![]() |
ਟਾਂਡਾ ਉੜਮੁੜ--11ਅਕਤੂਬਰ (ਅਮ੍ਰਿਤਪਾਲ ਬਾਜਵਾ )ਟਾਂਡਾ ਵਿਖੇ ਅਰਜੁਨ ਕਲੱਬ ਵਲੋ ਰਾਮਲੀਲਾ ਦਾ ਆਜੋਜਨ ਕੀਤਾ ਗਿਆ ਕਲੱਬ ਪ੍ਰਧਾਨ ਪ੍ਰਮੋਦ ਸ਼ਰਮਾ ਦੀ ਅਗਵਾਈ ਵਿਚ ਹੋ ਰਹੀ ਇਸ ਰਾਮਲੀਲਾ ਦਾ ਉਦਘਾਟਨ ਮੁਖ ਮੇਹਮਾਨ ਸ਼੍ਰੀ ਅਮਨਦੀਪ ਸਿੰਘ ਘੁਮੰਣ ਜੀ ਨੇ ਕੀਤਾ ਆਪਣੇ ਉਦਘਾਟਨੀ ਭਾਸ਼ਨ ਵਿਚ ਸ਼੍ਰੀ ਘੁਮੰਣ ਨੇ ਕਿਹਾ ਕਿ ਨੌਜਵਾਨ ਪੀੜੀ ਨੂ ਰਾਮਲੀਲਾ ਤੋ ਨਵੀ ਸਿਖ੍ਸ਼ਾ ਲੈਣੀ ਚਾਹੀਦੀ ਹੈ ਓਹਨਾ ਨੇ ਅਰਜੁਨ ਕਲੱਬ ਨੂ 31000 ਰੁਪਏ ਦਾ ਸਹਿਯੋਗ ਦਿਤਾ ਇਸ ਸਮਾਰੋਹ ਵਿਚ ਕੋਨਸਲਰ ਹਰਪ੍ਰੀਤ ਸੈਨੀ ,ਸਿਟੀ ਪ੍ਰਧਾਨ ਕ੍ਰਿਸ਼ਨ ਲਾਲ ਵੈਦ ,ਡਾਕਟਰ ਮਦਨ ਮੋਹਨ ਤਲਵਾੜ ,ਪ੍ਰਧਾਨ ਦੇਸ਼ ਰਾਜ ਡੋਗਰਾ ,ਕ੍ਰਿਸ਼ਨ ਕੁਮਾਰ ਆਤੁਰ ,ਰਮਣ ਸੈਨੀ ,ਤਜਿੰਦਰ ਸਿੰਘ ,ਹਰਮੀਤ ਸਿੰਘ ਵੜੈਚ ,ਜਸਵਿੰਦਰ ਸਿੰਘ ਘੁਲਾਟੀ ,ਪ੍ਰੀਤਮ ਦਾਸ ਮਦਾਨ,ਸੋਨੂ ਖੁਲਰ ,ਸਤੀਸ਼ ਚੱਡਾ,ਤਰਲੋਕ ਸਿੰਘ ਮੁਲਤਾਨੀ ,ਸੰਨੀ ਮਰਵਾਹਾ ,ਮੋਹਿਤ ਚੋਪੜਾ ਅਤੇ ਹੋਰ ਹਾਜਰ ਸਨ
No comments:
Post a Comment