਰ ਜਿਲਾਂ ਪ੍ਰਸ਼ਿਦ ਨੇ ਕੀਤਾ। ਇਸ ਮੌਕੇ ਤੇ ਟੀਮਾਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ ਤੋਰ ਤੇ ਅੁਰਣੇਸ਼ ਸ਼ਾਕਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਹੁੰਚੇ ਅਤੇ ਉਨਾ ਆਪਣੇ ਸੰਬੋਧਨ ਕਰਦਿਆ ਕਿਹਾ ਕਿ ਥੇਹ ਬਰਨਾਲਾ ਪਿੰਡ ਦੇ ਵਾਸੀ ਇਸ  ਟੂਰਨਾਮੈਟ ਨੂੰ ਸਹਿਯੋਗ ਨਾਲ ਕਰਵਾਉਦੇ ਹਨ ਇਹ ਇਕ ਸਭ ਤੋ ਵੱਡੀ ਗੱਲ ਹੈ ਜਿਸ ਨਾਲ ਪਿੰਡਾ ਵਿਚ ਭਾਈਚਾਰਾਂ ਬਣਾਇਆ ਰਹਿੰਦਾ ਹੈ ਅਤੇ ਛੇਵਾਂ ਦਰਿਆ ਨਸ਼ਿਆ ਤੋ ਦੂਰ ਕਰਨ ਦੀ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਰੋਜੀ ਪੂਰੀ ਕੋਸ਼ਿਸ ਕਰਦੇ ਹਨ ਆਪਣੇ ਤੇ ਆਪਣੇ ਆਲੇ ਦੁਆਲੇ ਪਿੰਡਾ ਵਿਚ ਨਸ਼ਿਆ ਨੂੰ ਆਉਣ ਦਿੱਤਾ ਜਾਵੇ। ਜਿਵੇ ਕਿ ਪੰਜਾਬ ਸਰਕਾਰ ਖੇਡਾ ਦੇ ਮਿਆਰ  ਨੂੰ ਉਚਾ ਚੁਕਣ ਲਈ ਹਰ ਤਰਾ ਦੇ ਉਪਰਾਲੇ ਕਰ ਰਹੀ ਹੈ। ਪਹਿਲਾ ਕੱਬਡੀ ਖੇਡ ਸਿਰਫ ਕੱਖਾ ਵਿਚ ਹੁੰਦੀ ਅਤੇ ਹੁਣ ਕਬੱਡੀ ਖੇਡ ਕਰੋੜਾ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੈ ਗਏ ਹਨ ਅਤੇ ਖਿਡਾਰੀਆ ਨੂੰ ਨੌਕਰੀਆ ਵੀ ਦਿੱਤੀਆ ਹਨ ਜਿਸ ਖਿਡਾਰੀ ਨੂੰ ਉਸ ਦੀ ਮੇਹਨਤ ਦਾ ਮੁੱਲ ਮਿਲੇ ਉਹ ਨਸ਼ਿ ਆ ਵੱਲ ਜਾਣ ਦਾ ਸੋਚ ਦਾ ਵੀ ਨਹੀ। ਹਰਮੀਤ ਸਿੰਘ ਕੋਲਪੁਰ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਸਰਕਲ ਮੁਕੇਰੀਆ ਅਤੇ ਚੈਅਰਮੈਨ ਨੇ ਨਸ਼ਿਆ ਤੋ ਦੂਰ ਰਹਿਣ ਲਈ ਖਿਡਾਰੀਆ ਨੂੰ ਕਿਹਾ। ਇਸ ਮੌਕੇ ਉਨਾ ਦੇ ਨਾਲ ਕਲੱਬ ਦੇ ਪ੍ਰਧਾਨ ਮਾਸਟਰ ਸੁਰਿੰਦਰ ਪਾਲ ਸਿੰਘ ,ਹਰਮੀਤ ਸਿੰਘ ਚੈਅਰਮੈਨ ਕੌਲਪੁਰ,ਜਸਵੰਤ ਸਿੰਘ ਸੁੰਦਰਪੁਰ,ਜਸਵੰਤ ਸਿੰਘ ਘੋਗਰਾ ਪੰਪ ਵਾਲੇ,ਸੇਵਕ ਸਿੰਘ ਪਠਾਨਕੋਟ,ਲੈਬਰ ਸਿੰਘ, ਸਰਪੰਚ ਰਾਜਵਿੰਦਰ ਸਿੰਘ ਰੋਜੀ,ਮਨਵਿੰਦਰ ਸਿੰਘ ਦਸੂਹਾ,ਐਸ.ਐਚ.À.ਮੁਕੇਰੀਆ ਗੁਰਦਿਆਲ ਸਿੰਘ,ਹਰਦੇਵ ਸਿੰਘ,ਪਰਮਜੀਤ ਸਿੰਘ ਬਰਨਾਲਾ,ਵਰਿੰਦਰਪਾਲ,ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਪੰਨੂੰ ਬਲਾਕ ਸੰਮਤੀ ਚੈਅਰਮੈਨ ਸ਼੍ਰੀ ਹਰਗੋਬਿੰਦ ਪੁਰ, ਨਿੰਦਾ,ਸੋਨੂੰ,ਰਿੰਪਲ,ਸਨੀ ਅਤੇ ਹੋਰ ਕਲੱਬ ਦੇ ਅਹੁਦੇਦਾਰ ਸਨ।  ਫੁੱਟਬਾਲ ਦੇ  ਫਾਈਨਲ ਮੈਚ ਮਾਹਿਲਪੁਰ ਨੇ ਨਿੱਕੂ ਚੱਕ ਦੀ ਟੀਮ ਨੂੰ ਹਰਾ ਕੇ ਇਸ ਟੂਰਨਾਮੈਟ ਤੇ ਕਬਜਾ ਕੀਤਾ ਅਤੇ ਉਪਨ ਕਬੱਡੀ ਵਿਚ ਸ਼ੇਰੇ ਪੰਜਾਬ ਅਕੈਡਮੀ ਜਲੰਧਰ ਨੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੂੰ ਹਰਾ ਕੇ ਇਸ ਟੂਰਨਾਮੈਟ ਤੇ ਕਬਜਾ ਕੀਤਾ । ਦਵਿੰਦਰ ਸਿੰਘ ਮੱਲੀ ਨੇ ਇਸ ਕਲੱਬ ਦੀ ਮਾਲੀ ਮੱਦਦ ਕੀਤੀ। ਸਰਪੰਚ ਰਾਜਵਿੰਦਰ ਸਿੰਘ ਨੇ ਆਏ ਹੋਏ  ਮੁੱਖ ਮਹਿਮਾਨ ਅਤੇ ਆਈ ਹੋਈ ਇਲਾਕੇ ਦੇ ਮੋਹਤਵਾਰ ਸੱਜਣਾ ਨੂੰ ਜੀ ਆਇਆ ਕਿਹਾ ਤੇ ਉਨਾ ਦਾ ਧੰਨਵਾਦ ਕੀਤਾ ।

ADVERTISEMENT.....INVITATION


Saturday, 19 November 2011

ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਵੁਰਧ ਲੋਕਾ ਦੇ ਮਨ ਵਿਚ ਗੁਸੇ ਦੀ ਜਵਾਲਾ---ਐਡਵੋਕੇਟ ਦਵਿੰਦਰ ਕੌਰ ਰੰਧਾਵਾ















           ਦਸੂਹਾ,(ਸੁਰਜੀਤ ਸਿੰਘ ਨਿੱਕੂ) 17,ਨਵੰਬਰ-- ਭਾਜਪਾ-ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਅਜਿਹਾ ਭਰਮ ਪੈਦਾ ਹੋਇਆ ਕਿ ਅਸੀ ਪੰਜਾਬ ਵਿਚ ਬਹੁਤ ਵਿਕਾਸ ਕਰਵਾ ਦਿੱਤਾ ਹੈ। ਵਾਜਪਈ ਸਾਹਿਬ ਦੀ ਸਰਕਾਰ ਵੇਲੇ ਵੀ ਅਜਿਹਾ ਹੀ ਭਰਮ ਪੈਦਾ ਹੋਇਆ ਸੀ ਕਿ ਭਾਰਤ ਵਿਚ ਬੁਹਤ ਵਿਕਾਸ ਕਰ ਦਿੱਤਾ ਹੈ ਤੇ ਸਮੇ ਤੋ ਪਹਿਲਾ ਚੌਣਾ ਕਰਵਾਉਣ ਲਈ ਉਤਾਵਲੇ ਹੋ ਕੇ ਇੰਡੀਆ ਸਾਈਨਿੰਗ ਦਾ ਨਾਅਰਾ ਲੈ ਕੇ ਚੌਣ ਮੈਦਾਨ ਵਿਚ ਉਤਰੀ ਭਾਜਪਾ ਚਾਰੋ ਖਾਨੇ ਚਿੱਤ ਹੋ ਗਈ ਸੀ । ਇਸੇ ਤਰਾ ਅਕਾਲੀ-ਭਾਜਪਾ ਸਰਕਾਰ ਨੂੰ ਵੀ ਵਿਕਾਸ ਦਾ ਭੁਲੇਖਾ ਪੈ ਗਿਆ ਹੈ ਕਿਉਕਿ ਇਸ ਤੋ ਇਲਾਵਾ ਸਰਕਾਰ ਕੋਲ ਕੋਈ ਏਜੰਡਾ ਨਹੀ ਹੈ ਜਿਸ ਤੇ ਚੌਣਾ ਲੜੀਆਂ  ਜਾਣ ਇਨਾ ਗੱਲਾ ਦਾ ਪ੍ਰਗਟਾਵਾ ਪੰਜਾਬ ਸਹਿਰੀ ਵਿਕਾਸ ਸੈਲ ਮੈਬਰ ਐਡਵੋਕੇਟ ਦਵਿੰਦਰ ਕੌਰ ਰੰਧਾਵਾ ਪਤਨੀ ਸਰਵਰਗਵਾਸੀ ਹਰਦੀਸ ਸਿੰਘ ਰੰਧਾਵਾ ਆਈ.ਜੀ.ਪੰਜਾਬ ਪੁਲਿਸ ਨੇ ਕੀਤਾ । ਉਨਾ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਵੁਰਧ ਲੋਕਾ ਦੇ ਮਨ ਵਿਚ ਗੁਸੇ ਦੀ ਜਵਾਲਾ ਬਲ ਰਹੀ ਹੈ ਜੋ ਚੌਣਾ ਵੇਲੇ ਭਾਂਬੜ ਦਾ ਰੂਪ ਧਾਰਨ ਕਰੇਗੀ। ਕਾਂਗਰਸ ਸਰਕਾਰ ਸੱਤਾ ਵਿਚ ਆਉਣ ਤੇ ਬੁਹਤ ਸਾਰੇ ਕੰਮ ਕੀਤੇ ਜਾਣਗੇ  ਲਿਆ। ਇਸ ਮੌਕੇ  ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਰੰਧਾਵਾ, ,ਵਿੰਪਨ ਗੰਭੀਰ,ਜਗਜੀਤ ਸਿੰਘ ਬੱਲਗਣ, ਮਨਮੋਹਨ ਲਾਲ ਅਰੋੜਾ ਸਾਬਕਾ ਪ੍ਰਧਾਨ ਨਗਰ ਕੌਸਲ,ਧਰਮਪਾਲ ਸਲਗੋਤਰਾ,ਭੰਪਿਦਰ ਸਿੰਘ ਰੰਧਾਵਾ, ਨਵਰੀਤ ਸਿੰਘ ਰੰਧਾਵਾ ,ਸੁਰਜੀਤ ਸਿੰਘ ਸੋਨੂੰ ਯੂਥ ਆਗੂ,ਸਰਵਨ ਸਿੰਘ ਸਾਹੀ,ਰਤਨ ਸਿੰਘ ਸਰਪੰਚ ਸਫਦਰਪੁਰ, ਮਾਸਟਰ ਰਮੇਸ਼,ਕੋਸ਼ਲਰ ਸੁਦੇਸ਼ ਭੱਟੀ,ਗੁਰਮੀਤ ਸਿੰਘ ਗਿਲਜੀਆ,ਸਮਸੇਰ ਸਿੰਘ ਟਰਾਸਪੋਟਰ,ਜੱਸਾ ਸਿੰਘ ਨੰਬੜਦਾਰ,ਗੁਰਦਿਆਲ ਸਿੰਘ ਹਲੇੜ,ਅਜੇਬ ਸਿੰਘ ਜਲੋਟਾ, ਕਸਮੀਰ ਸਿੰਘ ਬੰਗਾਲੀਪੁਰ ਤੇ ਨਿਰਮਲਾ ਦੇਵੀ ਆਦਿ ਤੋ ਇਾਲਾਵਾ ਹੋਰ ਵੀ ਵਰਕਰ ਹਾਜਰ ਸਨ।


ਪੰਜਾਬੀ ਸਹਿਤ ਅਕਾਦਮੀ ਦੀ ਬੈਠਕ





M, A. SIKANDER DIRECTIR NBT INDIA 
;CHANCHAL CHOHAN GENERAL SEGRETARY JANVAADI LEKHAK SANGH BHARAT ;DR DEEPAK MANMOHAN SINGH DIRECTOR WORLD PUNJABI CENTRE ; DR .DALIP KAUR TIWANA ; JASWANT SINGH KANWAL 'SUKHCAIN SINGH BHANDARI DIRECTOR HARYANA PUNJABI ACADEMY .; PROF. ANOOP SINGH VIRK PRESIDENT KENDRI PUNJABI LEKHAK SABHA DR BHAGWANT SINGH & SUKHPAL SOHI