
ਨਕੋਦਰ,
(ਟੋਨੀ )- ਸਥਾਨਕ ਸੈਵਨ ਰੈਸਟੋਰੈਂਟ 'ਚ ਹੋਏ ਸਮਾਗਮ 'ਚ ਵਿਧਾਇਕ ਗੁਰਪ੍ਰਤਾਪ ਸਿੰਘ
ਵਡਾਲਾ ਦੀ ਮੌਜੂਦਗੀ ਦੌਰਾਨ ਇੰਦਰਜੀਤ ਕਾਲੜਾ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਕਾਂਗਰਸ
ਪਾਰਟੀ ਛੱਡ ਕੇ ਅਕਾਲੀ ਦਲ ਸ਼ਾਮਿਲ ਹੋਣ ਦਾ ਐਲਾਨ ਕੀਤਾ | ਉਨ੍ਹਾਂ ਨੂੰ ਵਿਧਾਇਕ
ਗੁਰਪ੍ਰਤਾਪ ਸਿੰਘ ਵਡਾਲਾ ਨੇ ਇੰਦਰਜੀਤ ਕਾਲੜਾ ਤੇ ਉਨ੍ਹਾਂ ਦੇ ਪਰਿਵਾਰਕ ਤਰੁਨ
ਕਾਲੜਾ,ਸੰਜੀਵ ਕੁਮਾਰ ਕਾਲੜਾਮੈਂਬਰਾਂ ਤੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਪਾਰਟੀ 'ਚ
ਸ਼ਾਮਿਲ ਕੀਤਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਵੀ ਦਿੱਤੀ | ਇਸ ਮੌਕੇ
ਇੰਦਰਜੀਤ ਕਾਲੜਾ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਵੀ ਲਈ | ਇਸ ਮੌਕੇ ਅਦਿੱਤਿਆ ਭਟਾਰਾ
ਕੌਾਸਲਰ,ਗੁਰਬਚਨ ਸਿੰਘ ਧੀਮਾਨ , ਵਿਜੇ ਕੁਮਾਰ ਪੋਪਲੀ ਮੀਤ ਪ੍ਰਧਾਨ, ਭਗਵਾਨ ਸਿੰਘ ਪਰੂਥੀ
ਕੌਾਸਲਰ, , ਕੇਸ਼ਵ ਧੀਰ ਕੌਾਸਲਰ, ਜੋਗਿੰਦਰ ਗਿੱਲ ਕੌਾਸਲਰ, ਤਰਲੋਚਨ ਸਿੰਘ ਧੀਮਾਨ,
ਲਸ਼ਕਰ ਸਿੰਘ, ਸੁਰਿੰਦਰ ਧੀਰ, , ਕੁੱਲਭੂਸ਼ਨ ਵਰਮਾ, , ਅਮਰਪ੍ਰੀਤ ਸਿੰਘ ਖੁਰਾਨਾ, ਦੇਵ
ਦਾਸ ਕਪੂਰ, ਇੰਦਰਜੀਤ ਐਰੀ, ਬਿੱਟੂ ਗੁਪਤਾ, ਮਨਮੋਹਨ ਸਿੰਘ ਆਦਿ ਹਾਜ਼ਰ ਸਨ
No comments:
Post a Comment