jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 5 December 2011

Global Warming

www.sabblok.blogspot.com
Global Warming What are global warming? Global warming are when the earth heats up (the temperature rises). It mouthful paunch when greenhouse gases (carbon paper dioxide, water vapor, nitrous oxide, and methane) staircase heat and light from the sun in the earth atmosphere, which increases the temperature. This hurts many people, animals, and plant. Many cannot take the change, so they which. What are the greenhouse impact? The greenhouse impact are when the temperature rises because the sun heat and light are trapped in the earth atmosphere. This

Sunday, 4 December 2011

ਜਨਲੋਕਪਾਲ ਦੇ ਹੱਕ ਵਿੱਚ ਰੈਲੀਆਂ ਅਤੇ ਸੰਘਰਸ਼ ਦਾ ਦੌਰ ਸੁਰੂ

www.sabblok.blogspot.com
     ਜਨਲੋਕਪਾਲ ਦੇ ਹੱਕ ਵਿੱਚ ਰੈਲੀਆਂ ਅਤੇ ਸੰਘਰਸ਼ ਦਾ ਦੌਰ ਸੁਰੂ
      
     ਅੱਜ ਕੱਢੀ ਗਈ ਚੰਡੀਗੜ ਵਿੱਚ ਕਾਰ ਤੇ ਬਾਈਕ ਰੈਲੀ।
      ਰਾਸ਼ਟਰੀ ਪੱਧਰ ਤੇ ਕੱਢੀ ਗਈ ਰੈਲੀ।
  • 11 ਦਸ਼ੰਬਰ ਨੂੰ ਨਵੀਂ ਦਿੱਲੀ ਵਿਖੇ ਜੰਤਰ -ਮੰਤਰ ਤੇ ਕੀਤਾ ਜਾਵੇਗਾ ਇੱਕ ਦਿਨਾਂ ਰੋਸ ਪਰਦਰਸ਼ਨ।

  • 27 ਦਸੰਬਰ ਤੋਂ ਨਵੀਂ ਦਿੱਲੀ ਵਿਖੇ ਰਾਮਲੀਲਾ ਮੈਦਾਨ ਵਿੱਚ ਸੁਰੁ ਕੀਤਾ ਜਾਵੇਗਾ ਅਨਿਸ਼ਚਿਤ ਸਮੇ ਲਈ ਵਰਤ।

  • ਅੰਨਾਂ ਸਮਰਥਕਾਂ ਵਲੋਂ ਲੋਕਾਂ ਨੂੰ ਵੱਧ ਚੜ ਕੇ ਸ਼ਾਮਿਲ ਹੋਣ ਦੀ ਅਪੀਲ

ਭਾਰਤੀ ਸਿਨੇਮਾ ਦੇ ਸਦਾਬਹਾਰ ਅਦਾਕਾਰ ਦੇਵ ਆਨੰਦ ਨਹੀਂ ਰਹੇ । ਲੰਦਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ।

www.sabblok.blogspot.com
ਭਾਰਤੀ ਸਿਨੇਮਾ  ਦੇ ਸਦਾਬਹਾਰ  ਅਦਾਕਾਰ  ਦੇਵ ਆਨੰਦ ਨਹੀਂ ਰਹੇ ।
ਲੰਦਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ।

ਸਕੂਲ ਟੈਸਟ ਤੋ ਘਬਰਾ ਕੇ ਨੱਠ ਗਏ ਵਿਦਿਆਰਥੀ ਬਰਾਮਦ

www.sabblok.blogspot.com



  • ਫੋਟੋ ਵੇਰਵਾ- ਥਾਣਾ ਮੁੱਖੀ ਉਂਕਾਰ ਸਿੰਘ ਬਰਾੜ ਪਰਿਵਾਰ ਨੂੰ ਸੋਪਦੇ ਹੋਏ ਵਿਦਿਆਰਥੀ (ਫੋਟੋ ਨੰ-ਦਸੂਹਾ-ਨਿੱਕੂ-)

ਦਸੂਹਾ. (ਸੁਰਜੀਤ ਸਿੰਘ ਨਿੱਕੂ)2,ਦਸੰਬਰ--ਕਲ ਦੇਰ ਸਾਮ ਉਸ ਸਮੇ ਦਹਿਸ਼ਤ ਫੈਲ ਗਈ ਵਦੋ ਪੁਲਿਸ ਨੂੰ ਸੂਚਨਾ ਮਿਲੀ ਕਿ ਸਰਕਾਰੀ ਮਿਡਲ ਸਕੂਲ ਜਲੋਟਾ  ਦੇ ਚਾਰ  ਵਿਦਿਆਰਥੀ  ਸਕੂਲ ਦੀ ਛੁੱਟੀ ਤੋ ਬਾਆਦ ਘਰ ਨਹੀ ਪਹੁੰਚੇ ਅਤੇ ਉਨਾ ਦੇ ਸਕੂਲ ਬੈਗ ਨਾਲ ਦੀਆ ਝਾੜੀਆ ਤੋ ਮਿਲੇ ।

ਨਸ਼ੀਲੇ ਕੈਪਸੂਲ ਅਤੇ ਰੈਕਸ਼ਕੌਫ ਦੀਆ ਸੀਸੀਆ ਮੁਜਰਿਮ ਕਾਬੂ

www.sabblok.blogspot.com

  • ਫੋਟੋ ਵੇਰਵਾ- ਪੁਲਿਸ ਪਾਰਟੀ ਫੜਿਆ ਗਿਆ ਮੁਜਰਿਮ ਦੀ ਤਸਵੀਰ।(ਫੋਟੋ  ਸੁਰਜੀਤ ਸਿੰਘ ਨਿੱਕੂ)
ਦਸੂਹਾ (ਸੁਰਜੀਤ ਸਿੰਘ ਨਿੱਕੂ) 2,ਦਸੰਬਰ- -ਜਿਲਾ ਮੁੱਖੀ ਬਲਕਾਰ ਸਿੰਘ ਸਿੱਧੂ ਦੇ ਦਿਸਾ-ਨਿਰਦੇਸਾ ਤੇ ਡੀ.ਐਸ.ਪੀ. ਮਹਿੰਦਰ ਸਿੰਘ ਅਤੇ ਐਸ.ਐਚ.À.ਉਕਾਰ ਸਿੰਘ ਬਰਾੜ ਦੀਆ ਹਦਾਇਤਾ ਤੇ ਨਸ਼ਿਆ ਨੂੰ ਠੱਲ ਪਾਉਣ ਲਈ ਹਰ ਤਰਾ ਉਪਰਾਲੇ ਕੀਤੇ ਜਾ ਰਹੇ ਹਨ

ਸਰਕਾਰੀ ਕੰਨਿਆ ਹਾਈ ਸਕੂਲ ਦਸੂਹਾ ਵਿਖੇ ਵਿਸ਼ਵ ਏਡਜ ਦੇ ਮੌਕੇ ਭਾਸ਼ਨ ਮੁਕਾਬਲੇ ਕਰਵਾਏ

www.sabblok.blogspot.com

  • ਮੁੱਖ ਅਧਿਆਪਕਾ ਕਵਿਤਾ ਅਤੇ ਬੱਚਿਆ ਦੀ ਤਸਵੀਰ।
  • (ਫੋਟੋ ਨੰ-ਦਸੂਹਾ-ਨਿੱਕੂ)

ਦਸੂਹਾ (ਸੁਰਜੀਤ ਸਿੰਘ ਨਿੱਕੂ)2,ਦਸੰਬਰ--ਵਿਸ਼ਵ ਏਡਜ ਦੇ ਮੌਕੇ ਤੇ ਸਰਕਾਰੀ ਕੰਨਿਆ ਹਾਈ ਸਕੂਲ ਦਸੂਹਾ ਵਿਖੇ ਏਡਜ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਇਸ ਵਿਚ ਨੌਵੀ ਅਤੇ ਦਸਵੀ ਦੀਆ ਵਿਦਿਆਰਥਣਾਂ ਨੇ  ਭਾਗ ਲਿਆ।

ਮੈਂ ਕਰਾਂਗਾ (ਮਿੰਨੀ ਕਹਾਣੀ)

www.sabblok.blogspot.com

ਅੱਜ ਕੱਲ ਦੇ ਯੁਵਕ ( ਕਵਿਤਾ)/Today,s Youth(poem)

www.sabblok.blogspot.com

Short story

www.sabblok.blogspot.com

ਵਿਅੰਗ

www.sabblok.blogspot.com

Saturday, 3 December 2011

Poem

www.sabblok.blogspot.com


ਸੁਣ ਸ਼ਰਾਬ ਬੰਦੇ ਖਾਣੀਏ , ਨੀ ਸ਼ਰਾਰਤ ਦੇ ਪਾਣੀਏ ....


(ਡਾ. ਪਰਵਿੰਦਰ ਕੌਰ, ਲੁਧਿਆਣਾਂ)


ਸੁਣ ਸ਼ਰਾਬ ਬੰਦੇ ਖਾਣੀਏ , ਨੀ ਸ਼ਰਾਰਤ ਦੇ ਪਾਣੀਏ ,

ਜਿਸ ਨੇ ਵੀ ਤੈਨੂ ਚਖਿਆ,ਤੇਰਾ ਜ਼ਹਿਰ ਹੱਡਾਂ ਵਿਚ ਰਚਿਆ,


ਕਿਨੇ ਆਂ ਦੇ ਜ਼ਿਗਰ ਤੂੰ ਪਾੜ-ਦੀ,ਲਖਾਂ ਹੀ ਘਰ ਊਜ਼ਾਡ - ਦੀ,

Friday, 2 December 2011

Our address is---sabblok@gmail.com

Our Email address is---sabblok@gmail.com

ADVERTISEMENT.......GK IMMIGRATION SERVICES Inc ., CANADA**

ADVERTISEMENT........BHAI JAGPREET SINGH(KHANNE WALE)......


ADVERTISEMENT.......D & R ALLIANCE ---- PARALEGAL SERVICES , ONTARIO , CANADA


ADVERTISEMENT.......Bal Kular.... Raaj FM Radio...From -Birmingham, United Kingdom

Listen Bal Kular. live on Raa-jFm 91.3 every wednesday 2-4 pm.


programme meriyan gallan mere geet and every saturday 1-3 pm. programme Geetan De Bahaar with Bal Kular.







ADVERTISEMENT........SHAKESPEARE STUDY CENTRE


ADVERTISEMENT.....Evershine


(ਪੰਜਾਬੀ ਕਹਾਣੀ)

www.sabblok.blogspot.com

ਪਿੜੀਆਂ(ਪੰਜਾਬੀ ਕਹਾਣੀ)
ਲਾਲ ਸਿੰਘ ਦਸੂਹਾ
ਹੱਟੀ ਦੇ ਬੰਦ ਦਰਵਾਜ਼ੇ ਅੰਦਰੋਂ ਬਾਹਰ ਤਕ ਪੁੱਜਦੇ ਉਸਨੂੰ ਤਲਖੀ ਭਰੇ ਬੋਲ ਸੁਣਾਈ ਦਿੱਤੇ । ਮੱਖਣ ਨੇ ਇਸ ਬਾਤ-ਚੀਤ ਨੂੰ ਦੁਰਗੇ ਦਾ ਘਰੈਲੂ ਮਸਲਾ ਸਮਝ ,ਦਰੋਂ ਬਾਹਰ ਰੁਕੇ ਰਹਿਣਾ ਠੀਕ ਨਾ ਸਮਝਿਆ । ਉਨ੍ਹੀਂ ਪੈਰੀਂ ਉਹ ਵਾਪਸ ਪਰਤਣ ਹੀ ਲੱਗਾ ਸੀ ਕਿ ਅੰਦਰੋਂ ਉਸਦੇ ਪੈਰਾਂ ਦੀ ਆਹਟ ਕਿਸ ਨੇ ਸੁਣ ਲਈ ।

lokhit vich---



ARTICLE AND STORIES .....SECTION



pMjwbI khwxI


ਧੁੱਪ-ਛਾਂ

ਲਾਲ ਸਿੰਘ ਦਸੂਹਾ
ਪਿੰਡ ਨੂੰ ਅਲਵਿਦਾ ਆਖ ਮੈਂ ਜਦੋਂ ਦਾ ਸ਼ਹਿਰ ਆਇਆ ਹਾਂ , ਹੁਣ ਤੱਕ ਤੀਜਾ ਮਕਾਨ ਬਦਲ ਚੁੱਕਾ ਹਾਂ । ਪਹਿਲਾਂ ਮਕਾਨ ਚੁੰਗੀਓ ਬਾਹਰ ਬਣੀ ਬਸਤੀ ਵਿਚ ਇਕੋ ਇਕ ਕਮਰਾ ਸੀ । ਅੱਗੋ ਵਿਹੜਾ ਨਾ ਬਰਾਂਡਾ  ।

Wednesday, 30 November 2011

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ

www.sabblok.blogspot.com

ਪੰਜਾਬ ਵਿਚ ਅਕਾਲੀ-ਭਾਜਪਾ ਗਠਬੰਧਨ ਦੀ ਸਰਕਾਰ ਦੁਬਾਰਾ ਬਣੇਗੀ---ਯੂਥ ਵਰਗ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿਚ ਅਹਿਮ ਭੂਮਿਕਾਂ ਨਿਭਾਵੇਗਾ--ਸਰਬਜੋਤ ਸਿੰਘ ਸਾਬੀ

www.sabblok.blogspot.com
ਫੋਟੋ -ਦਸੂਹਾ-ਨਿੱਕੂ-
 ਸ੍ਰੋਮਣੀ ਅਕਾਲੀ ਦਲ ਯੂਥ ਦੇ ਜਿਲਾ ਪ੍ਰਧਾਨ ਸਰਬਜੋਤ ਸਿੰਘ ਸਾਬੀ ਅਤੇ ਸ੍ਰੋਮਣੀ ਅਕਾਲੀ ਦਲ ਯੂਥ ਦੇ ਜਨਰਲ ਸਕੱਤਰ ਅਤੇ ਐਸ.À.ਆਈ.ਦੇ ਜਿਲਾ ਪ੍ਰਧਾਨ ਕਰਮਬੀਰ ਸਿੰਘ ਘੁੰਮਣ ਤੇ ਹੋਰ।





ਦਸੂਹਾ,(ਸੁਰਜੀਤ ਸਿੰਘ ਨਿੱਕੂ) 29 ਨਵੰਬਰ-- ਉਪ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਵਿਚ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿਚ ਯੂਥ ਵਰਗ ਅਹਿਮ ਭੂਮਿਕਾਂ ਨਿਭਾਵੇਗਾ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਗਠਬੰਧਨ ਦੀ ਸਰਕਾਰ ਦੁਬਾਰਾ ਬਣੇਗੀ। ਇਨਾ ਸਬਦਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਯੂਥ ਦੇ ਜਿਲਾ ਪ੍ਰਧਾਨ ਸਰਬਜੋਤ ਸਿੰਘ ਸਾਬੀ ਅਤੇ ਸ੍ਰੋਮਣੀ ਅਕਾਲੀ ਦਲ ਯੂਥ ਦੇ ਜਨਰਲ ਸਕੱਤਰ ਅਤੇ ਐਸ.À.ਆਈ.ਦੇ ਜਿਲਾ ਪ੍ਰਧਾਨ ਕਰਮਬੀਰ ਸਿੰਘ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਘੁੰਮਣ ਨੇ ਕਿਹਾ

ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਪ੍ਰੋਗਰਾਮ ਅਯੋਜਿਤ ਕੀਤਾ

www.sabblok.blogspot.com
ਫੋਟੋ -ਦਸੂਹਾ-ਨਿੱਕੂ-
ਫੋਟੋ - ਡਾਇਰੈਕਟਰ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਦੇ ਬੈਠੇ ਅਹੁਦੇਦਾਰ ਤੇ ਸੰਬੋਧਨ ਕਰਦੇ ਐਸ.ਐਚ.À.Àਕਾਂਰ ਸਿੰਘ ਬਰਾੜ ਤਸਵੀਰ ਵਿਚ।

ਦਸੂਹਾ,(ਸੁਰਜੀਤ ਸਿੰਘ ਨਿੱਕੂ) 29 ਨਵੰਬਰ-- ਡਾਇਰੈਕਟਰ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਵਿਭਾਗ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸਨਰ ਹੁਸਿਆਰਪੁਰ ਦੀਪਇੰਦਰ ਸਿੰਘ ਜੀ ਦੀ ਅਗਵਾਈ ਅਤੇ ਵੱਖ-ਵੱਖ ਵਿਭਾਗ ਦੇ ਸਹਿਯੋਗ ਨਾਲ ਅੱਜ ਸਰਕਾਰੀ ਸਕੈਡਰੀ ਸਕੂਲ ਸੱਗਰਾਂ ਵਿਖੇ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ  ਪ੍ਰੋਗਰਾਮ ਅਯੋਜਿਤ ਕੀਤਾ ਗਿਆ।