ਜ਼ਿਕਰਯੋਗ ਹੈ ਕਿ ਜਦੋਂ ਇਸ ਮਾਮਲੇ 'ਚ ਕੁੜੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤਾਂ ਪੁਲਸ ਨੇ ਉਸ ਕੋਲੋਂ ਡੂੰਘੀ ਪੁੱਛ-ਪੜਤਾਲ ਕੀਤੀ। ਉਸ ਵੇਲੇ ਪੁਲਸ ਵੱਲੋਂ ਨਛੱਤਰ ਗਿੱਲ ਨੂੰ ਤਲਬ ਕੀਤਾ ਗਿਆ ਸੀ ਅਤੇ ਲੁਧਿਆਣਾ ਦੇ ਸੀਨੀਅਰ ਪੁਲਸ ਅਫਸਰਾਂ ਨੇ ਉਸ ਕੋਲੋਂ ਪੁੱਛਗਿੱਛ ਵੀ ਕੀਤੀ। ਇਸ ਦੌਰਾਨ ਨਛੱਤਰ ਗਿੱਲ ਪੁਲਸ ਥਾਣੇ ਦੀ ਕੰਧ ਟੱਪ ਕੇ ਮੀਡੀਆ ਤੋਂ ਨਜ਼ਰ ਬਚਾਉਂਦਾ ਭੱਜ ਗਿਆ ਸੀ। ਨਛੱਤਰ ਗਿੱਲ ਦੀ ਇਹ ਹਰਕਤ ਮੀਡੀਆਂ 'ਚ ਸੁਰਖੀ ਵੀ ਬਣੀ ਸੀ। ਹੁਣ ਗਿੱਲ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
jd1
Pages
Thursday, 13 June 2013
ਪੰਜਾਬੀ ਗਾਇਕ ਨਛੱਤਰ ਗਿੱਲ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ
ਜ਼ਿਕਰਯੋਗ ਹੈ ਕਿ ਜਦੋਂ ਇਸ ਮਾਮਲੇ 'ਚ ਕੁੜੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤਾਂ ਪੁਲਸ ਨੇ ਉਸ ਕੋਲੋਂ ਡੂੰਘੀ ਪੁੱਛ-ਪੜਤਾਲ ਕੀਤੀ। ਉਸ ਵੇਲੇ ਪੁਲਸ ਵੱਲੋਂ ਨਛੱਤਰ ਗਿੱਲ ਨੂੰ ਤਲਬ ਕੀਤਾ ਗਿਆ ਸੀ ਅਤੇ ਲੁਧਿਆਣਾ ਦੇ ਸੀਨੀਅਰ ਪੁਲਸ ਅਫਸਰਾਂ ਨੇ ਉਸ ਕੋਲੋਂ ਪੁੱਛਗਿੱਛ ਵੀ ਕੀਤੀ। ਇਸ ਦੌਰਾਨ ਨਛੱਤਰ ਗਿੱਲ ਪੁਲਸ ਥਾਣੇ ਦੀ ਕੰਧ ਟੱਪ ਕੇ ਮੀਡੀਆ ਤੋਂ ਨਜ਼ਰ ਬਚਾਉਂਦਾ ਭੱਜ ਗਿਆ ਸੀ। ਨਛੱਤਰ ਗਿੱਲ ਦੀ ਇਹ ਹਰਕਤ ਮੀਡੀਆਂ 'ਚ ਸੁਰਖੀ ਵੀ ਬਣੀ ਸੀ। ਹੁਣ ਗਿੱਲ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
Subscribe to:
Post Comments (Atom)

No comments:
Post a Comment