jd1
Pages
Tuesday, 13 December 2011
ਜਿੰਦਗੀ
www.sabblok.blogspot.com
ਜਿੰਦਗੀ
ਕੌਣ ਜਾਣਦਾ ਕਿ ਜਿੰਦਗੀ ,ਗੈਰ ਹੀ ਹੁੰਦੀ
ਹੈ,
ਕੁੱਝ ਪਲਾਂ ਲਈ ਇਹ ਸ਼ਾਇਦ ਖੈਰ ਹੀ ਹੁੰਦੀ ਹੈ।
ਢਲਦੇ ਸੂਰਜ ਨਾਲ ਭਾਵੇਂ ਬਣ ਜਾਦੀਂ ਹੈ ਸ਼ਾਮ,
ਪਰ ਪਲ ਕੁ ਪਹਿਲਾ ਇਹ ਦੁਪਿਹਰ ਹੀ ਹੁੰਦੀ ਹੈ।
(ਨਿਮਾਣਾ ਬਰਾੜ )
Monday, 12 December 2011
ਦਸੂਹਾ ਪੁਲਿਸ ਵਲੋ ਲੁੱਟ ਖੋਹ ਦੀਆ ਵਾਰਦਾਤਾ ਕਰਨ ਵਾਲੇ ਲੁਟੇਰੇ ਕਾਬੂ
- ਲੁੱਟ ਖੋਹ ਦੀਆ ਵਾਰਦਾਤਾ ਕਰਨ ਵਾਲੇ ਲੁਟੇਰੇ ਅਤੇ ਕਾਬੂ ਕਰਨ ਵਾਲੀ ਪੁਲਿਸ ਪਾਰਟੀ ਸਮੇਤ ਥਾਣਾ ਇੰਚਾਰਜ ਦਸੂਹਾ
- (ਫੋਟੋ - ਦਸੂਹਾ-ਨਿੱਕੂ-)
ਦਸੂਹਾ (ਸੁਰਜੀਤ ਸਿੰਘ ਨਿੱਕੂ) 12,ਦਸੰਬਰ- -ਐਸ.ਐਸ.ਪੀ ਹੁਸ਼ਿਆਰਪੁਰ ਬਲਕਾਰ ਸਿੰਘ ਸਿੱਧੂ ਅਤੇ ਮਹਿੰਦਰ ਸਿੰਘ ਡੀ.ਐਸ.ਪੀ ਦਸੂਹਾ ਦੇ ਦਿਸ਼ਾ ਨਿਰਦੇਸ਼ ਹੇਠ, ਅੱਜ ਥਾਣਾ ਮੁੱਖੀ ਉਕਾਰ ਸਿੰੰਘ ਬਰਾੜ ਨੇ ਲੁੱਟ ਖੋਹ ਦੀਆ ਵਾਰਦਾਤਾ ਕਰਨ ਵਾਲੇ ਲੁਟੇਰੇ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ । ਇਸ ਮੌਕੇ ਥਾਣਾ ਮੁੱਖੀ ਬਰਾੜ ਨੇ ਦੱਸਿਆ ਕਿ ਮਿਤੀ 4 ਨਵੰਬਰ ਨੂੰ ਮਿਆਣੀ ਰੋਡ ਦਸੂਹਾ ਤੋਂ ਹਰਪਾਲ ਸਿੰਘ ਵਾਸੀ ਚੱਕ ਬਾਮੂ ਆਪਣੀ ਪਤਨੀ ਸਮੇਤ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਅਚਾਨਕ ਪਿੱਛੋ ਆ ਕੇ ਅਪਾਚੀ ਮੋਟਰ ਸਾਇਕਲ ਸਵਾਰ ਨੇ ਤੇਜਥਾਰ ਹਥਿਆਰ ਦਿਖਾ ਕੇ ਹਰਪਾਲ ਸਿੰਘ ਦੀ ਪਤਨੀ ਤੋਂ ਚੇਨੀ ਖੋ ਲਈ ਸੀ । ਇਸ ਵਾਰਦਾਤ ਨੂੰ ਹੱਲ ਕਰਦਿਆ ਲਖਵਿੰਦਰ ਸਿੰਘ ਉਰਫ ਲੱਖਾ ਉਰਫ ਘੋਗਰਾ ਪੁੱਤਰ ਬਲਕਾਰ ਸਿੰਘ ਵਾਸੀ ਵਾਰਡ ਨੰਬਰ 10 ਮਹੁੱਲਾ ਧਰਮਪੁਰਾ ਥਾਣਾ ਦਸੂਹਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ । ਪੁਲਿਸ ਨੇ ਮੌਕੇ ਵਾਰਦਾਤ ਤੇ ਵਰਤਿਆ ਮੋਟਰ ਸਾਇਕਲ ਤੇ ਤੇਜਥਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ । ਲੱਖੇ ਨੇ ਅਪਾਚੀ ਮੋਟਰ ਸਾਇਕਲ ਗੁਰਦਾਸਪੁਰ ਤੋਂ ਚੋਰੀ ਕੀਤਾ ਸੀ , ਜਿਸ ਦਾ ਰੰਗ ਪੀਲਾ ਸੀ । ਲੁਟੇਰੇ ਨੇ ਇਸ ਦਾ ਕਾਲੇ ਰੰਗ ਦੀਆ ਟੇਪਾ ਲਾ ਕੇ ਕਾਲਾ ਕਰ ਲਿਆ ਅਤੇ ਨੰਬਰ ਪਲੇਟ ਵੀ ਉੁਤਾਰ ਦਿੱਤੀ ਸੀ । ਇਸ ਲੁਟੇਰੇ ਨੇ ਹੋਰ ਵੀ ਕਈ ਲੁੱਟ-ਖੋ ਦੀਆਂ ਵਾਰਦਾਤਾ ਕੀਤੀਆ ਮੰਨਿਆ ਹੈ । ਇਹ ਲੁਟੇਰਾ ਲੁੱਟ ਖੋ ਕਰਕੇ ਲੁੱਟਿਆ ਹੋਇਆ ਮਾਲ ਗੜਦੀਵਾਲਾ ਦੇ ਮਸ਼ਹੂਰ ਜਿਊਲਰ ਪਿੰ੍ਰਸ ਗੋਗਨਾ ਪੁੱਤਰ ਰਣਜੀਤ ਸਿੰਘ ਉਰਫ ਕਾਕਾ ਜਿਊਲਰਜ ਗੜਦੀਵਾਲਾ ਨੂੰ ਵੇਚਦਾ ਸੀ । ਪੁਲਿਸ ਨੇ ਇਸ ਕੇਸ ਤੇ ਕਾਰਵਾਈ ਕਰਦਿਆ ਲਖਵਿੰਦਰ ਸਿੰਘ ਲੱਖਾ ਅਤੇ ਸੁਨਿਆਰੇ ਪਿੰ੍ਰਸ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਦਿੱਤਾ ਹੈ।
Sunday, 11 December 2011
ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ ਸੰਘਰਸ਼ ਦਾ ਐਲਾਨ
www.sabblok.blogspot.com
ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ
ਸੰਘਰਸ਼ ਦਾ ਐਲਾਨ
ਯੋਗਤਾ ਅਨੁਸਾਰ ਢੁਕਵਾਂ ਇਨਸਾਫ ਨਾ ਮਿਲਣ ਤੇ ਪੰਜਾਬ ਸਰਕਾਰ ਤੋਂ ਨਿਰਾਸ਼ ਤੇ ਮਯੂਸ ਬੁੱਧੀਜੀਵੀ ਮੁਲਾਜਮ ਵਰਗਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ ਪੰਜਾਬ ਦੇ ਸਮੂਹ ਸਾਇੰਸ ਅਧਿਆਪਕ , ਐਸੋਸੀਏਸ਼ਨ ਦੀਆਂ ਪ੍ਰਵਾਨ ਹੋ ਚੁਕੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਵੀ ਪੰਜਾਬ ਸਰਕਾਰ ਆਨਾ ਕਾਨੀ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਸਾਇੰਸ ਅਧਿਆਪਕਾਂ ਦੀ ਇਕੋ ਇਕ ਨੁਮਾਂਇਆਂ ਜੱਥੇਬੰਦੀ ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ ਪੰਜਾਬ ਦੇ ਸਮੂਹ ਸਾਇੰਸ ਅਧਿਆਪਕਾਂ ਨੂੰ ੧੨ ਦਸੰਬਰ ਤੋ ਡੀ.ਜੀ.ਐਸ.ਸੀ ਦਫਤਰ ਦੇ ਬਾਹਰ ਸੈਕਟਰ 34-ਏ ਵਿਖੇ ਲੜੀਵਾਰ ਭੁੱਖ-ਹੜਤਾਲ ਤੇ ਬੈਠਣ ਦਾ ਸੱਦਾ ਦਿੱਤਾ ਹੈ।ਸਮੂਹ ਜਿਲ੍ਹਾ ਪ੍ਰਧਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਮਿਤੀ 12-12-2011 ਨੂੰ ਦੁਪਿਹਰ ਆਪਣੇ ਜਿਲ੍ਹੇ ਦੇ ਸਾਇੰਸ ਅਧਿਆਪਕਾਂ ਦੇ ਜੱਥੇ ਨਾਲ ਚੰਡੀਗੜ ਦੇ ਸੈਕਟਰ 34-ਏ ਵਿਖੇ ਠੀਕ 12 ਵਜੇ ਦਪਿਹਰ ਪਹੁੰਚਣ ਦੀ ਖੇਚਲ ਕਰਨ ਤਾਕਿ ਠੀਕ 12 ਵੱਜੇ ਟੋਕਨ ਰੈਲੀ ਕਰਨ ਤੌ ਬਾਅਦ ਜਿਲ੍ਹਾ ਹੁਸ਼ਿਆਰਪੁਰ ਦੇ ਜੱਥੇ ਨੂੰ ਲੜੀਵਾਰ ਭੁੱਖ-ਹੜਤਾਲ ਤੇ ਬਿਠਾਇਆ ਜਾਵੇਗਾ।ਇਸੇ ਤਰਾਂ ਹੀ ਮਿਤੀ 13-12-2011 ਨੂੰ ਜਿਲ੍ਹਾ ਸ਼੍ਰੀ ਅਮ੍ਰਿਤਸ਼ਰ ਸਾਹਿਬ ਦੇ ਸਾਇੰਸ ਅਧਿਆਪਕ ਭੁੱਖ-ਹੜਤਾਲ ਤੇ ਬੈਠਣਗੇ।14-12-2011 ਨੂੰ ਜਿਲ੍ਹਾ ਕਪੂਰਥਲਾ।15-12-2011 ਨੂੰ ਜਿਲ੍ਹਾ ਫਤਿਜਗੜ ਸਾਹਿਬ।16-12-2011 ਨੂੰ ਜਿਲ੍ਹਾ ਮੋਗਾ।17-12-2011 ਨੂੰ ਜਿਲ੍ਹਾ ਪਟਿਆਲਾ।ਅਤੇ ਇਸੇ ਤਰ੍ਹਾਂ ਨਾਲ ਅਗਲੇ ਹਫਤੇ ਦੇ ਜਿਲ੍ਹਆਂ ਦੇ ਨਾਂ ਬਾਅਦ ਵਿੱਚ ਘੋਸ਼ਿਤ ਕੀਤੇ ਜਾਣਗੇ। ਇਹ ਜਾਣਕਾਰੀ ਸਾਇੰਸ ਟੀਚਰਜ਼ ਐਸੋਸੀਏਸ਼ਨ (ਰਜਿ:),ਪੰਜਾਬ ਵਲੋਂ ਪ੍ਰੇਸ ਸਕਤਰ ਸੋਹਲ ਨੀ ਦਿੱਤੀ

-ਪੰਜਾਬ ਵਿਚ ਭਾਜਪਾ, ਸ੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ 23 ਸੀਟਾਂ ਤੇ ਚੌਣ ਲੜੇਗੀ ਅਤੇ ਉਮੀਦਵਾਰਾਂ ਦਾ ਐਲਾਨ 26 ਦਸੰਬਰ ਤੋ ਬਾਆਦ ਕੀਤਾ ਜਾਵੇਗਾ--ਅਸ਼ਵਨੀ ਸਰਮਾ ਪੰਜਾਬ ਭਾਜਪਾ ਪ੍ਰਧਾਨ
(ਫੋਟੋ - ਦਸੂਹਾ-ਨਿੱਕੂ-)
ਦਸੂਹਾ (ਸੁਰਜੀਤ ਸਿੰਘ ਨਿੱਕੂ)11,ਦਸੰਬਰ--ਪੰਜਾਬ ਵਿਚ ਭਾਜਪਾ, ਸ੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ 23 ਸੀਟਾਂ ਤੇ ਚੌਣ ਲੜੇਗੀ ਅਤੇ ਉਮੀਦਵਾਰਾਂ ਦਾ ਐਲਾਨ 26 ਦਸੰਬਰ ਤੋ ਬਾਆਦ ਕੀਤਾ ਜਾਵੇਗਾ । ਇਹਨਾ ਸ਼ਬਦਾ ਦਾ ਪ੍ਰਗਟਾਵਾ ਅਸ਼ਵਨੀ ਸਰਮਾ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਅੱਜ ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ ਦੇ ਨਿਵਾਸ ਸਥਾਨ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕੀਤਾ । ਸ਼੍ਰੀ ਸਰਮਾ ਨੇ ਕਿਹਾ ਕਿ ਭਾਜਪਾ ਵਲੋ 23-24 ਦਸੰਬਰ ਨੂੰ ਜੋ ਜਨ ਵਿਸਵਾਸ਼ ਮਹਾ ਰੈਲੀ ਰਮਾ ਮੰਡੀ ਨੇੜੇ ਪਿੰਡ ਬੋਲੀਨਾ (ਜਲੰਧਰ) ਵਿਖੇ ਕੀਤੀ ਜਾ ਰਹੀ ਹੈ। ਇਸ ਰੈਲੀ ਦੇ ਸਬੰਧ ਵਿਚ 16 ਦਸੰਬਰ ਨੂੰ ਜਲੰਧਰ ਵਿਖੇ ਇਕ ਮੀਟਿੰਗ ਰੱਖੀ ਗਈ ਹੈ ਉਸ ਦੇ ਸਬੰਧ ਵਿਚ ਅੱਜ ਦਸੂਹਾ ਵਿਖੇ ਆਏ ਸਨ । ਜਿਸ ਵਿਚ ਭਾਜਪਾ ਹਾਈ ਕਮਾਨ ਤੋ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ ਤੋਰ ਤੇ ਸਿਰਕਤ ਕਰਨਗੇ। ਉਹਨਾ ਕਿਹਾ ਕਿ ਭਾਜਪਾ ਪੰਜਾਬ ਵਿਚ ਸਰਕਾਰ ਵਲੋ ਕੀਤੇ ਵਿਕਾਸ ਅਤੇ ਕਾਂਗਰਸ ਵਲੋ ਕੀਤੀ ਭ੍ਰਿਸਟਾਚਾਰੀ ਅਤੇ ਕੇਦਰ ਵਲੋ ਕੀਤੀ ਮਹਿਗਾਈ ਦੇ ਮੁੱਦਿਆ ਨੂੰ ਲੈ ਕੇ ਚੋਣ ਲੜੇਗੀ । ਇਕ ਸਵਾਲ ਦੇ ਜਵਾਬ ਵਿਚ ਉਹਨਾ ਕਿਹਾ ਕਿ ਮੇਰੀ ਚੋਣ ਲੜਣ ਸਬੰਧੀ ਪਾਰਟੀ ਹਾਈ ਕਮਾਨ ਤੈਅ ਕਰੇਗੀ ਜੋ ਵੀ ਹਾਈ ਕਮਾਨ ਦਾ ਆਦੇਸ ਹੋਵੇਗਾ ਮੈ ਉਸ ਨੂੰ ਮੱਦੇ ਨਜਰ ਦੇਖਦੇ ਹੋਏ ਆਪਣੀ ਪਾਰਟੀ ਲਈ ਕੰਮ ਕਰਾਗਾ। ਭਾਜਪਾ ਮੰਡਲ ਪ੍ਰਧਾਨ ਜਸਵੰਤ ਸਿੰਘ ਪੱਪੂ, ਸਟੇਟ ਸੈਕਟਰੀ ਨੀਲਮ ਮਹੰਤ, ਜਿਲਾ ਮਹਿਲਾ ਪ੍ਰਧਾਨ ਉਮੇਸ਼ ਸਾਕਰ, ਡਾ. ਸਵਰਨ ਕਾਂਤ, ਡਾਇਰੈਕਟਰ ਮਿਲਕ ਪਲਾਂਟ ਹੁਸ਼ਿਆਰਪੁਰ, ਡਾਇਰੈਕਟਰ ਮਿਲਕ ਪਲਾਂਟ ਹੁਸ਼ਿਆਰਪੁਰ ਸੁਰਜੀਤ ਸਿੰਘ ਹਿੰਮਤਪੁਰ, ਭਿੰਦਰਪਾਲ ਸਿੰਘ ਕੱਲੋਵਾਲ, ਜੋਗਿੰਦਰਪਾਲ ਨਿੱਕੂ, ਸਰਕਲ ਪ੍ਰਧਾਨ ਦਸੂਹਾ ਕੰਡੀ ਵਿਕਰਮਜੀਤ ਸਿੰਘ ਬਲੱਗਣ, ਗੁਰਪ੍ਰੀਤ ਸਿੰਘ ਗਿੱਲ, ਸਰਪੰਚ ਸਵਰਣ ਸਿੰਘ, ਸਤਨਾਮ ਸਿੰਘ, ਸ਼ਮਸੇਰ ਸਿੰਘ, ਰਾਣਾ ਮੰਗਲ ਸਿੰਘ, ਮੰਡਲ ਪ੍ਰਧਾਨ ਯੂਥ ਤਰਨ ਖੁਲਰ ਬਲਕੀਸ ਰਾਜ, ਕੁਲਜੀਤ ਸਿੰਘ ਸਾਹੀ, ਰਿੰਪਾ ਸਰਮਾ, ਡਾਂ. ਅਸ਼ੋਕ ਸਭਰਵਾਲ, ਨੰਬੜਦਾਰ ਸੁਰਿੰਦਰ ਪਾਲ ਸਿੰਘ ਬਾਜਾ ਚੱਕ, ਯੂਥ ਆਗੂ ਹਰਨੇਕ ਸਿੰਘ ਸੋਨਾ ਬੱਲਗਣ, ਸਰਪੰਚ ਨਵਦੀਪ ਸਿੰਘ, ਆਦਿ ਹਾਜਰ ਸਨ।
ਦਸੂਹਾ ਵਿਖੇ ਭਰਿਸ਼ਟਾਚਾਰ ਦੇ ਖਿਲਾਫ ਅਤੇ ਜਨ ਲੋਕ ਪਾਲ ਦੇ ਹੱਕ ਵਿੱਚ ਧਰਨਾ
- ਜਿਲਾ ਸਿਵਲ ਸੋਸਾਇਟੀ ਅਤੇ ਇੰਡੀਆ ਅਗੇਸਟ ਕਰੱਪਸ਼ਨ ਵਲੌਂ ਸ਼ਹੀਦ ਭਗਤ ਸਿੰਘ ਮਾਰਕਿਟ ਦਸੂਹਾ ਵਿਚ ਦਿੱਤੇ ਧਰਨੇ ਦੀ ਤਸਵੀਰ।
- (ਫੋਟੋ- ਦਸੂਹਾ-ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ)11,ਦਸੰਬਰ- -ਜਿਲਾ ਸਿਵਲ ਸੋਸਾਇਟੀ ਅਤੇ ਇੰਡੀਆ ਅਗੇਸਟ ਕਰੱਪਸ਼ਨ ਵਲੌਂ ਸ਼ਹੀਦ ਭਗਤ ਸਿੰਘ ਮਾਰਕਿਟ ਦਸੂਹਾ ਵਿਖੇ ਅੰਨਾ ਹਜਾਰੇ ਦੇ ਸਮਰਥਨ ਵਿਚ ਭਰਿਸ਼ਟਾਚਾਰ ਦੇ ਖਿਲਾਫ ਅਤੇ ਜਨ ਲੋਕ ਪਾਲ ਦੇ ਹੱਕ ਵਿੱਚ ਧਰਨਾ ਦਿੱਤਾ ਗਿਆ।ਇਸ ਦੀ ਪ੍ਰਧਾਨਗੀ ਜਿਲਾ ਕਨਵੀਨਰ ਚੌਧਰੀ ਕੁਮਾਰ ਸੈਣੀ ਅਤੇ ਜਗਮੋਹਨ ਸਿੰਘ ਘੁੰਮਣ ਨੇ ਸਾਝੇ ਤੌਰ ਤੇ ਕੀਤੀ।ਧਰਨੇ ਨੂੰ ਸੰਬੋਧਿਤ ਕਰਦੇ ਹੋਏ ਬੁਲਾਰੇਆ ਨੇ ਕਿਹਾ ਭਾਰਤ ਸਰਕਾਰ ਜਨ ਲੋਕਪਾਲ ਬਿੱਲ ਨੂੰ ਸਰਦ ਰੁੱਤ ਨੂੰ ਪਾਸ ਕਰਨ ਦੇ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ। ਸਰਕਾਰ ਵਲੌਂ ਬਣਾਈ ਗਈ ਸਟੈਡਿਗ ਕਮੇਟੀ ਵਲੌਂ ਪੇਸ਼ ਕੀਤੀ ਗਈ ਰਿਪੋਰਟ ਦੇ ਮੁਤਾਬਿਕ ਸਰਕਾਰੀ ਲੋਕ ਪਾਲ ਬਿੱਲ ਜੋ ਬੇਹੱਦ ਕਮਜੋਰ ਹੈ ਉਸ ਨੂੰ ਪੂਰੀ ਤਰਾਂ ਅੰਨਾ ਦੀ ਟੀਮ ਅਤੇ ਦੇਸ਼ ਦੇ ਲੋਕ ਆ-ਸਵੀਕਾਰ ਕਰਦੇ ਹਨ।ਕੁਮਾਰ ਸੈਣੀ ਨੇ ਕਿਹਾ ਕਿ ਦੇਸ਼ ਦੀ ਅਜਾਦੀ ਦੀ ਦੂਸਰੀ ਲੜਾਈ ਸੁਰੂ ਹੋ ਚੁੱਕੀ ਹੈ।ਜਿਸ ਵਿੱਚ ਨੌਜਵਾਨ ਵਰਗ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਕਿ ਨੋਜਵਾਨ ਹੀ ਦੇਸ਼ ਦਾ ਭਵਿੱਖ ਹਨ।ਇਸ ਮੌਕੇ ਜਗਮੌਹਣ ਸਿੰਘ ਬੱਬੂ,ਚੌਧਰੀ ਕੁਮਾਰ ਸੈਣੀ,ਇਕਬਾਲ ਸਿੰਘ ਧਾਮੀ ਜਿਲਾ
ਸਕੱਤਰ,ਕਾਮਰੇਡ ਮਹਿੰਦਰ ਸਿੰਘ,ਕਰਨਲ ਹਰੀ ਮਿੱਤਰ , ਸ਼ੀਤਲ ਕੌਰ,ਭੈਣ ਸੀਤਾ ਸੈਣੀ,ਪ੍ਰੌ: ਸਤੀਸ਼ ਮਹਾਜਨ,ਮੰਜਲਾ ਸੈਣੀ,ਇੰਦਰਜੀਤ ਕੌਰ ਧਾਮੀ,ਆਸ਼ਾ ਰਾਣੀ,ਮਾਸਟਰ ਜਰਨੈਲ ਸਿੰਘ ਘੁੰਮਣ,ਮਾਸਟਰ ਜਗਮੋਹਣ ਸ਼ਰਮਾਂ,ਕੁਲਦੀਪ ਸ਼ਰਮਾ ਸਾਬਕਾ ਸਰਪੰਚ,ਸ਼੍ਰੀਮਤੀ ਸੁੱਖਰਾਜ,ਸੁਦੇਸ਼ ਭਨੋਟ,ਡਾ:ਅਸ਼ੋਕ,ਮਾਨਵ ਸੈਣੀ ਤੋਂ ਇਲਾਵਾ ਇਲਾਕੇ ਦੇ ਬਹੁਤ ਸਾਰੇ ਲੋਕ ਹਾਜਰ ਸਨ।
ਮੁਲਾਜਮਾ ਤੇ ਕੀਤਾ ਲਾਠੀਚਾਰਜ ਆਉਣ ਵਾਲੀਆ ਵਿਧਾਨ ਸਭਾ ਚੋ ਸਰਕਾਰ ਨੂੰ ਭੁਗਤਣਾ ਪਵੇਗਾ---ਪੰਜਾਬ ਰਾਜ ਮੁਲਾਜਮ
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ)11,ਦਸੰਬਰ- -ਪੰਜਾਬ ਰਾਜ ਮੁਲਾਜਮ ਦਲ ਦੀ ਇਕ ਬੈਠਕ ਜਥੇਬੰਦੀ ਦੇ ਸਕੱਤਰ ਜਨਰਲ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸਰਬ ਸੰਮਤੀ ਵੈਟਰਨਰੀ ਇੰਸਪੈਕਟਰਾ ਵਲੋ ਕੀਤੀਆ ਗਈਆ ਮੰਗਾ ਅਤੇ ਸੰਘਰਸ਼ ਦੀ ਜੋਰਦਾਰ ਹਮਾਇਤ ਕਰਨ ਦਾ ਐਲਾਨ ਕੀਤਾ ਹੈ । ਇਸ ਮੋਕੇ ਸ੍ਰੀ ਪਿਆਰਾ ਲਾਲ ਨੇ ਦੱਸਿਆ ਕਿ ਜਥੇਬੰਦੀ ਨੇ ਪਿੰਡ ਬਾਦਲ ਵਿਖੇ ਮੁੱਖ ਮੰਤਰੀ ਦੀ ਰਹਾਇਸ ਸਾਹਮਣੇ ਪੁਲਿਸ ਵਲੋ ਕੀਤੇ ਲਾਠੀ ਚਾਰਜ ਦਾ ਸ਼ਖਤ ਵਿਰੋਧ ਕੀਤਾ ਹੈ । ਅਤੇ ਗ੍ਰਿਫਤਾਰੀਆ ਵਿਰੱਧ ਸ਼ਖਤ ਰੋਸ ਪ੍ਰਗਟ ਕੀਤਾ ਹੈ । ਉਨਾ ਕਿਹਾ ਕਿ ਵੈਟਰਨਰੀ ਇੰਸਪੈਕਟਰਾ, ਮੈਬਰਾ ਅਤੇ ਅਹੁਦੇਦਾਰਾ ਸਮੇਤ 132 ਮੁਲਾਜਮਾ ਖਿਲਾਫ 307, 420, 143 ਅਤੇ 153 ਧਾਰਾ ਅਧੀਨ ਜੋ ਕੇਸ ਦਰਜ ਕੀਤਾ ਹੈ । ਉਸ ਨੂੰ ਤਰੰਤ ਵਾਪਸ ਲਿਆ ਜਾਵੇ ਤੇ ਗ੍ਰਿਫਤਾਰ ਵੈਟਰਨਰੀ ਇੰਸਪੈਕਟਰਾ ਤਰੰਤ ਰਿਹਾ ਕੀਤਾ ਜਾਵੇ । ਉਨਾ ਕਿਹਾ ਕਿ ਮੁਲਾਜਮਾ ਤੇ ਕੀਤਾ ਲਾਠੀਚਾਰਜ ਆਉਣ ਵਾਲੀਆ ਵਿਧਾਨ ਸਭਾ ਚੋ ਸਰਕਾਰ ਨੂੰ ਭੁਗਤਣਾ ਪਵੇਗਾ ।ਸ੍ਰੀ ਪਿਆਰਾ ਲਾਲ ਨੇ ਕਿਹਾ ਕਿ 25 ਅਪ੍ਰੈਲ 2011 ਨੂੰ ਮੁੱਖ ਸ. ਪ੍ਰਕਾਸ ਸਿੰਘ ਬਾਦਲ ਨਾਲ ਹੋਈ ਮੀਟਿੰਗ ਸਮੇ ਵੈਟਰਨਰੀ ਇੰਸਪੈਕਟਰਾ ਦਾ ਤਰੱਕੀ ਚੈਨਲ ਬਣਾਉਣ ਅਤੇ ਤਨਖਾਹ ਸਕੇਲ ਦੀ ਸੁਧਾਈ ਆਦਿ ਮੰਨੀਆ ਮੰਗਾ ਨੂੰ ਤਰੱਤ ਲਾਗੂ ਕੀਤਾ ਜਾਵੇ । ਇਸ ਮੋਕੇ ਹਰਭਜਨ ਸਿੰਘ, ਅਮਰਜੀਤ ਸਿੰਘ ਭੱਟੀਆ, ਰਾਜਿੰਦਰਪਾਲ ਸਿੰਘ, ਅਜਮੇਰ ਸਿੰਘ , ਸੁਰਜੀਤ ਸਿੰਘ, ਪਿਆਰਾ ਲਾਲ, ਐਸ ਡੀ ਸਿੰਘ, ਜਗਦੀਸ਼ ਰਾਜ, ਪ੍ਰੇਮ ਦੱਤ, ਸੇਵਲ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਅਤੇ ਅਨੁਪ ਸਿੰਘ ਆਦਿ ਹਾਜਰ ਸਨ ।

Saturday, 10 December 2011
ਯੂ.ਟੀ.ਆਈ ਵਲੋਂ ਦਰਸ਼ਨ ਐਕੈਡਮੀ ਦਸੂਹਾ ਵਿਖੇ ' ਰੰਗ ਭਰਨ ਦੀ ' ਪ੍ਰਤੀਯੋਗਤਾ ਕਰਵਾਈ.
- ਫੋਟੋ ( ਦਸੂਹਾ-ਨਿੱਕੂ)
www.sabblok.blogspot.comਦਸੂਹਾ (ਸੁਰਜੀਤ ਸਿੰਘ ਨਿੱਕੂ)10,ਦਸੰਬਰ- -ਅੱਜ ਯੂ.ਟੀ.ਆਈ .ਮਿਊਚਲ ਫੰਡ ਵਲੋਂ ਦਰਸ਼ਨ ਐਕੈਡਮੀ ਦਸੂਹਾ ਵਲੋਂ , ਰੰਗ ਭਰਨ ਦੀ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ ਪੰਜਵੀਂ,ਚੌਥੀ, ਤੀਸਰੀ ਅਤੇ ਛੇਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ । ਇਸ ਮੌਕੇ ਚੌਥੀ ਜਮਾਤ ਦੀ ਹਰਮਨਜੀਤ ਕੌਰ ਨੇ ਪਹਿਲਾ ਦਰਜਾ ਅਤੇ ਨਵਪ੍ਰੀਤ ਕੌਰ ਦੂਸਰਾ, ਤੀਸਰੀ ਜਮਾਤ ਦੇ ਇਕਬਾਲ ਸਿੰਘ ਨੇ ਤੀਸਰਾ, ਛੇਵੀਂ ਜਮਾਤ ਵਿੱਚੋਂ ਨਵਦੀਪ ਕੌਰ ਨੇ ਪਹਿਲਾ, ਮਨਿਤ ਨੇ ਦੂਸਰਾ ਅਤੇ ਮਲਕੀਤ ਕੌਰ ਤੀਸਰੇ ਸਥਾਨ ਤੇ ਰਹੇ।
ਸਮਾਗਮ ਵਿੱਚ ਪਹੁੰਚੇ ਜਲੰਧਰ ਸ਼ਾਖਾ ਦੇ ਮੁੱਖ ਪ੍ਰਬੰਧਕ ਸ਼੍ਰੀ ਵਿਕਰਮ ਸੂਦ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਯੂ.ਟੀ.ਆਈ. ਚਿਲਡਰਨ ਕੈਰੀਅਰ ਵੈਲਫੇਅਰ ਫੰਡ ਅਤੇ ਚਿਲਡਰਨ ਐਡਵਾਂਟੇਜ ਫੰਡ ਬਾਰੇ ਜਾਣਕਾਰੀ ਦਿੱਤੀ । ਉਹਨਾ ਦੱਸਿਆ ਕਿ ਇਹਨਾ ਫੰਡਾਂ ਦੀ ਬੈਂਕ ਅਤੇ ਡਾਕਖਾਨਿਆਂ ਵਿੱਚ ਵਿਆਜ ਦਰ ਵੱਧ ਹੈ । ਉਨਾ• ਬੱਚਿਆਂ ਨੂੰ ਪ੍ਰਮਾਣ ਪੱਤਰ ਅਤੇ ਇਨਾਮ ਵੀ ਤਕਸੀਮ ਕੀਤੇ । ਇਸ ਮੌਕੇ ਪ੍ਰਿਸੀਪਲ ਵੀ. ਵੀ. ਕੁਮਾਰ ਨੇ ਯੂ.ਟੀ.ਆਈ. ਦਾ ਧੰਨਵਾਦ ਵੀ ਕੀਤਾ ਅਤੇ ਅੱਗੋਂ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਲਈ ਕਿਹਾ । ਇਸ ਮੌਕੇ ਰਮੇਸ਼ ਸੂਦਨ, ਮੁੱਖ ਐਡਵਾਈਜਰ ਸਰੂਪ ਸਿੰਘ ਵਾਲੀਆ, ਕਿਸ਼ੋਰ ਚੰਦ, ਆਰ.ਪੀ.ਕਪਿਲਾ, ਬੀਐਸ, ਖੁਲਰ, ਅਤੁਲ ਬਲੱਗਣ, ਕੁਲਦੀਪ ਸਿੰਘ, ਸੰਜੀਵ ਉੱਪਲ, ਸਰਬਜੀਤ ਕੌਰ, ਮੈਡਮ ਰੀਟਾ, ਕੁਲਦੀਪ ਕੌਰ, ਕੁਲਵੰਤ ਕੌਰ, ਮਨਦੀਪ ਕੌਰ ਅਨੀਤਾ ਦੇਵੀ, ਹਰਭਜਨ ਸਿੰਘ, ਜਗਦੀਪ ਸਿੰਘ, ਜਤਿੰਦਰ ਸਿੰਘ, ਰਵਿੰਦਰ ਸਿੰਘ, ਅਨੁਰਾਧਾ ਕਰੁਣਾ, ਭਾਵਨਾ, ਸ਼ਵੇਤਾ, ਪ੍ਰਭਜੋਤ ਕੌਰ ਆਦਿ ਵੀ ਹਾਜਿਰ ਸਨ ।
Friday, 9 December 2011
ਭਾਰਤ ਸੋਨੇ ਦੀ ਚਿੜੀ ਸੀ ਜਿਸ ਨੂੰ ਕਾਂਗਰਸ ਸਰਕਾਰ ਨੇ ਨਿਲਾਮ ਕੀਤਾ ----ਅਮਰਜੀਤ ਸਿੰਘ ਸਾਹੀ ਮੁੱਖ-ਸੰਸਦੀ ਸਕੱਤਰ ਪੰਜਾਬ
ਮੁੱਖ-ਸੰਸਦੀ ਸਕੱਤਰ ਵਿੱਤ ਪੰਜਾਬ ਅਮਰਜੀਤ ਸਿੰਘ ਸਾਹੀ ਪਿੰਡ ਛਾਂਗਲਾ ਵਿਖੇ ਚੈਕ ਵੰਡਣ ਦੀ ਤਸਵੀਰ
ਫੋਟੋ ( ਦਸੂਹਾ-ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 9- ਦਸੰਬਰ-- ਕੇਦਰ ਸਰਕਾਰ ਨੇ ਹਮੇਸਾ ਤੋ ਪੰਜਾਬ ਨਾਲ ਭੇਦ-ਭਾਵ ਕੀਤਾ ਹੈ ਅਤੇ ਕਾਂਗਰਸ ਸਰਕਾਰ ਵਲੋ ਜਨਤਾ ਨਾਲ ਧੋਖਾ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਮੁੱਖ-ਸੰਸਦੀ ਸਕੱਤਰ ਵਿੱਤ ਪੰਜਾਬ ਅਮਰਜੀਤ ਸਿੰਘ ਸਾਹੀ ਨੇ ਅੱਜ ਦਸੂਹਾ ਦੇ ਪਿੰਡ ਛਾਂਗਲਾ ਵਿਖੇ ਅਯਜਿਤ ਚੈਕ ਵੰਡ ਸਮਾਗਮ ਦੌਰਾਨ 9.75 ਲੱਖ ਰੁਪਏ ਦੇ ਵੱਖ-ਵੱਖ ਵਿਕਾਸ ਕਾਰਜਾਂ ਦੇ ਚੈਕ ਦਿੰਦਿਆ ਹੋਏ ਕੀਤਾ।

ਜੇਕਰ ਕਾਂਗਰਸ ਨੇ ਟਿਕਟ ਦਿੱਤੀ ਅਤੇ ਲੋਕਾ ਨੇ ਜਿੱਤਾ ਕੇ ਵਿਧਾਨ ਸਭਾ ਭੇਜਿਆ ਤਾ ਇਲਾਕੇ ਦੀ ਨੁਹਾਰ ਬਦਲ ਦਵਾਂਗਾ---ਸਰਬਦੀਪ ਸਿੰਘ ਵਿਰਕ
ਫੋਟੋ - ਦਸੂਹਾ ਤੋ ਕਾਂਗਰਸੀ ਟਿਕਟ ਦੇ ਦਾਅਵੇਦਾਰ ਅਤੇ
ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਪੱਤਰਕਾਰਾਂ ਨਾਲ
ਗੱਲਬਾਤ ਕਰਦੇ ਹੋਏ।
ਫੋਟੋ-(.ਦਸੂਹਾ-ਨਿੱਕੂ-)
www.sabblok.blogspot.com
ਦਸੂਹਾ,(ਸੁਰਜੀਤ ਸਿੰਘ ਨਿੱਕੂ) 8,ਦਸੰਬਰ--ਜੇਕਰ ਫਾਜਿਲਕਾ ਅਤੇ ਪਠਾਂਨਕੋਟ ਵਰਗੇ ਛੋਟੇ ਸਹਿਰ ਜਿਲਾ ਬਣ ਸਕਦੇ ਹਨ ਤਾ ਦਸੂਹਾ ਜੋ ਕਿ ਜਿਲਾ ਬਣਣ ਲਈ ਸਾਰੀਆ ਜਰੂਰਤਾ ਪੂਰੀਆ ਕਰਦਾ ਹੈ ਤਾ ਅਜਿਹੇ ਤੱਕ ਦਸੂਹਾ ਨੂੰ ਜਿਲਾ ਕਿਉ ਨਹੀ ਬਣਾਇਆ ਗਿਆ ਜਦਕਿ ਪਿਛਲੇ ਲੰਮੇ ਸਮੇ ਤੋ ਲੋਕਾ ਦੀ ਇਹ ਮੰਗ ਚਲੀ ਆ ਰਹੀ ਹੈ ਇਨਾ ਸਬਦਾ ਦਾ ਪ੍ਰਗਟਾਵਾ ਦਸੂਹਾ ਤੋ ਕਾਂਗਰਸੀ ਟਿਕਟ ਦੇ ਦਾਅਵੇਦਾਰ ਅਤੇ ਸਾਬਕਾ ਡੀ.ਜੀ.ਪੀ.ਸਰਬਦੀਪ ਸਿੰਘ ਵਿਰਕ ਨੇ ਅੱਜ ਦਸੂਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।

Thursday, 8 December 2011
Wednesday, 7 December 2011
ਸ਼ਹੀਦ ਹਰਦੇਵ ਪਾਲ ਨੈਯਅਰ (ਮਰਨੋਪਰਾਂਤ ਵੀਰ ਚੱਕਰ) ਦੀ 41ਵੀਂ ਬਰਸੀ 13 ਦਸੰਬਰ ਨੂੰ
www.sabblok.blogspot.com
ਫੋਟੋ - ਦਸੂਹਾ ਦੇ ਅਮਰ ਸਪੂਤ ਸ਼ਹੀਦ ਹਰਦੇਵ ਪਾਲ ਨੈਯਅਰ ਦੀ ਫਾਈਲ ਫੋਟੋ।
(ਫੋਟੋ-ਦਸੂਹਾ-ਨਿੱਕੂ-)
ਦਸੂਹਾ (ਸੁਰਜੀਤ ਸਿੰਘ ਨਿੱਕੂ) 7 ਦਸੰਬਰ –- 1971 ਦੇ ਭਾਰਤ-ਪਾਕ ਯੁੱਧ ਵਿੱਚ ਅਜੇਤੂ ਵੀਰਤਾ ਵਿਖਾਉਣ ਵਾਲੇ ਵੀਰ ਭੂਮੀ ਦਸੂਹਾ ਦੇ ਅਮਰ ਸਪੂਤ ਸ਼ਹੀਦ ਹਰਦੇਵ ਪਾਲ ਨੈਯਰ ਨੇ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਕੇ ਸਿਰਫ ਦਸੂਹਾ ਦੀ ਧਰਤੀ ਨੂੰ ਹੀ ਨਹੀਂ ਬਲਕਿ ਸੰਸਾਰ ਭਰ ਵਿੱਚ ਭਾਰਤੀ ਸੈਨਾ ਅਤੇ ਭਾਰਤ ਦਾ ਮਾਣ ਹੋਰ ਵਧਾਇਆ। ਭਾਰਤ ਮਾਤਾ ਦੇ ਇਸ ਮਹਾਨ ਸਪੂਤ ਦੀ 41ਵੀਂ ਬਰਸੀ ਇਲਾਕਾ ਨਿਵਾਸੀਆਂ ਵੱਲੋਂ ਸ਼ਰਧਾ ਨਾਲ ਮਿਤੀ 13 ਦਸੰਬਰ ਨੂੰ ਉਨਾ ਦੇ ਗ੍ਰਹਿ ਵਿਖੇ ਨਜਦੀਕ ਭਾਰਤੀਆ ਸਟੇਟ ਬੈਕ ਦਸੂਹਾ ਹਰਦੇਵਪਾਲ ਨੈਯਅਰ ਰੋਡ ਵਿਖੇ ਮਨਾਈ ਜਾ ਰਹੀ ਹੈ।

ਅਕਾਲੀ-ਭਾਜਪਾ ਸਰਕਾਰ ਦੁਆਰਾ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਇਕ ਮੀਲ ਪੱਥਰ ਸਾਬਤ ਹੋਵੇਗੀ--ਜਸਜੀਤ ਸਿੰਘ ਥਿਆੜਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ
ਫੋਟੋ - ਜਸਜੀਤ ਸਿੰਘ ਥਿਆੜਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਤੇ ਉਘੇ ਸਮਾਜ ਸੇਵੀ ਅਤੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਜੋਨੀ ਘੁੰਮਣ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।
(ਫੋਟੋ -ਦਸੂਹਾ-ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 7 ਦਸੰਬਰ –- ਅਕਾਲੀ-ਭਾਜਪਾ ਸਰਕਾਰ ਨੇ ਜੋ ਪੰਜਾਬ ਅੰਦਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਦੀ ਹੈ ਉਹ ਆਉਣ ਵਾਲੀਆ ਵਿਧਾਨ ਸਭਾ ਚੌਣਾ ਵਿਚ ਇਕ ਮੀਲ ਪੱਥਰ ਸਾਬਤ ਹੋਵੇਗੀ ਅਤੇ ਕਾਂਗਰਸ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਇਨਾ ਵਿਚਾਰਾਂ ਦਾ ਪ੍ਰਗਟਾਵਾ ਜਸਜੀਤ ਸਿੰਘ ਥਿਆੜਾ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਨੇ ਉਘੇ ਸਮਾਜ ਸੇਵੀ ਅਤੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਜੋਨੀ ਘੁੰਮਣ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ।

ਗੱਠ ਜੋੜ ਸਰਕਾਰ ਨੇ ਸੂਬੇ ਅੰਦਰ ਅਥਾਹ ਵਿਕਾਸ ਕੀਤਾ----ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ
ਫੋਟੋ -ਤਸਵੀਰ ਵਿਚ ਮੁੱਖ ਪਾਰਲੀਮਾਨੀ ਸਕੱਤਰ (ਵਿੱਤ) ਅਮਰਜੀਤ ਸਿੰਘ ਸਾਹੀ ਨੇ ਪਿੰਡ ਡਡਿਆਲ ਵਿਖੇ ਚੈਕ ਵੰਡਦੇ ਹੋਏ।
(ਫੋਟੋ -ਦਸੂਹਾ-ਨਿੱਕੂ-)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 7 ਦਸੰਬਰ-– ਸੂਬੇ ਦੇ ਲੋਕ ਅਕਾਲੀ-ਭਾਜਪਾ ਸਰਕਾਰ ਦੀਆ ਨੀਤੀਆ ਅਤੇ ਕਾਰਜਸ਼ੈਲੀ ਤੋ ਪੂਰੀ ਤਰਾ ਸੰਤੁਸਟ ਹਨ ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ (ਵਿੱਤ) ਅਮਰਜੀਤ ਸਿੰਘ ਸਾਹੀ ਨੇ ਪਿੰਡ ਡਡਿਆਲ ਵਿਖੇ ਸੰਬੋਧਨ ਕਰਦਿਆ ਕੀਤਾ ਉਨਾ ਕਿਹਾ ਕਿ ਗੱਠ ਜੋੜ ਸਰਕਾਰ ਸੂਬੇ ਅੰਦਰ ਅਥਾਹ ਵਿਕਾਸ ਕੀਤਾ ਅਤੇ ਹਰ ਵਰਗ ਦੀਆ ਸਹੂਲਤਾ ਦਾ ਧਿਆਨ ਰੱਖ ਕੇ ਗਰੀਬਾ ਲਈ ਵਿਸ਼ੇਸ ਸਕੀਮਾ ਚਲਾਈਆ ਜਦਕਿ ਪਿਛਲੀ ਸਰਕਾਰ ਨੇ 5 ਸਾਲਾ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੋਈ ਰਾਪਤਾ ਨਹੀ ਰੱਖਿਆ। ਸਾਹੀ ਨੇ ਕਿਹਾ ਕਿ ਆਪਣੇ ਰਾਜ ਕਾਲ ਦੌਰਾਨ ਹਲਕੇ ਵਿਚ 9 ਡੂੰਘੇ ਟਿਊਬੈਲ ਲਗਾਏ ਹਨ ਉਨਾ ਕਿਹਾ ਕਿ ਇਕ ਟਿਊਬੈਲ ਤੇ ਇਕ ਕਰੋੜ ਦਾ ਖਰਚਾ ਆਉਦਾ ਹੈ ਉਨਾ ਦਸਿੱਆ ਕਿ 15 ਕਰੋੜ ਰੁਪਏ ਜਿਲੇ ਅੰਦਰ ਪੀਣ ਯੋਗ ਪਾਣੀ ਲਈ ਮਿਲੇ ਸਨ ਜਿਨਾ ਵਿਚੋ 8 ਕਰੋੜ ਰੁਪਏ ਦਸੂਹਾ ਹਲਕੇ ਨੂੰ ਮਹੁਇਆ ਕਰਵਾਏ ਗਏ ਹਨ ਉਨਾ ਨੇ ਪਿੰਡ ਦੇ ਕਮਿਊਨਟੀ ਸੈਟਰ ਲਈ 10 ਲੱਖ,ਪਿੰਡ ਰਾਮਪੁਰ ਨੂੰ 25 ਹਜਾਰ,ਖੇਡਾ ਵਾਸਤੇ 50 ਹਜਾਰ ਅਤੇ ਗਲੀਆ-ਨਾਲੀਆ ਲਈ ਚੈਕ ਦਿੱਤੇ ।ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਹਲਕਾ ਗਗਰੇਟ ਤੋ ਆਏ ਵਿਧਾਇਕ ਚੋਧਰੀ ਬਲਵੀਰ ਸਿੰਘ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਐਡਵੋਕੈਟ ਸ਼ੁਭ ਸਰੋਚ,ਕ੍ਰਿਪਾਲ ਸਿੰਘ,ਮੰਨੂੰ ਖੁਲਰ,ਸਰਪੰਚ ਅਜੀਤ ਸਿੰਘ,ਬਲਾਕ ਸੰਮਤੀ ਮੈਬਰ ਤਰਲੋਚਨ ਸਿੰਘ ਤੋ ਇਲਾਵਾ ਕੁਲਜੀਤ ਸਿੰਘ ਸਾਹੀ,ਅਮਰੀਕ ਸਿੰਘ ਗੱਗੀ,ਫੁਮੰਣ ਸਿੰਘ,ਮਾ.ਗੁਰਮੀਤ ਸਿਘ,ਵਿਵੇਕ ਰਿੰਕਾ,ਲੱਕੀ ਸਿੰਘ,ਕੁਲਦੀਪ ਸਿੰਘ,ਅਵਤਾਰ ਸਿੰਘ,ਸਿਵਪਾਲ ਸਿੰਘ ਹਾਜਰ ਸਨ

ਜਗਮੋਹਨ ਸਿੰਘ ਬੱਬੂ ਘੁੰਮਣ ਦੀ ਅਗਵਾਈ ਵਿਚ ਨਵੇ ਚੂਣੇ ਗਏ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ
ਫੋਟੋ- ਨਵੇ ਚੂਣੇ ਗਏ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਸਰਕਲ ਪ੍ਰਧਾਨ ਜਗਮੋਹਨ ਸਿੰਘ ਬੱਬੂ ਘੁੰਮਣ ਤੇ ਹੋਰ।
ਫੋਟੋ (- ਦਸੂਹਾ-ਨਿੱਕੂ)
www.sabblok.blogspot.com
ਦਸੂਹਾ (ਸੁਰਜੀਤ ਸਿੰਘ ਨਿੱਕੂ) 6,ਦਸੰਬਰ-ਸ੍ਰਮੋਣੀ ਅਕਾਲੀ ਦਲ ਹਲਕਾ ਦਸੂਹਾ ਵਲੋ ਸਰਕਲ ਪ੍ਰਧਾਨ ਜਗਮੋਹਨ ਸਿੰਘ ਬੱਬੂ ਘੁੰਮਣ ਦੀ ਅਗਵਾਈ ਵਿਚ ਨਵੇ ਚੂਣੇ ਗਏ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਦੇ ਜਗਮੋਹਨ ਸਿੰਘ ਬੱਬੂ ਘੁੰਮਣ ਨੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਜਿਲਾ ਪ੍ਰਧਾਨ ਸੁਰਿਦਰ ਸਿੰਘ ਭੁਲੇਵਾਲ ਰਾਠਾਂ, ਯੂਥ ਪ੍ਰਧਾਨ ਸਰਬਜੋਤ ਸਿੰਘ ਸਾਬੀ ਅਤੇ ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੈਨ ਜੇਨਕੋ ਦਾ ਧੰਨਵਾਦ ਕੀਤਾ ।

Tuesday, 6 December 2011
ਅਫਗਾਨਿਸਤਾਨ ਵਿਚ ਆਤਮਘਾਤੀ ਹਮਲਾ .....59 ਹਲਾਕ
www.sabblok.blogspot.com
ਅਫਗਾਨਿਸਤਾਨ ਵਿਚ ਆਤਮਘਾਤੀ ਹਮਲਾ .....59 ਹਲਾਕ
ਅਫਗਾਨਿਸਤਾਨ ਵਿਚ ਆਤਮਘਾਤੀ ਹਮਲਾ .....59 ਹਲਾਕ
ਈ।ਜੀ।ਐਸ। ਅਧਆਿਪਕਾਂ ਵਲੋਂ ਪਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਰਨ ਦਿਨ ਵਜੋਂ ਮਨਾਉਣ ਦਾ ਫੈਸਲਾ
www.sabblok.blogspot.com
- ਪਹਿਲੇ ਦਿਨ 8 ਦਸੰਬਰ ਨੂੰ 11 ਅਧਆਿਪਕ ਇਨਸਾਫ ਤੇ ਰੋਜ਼ਗਾਰ ਲਈ ਕਰਨਗੇ ਸਮੂਹਕਿ ਆਤਮ ਹੱਤਿਆ
- ਅਧਿਆਪਕਾਂ ਨੇ ਲਗਾਇਆ ਦੂਲਾ ਪਿੰਡ ਲਾਗੇ ਰਾਸਟਰੀ ਮਾਰਗ ਤੇ ਜਾਮ
- ਮੇਰਾ ਕਤਲ ਹੋ ਸਕਦਾ ਹੈ- ਵਰਿੰਦਰ ਪਾਲ ਕੌਰ (ਥੱਪਡ਼ ਦਾ ਸ਼ਕਾਰ ਹੋਈ ਅਧਆਿਪਕਾ)
- ਇਨਸਾਫ ਤੇ ਰੋਜ਼ਗਾਰ ਲਈ ਅਧਆਿਪਕ ਕਰਨਗੇ ਸਮੂਹਕਿ ਆਤਮ ਹੱਤਿਆ
- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਠੋਸ ਭਰੋਸਾ ਨਾ ਮਿਲਣ ਤੇ ਉਪ ਮੁੱਖ ਮੰਤਰੀ ਦੀ ਚੰਡੀਗੜ ਸਥਿਤ ਰਿਹਾਇਸ਼ ਅੱਗੇ ਸਮੂਹਿਕ ਆਤਮ ਹੱਤਿਆ ਦੇ ਪ੍ਰੋਗਰਾਮ ਦਾ ਕੀਤਾ ਐਲਾਨ
ਕ੍ਲਿਪ ---
ਇਸ ਘਟਨਾਂ ਨਾਲ ਸਬੰਧਤ ਵੱਖ ਵੱਖ ਮੀਡੀਆ ਕਵਰੇਜ ਦੇ ਕਲਿਪ ਇਥੇ ਦੇਖੋ
ਅਧਿਆਪਕਾ ਦੇ ਥੱਪੜ ਮਾਰਨ ਵਾਲਾ ਆਕਾਲੀ ਸਰਪੰਚ ਗ੍ਰਿਫਤਾਰ ਅਤੇ ਜਮਾਨਤ ਤੇ ਰਿਹਾਅ
ਗਿੱਦੜਬਾਹਾ(ਸ੍ਰੀ ਮੁਕਤਸਰ ਸਾਹਬਿ), 6 ਦਸੰਬਰ( ਈ. ਨਿਊਜ ਏਜੰਸੀਆਂ)--- ਬੀਤੇ ਐਤਵਾਰ ਮੈਂਬਰ ਪਾਰਲੀਮੇਂਟ ਬੀਬੀ ਹਰਸਮਿਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਸਮਾਗਮ ਦੌਰਾਨ ਇਕ ਅਧਆਿਪਕਾ ਵਰਿੰਦਰਪਾਲ ਕੌਰ ਦੇ ਥੱਪੜ ਮਾਰਨ ਦੇ ਅਰੋਪੀ ਪਿੰਡ ਦੌਲਾ ਦੇ ਸਰਪੰਚ ਬਲਜਿੰਦਰ ਸਿੰਘ ਤੋਤੀ ਨੂੰ ਅੱਜ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸਿ ਨੇ ਸਰਪੰਚ ਬਲਜਿੰਦਰ ਸਿੰਘ ਤੋਤੀ ਨੂੰ ਗ੍ਰਿਫ਼ਤਾਰ ਕਰ ਲਿਆ
Subscribe to:
Posts (Atom)