jd1
Pages
Saturday, 24 December 2011
Friday, 23 December 2011
ਆਕਾਲੀ ਦਲ ਬਾਦਲ ਨੇ ਕੀਤੀ ਅੱਜ 48 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ--ਪ੍ਰਕਾਸ਼ ਸਿੰਘ ਬਦਲ ਲੰਬੀ ਤੋ ਹੀ ਚੋਣ ਲੜਨਗੇ
ਸਾਬਕਾ ਪੋਲੀਸ ਮੁਖੀ ਪਰਮਦੀਪ ਸਿੰਘ ਗਿੱਲ ਮੋਗਾ ਤੋਂ ਅਤੇ ਦਰਵਾਰਾ ਸਿੰਘ ਗੁਰੂ ਲੜਨਗੇ ਭਾਦੋੜ ਤੋਂ ਚੋਣ-----
www.sabblok.blogspot.com
www.sabblok.blogspot.com
Thursday, 22 December 2011
ਪੰਜਾਬ ਰਾਜ ਫਾਰਮਾਸਿਸ਼ਟ ਐਸੋਸ਼ੀਏਸ਼ਨ ਦੀ ਬਲਾਕ ਪੱਧਰ ਦੀ ਰੋਸ ਰੈਲੀ

- ਕੈਪਸ਼ਨ ਸਿਵਲ ਹਸਪਤਾਲ ਵਿਖੇ ਸੰਘਰਸ਼ ਕਮੇਟੀ ਪੰਜਾਬ ਰਾਜ ਫਾਰਮਾਸਿਸ਼ਟ ਐਸੋਸ਼ੀਏਸ਼ਨ ਮੈਬਰ ਆਪਣੀਆ ਮੰਗਾ ਦੇ ਸਬੰਧ ਵਿਚ ਰੋਸ ਰੈਲੀ ਕਰਦੇ ਹੋਏ।
(ਫੋਟੋ -ਦਸੂਹਾ –ਨਿੱਕੂ-)
www.sabblok.blogspot.com
ਦਸੂਹਾ 22 ਦਸੰਬਰ (ਸੁਰਜੀਤ ਸਿੰਘ ਨਿੱਕੂ) ਸੰਘਰਸ਼ ਕਮੇਟੀ ਪੰਜਾਬ ਰਾਜ ਫਾਰਮਾਸਿਸ਼ਟ ਐਸੋਸ਼ੀਏਸ਼ਨ ਦੇ ਸੱਦੇ ਤੇ ਪੰਜਾਬ ਸਰਕਾਰ ਵਲੋ ਦੁਬਾਰਾ ਮੰਗੀਆ ਗਈਆ ਮੰਗਾਂ ਨੂੰ ਲਾਗੂ ਕਰਵਾਉਣ ਅਤੇ
Tuesday, 20 December 2011
ਆਸਟ੍ਰੇਲੀਆ ਵਿਚ ਆਉਣ ਵਾਲੇ ਵਿਦਿਆਰਥੀ ਅਤੇ ਕਾਮੇ ਜ਼ਰਾ ਧਿਆਨ ਦੇਣ

www.sabblok.blogspot.com
ਸਿਡਨੀ, 20 ਦਸੰਬਰ (ਹਰਕੀਰਤ ਸਿੰਘ ਸੰਧਰ)-ਪਿਛਲੇ ਕੁਝ ਦਿਨਾਂ ਤੋਂ ਏਜੰਟਾਂ ਨੇ ਇਹ ਖ਼ਬਰ ਪੂਰੇ ਪੰਜਾਬ ਵਿਚ ਫੈਲਾ ਦਿੱਤੀ ਹੈ ਕਿ ਆਸਟ੍ਰੇਲੀਆ ਜਾਣ ਲਈ ਵਿਦਿਆਰਥੀ ਵੀਜ਼ੇ ਅਤੇ ਕੰਮ ਕਰਨ ਲਈ ਵੀਜ਼ਿਆਂ ਵਿਚ ਕਾਫ਼ੀ ਨਰਮੀ ਹੋ ਗਈ ਹੈ, ਜਿਸ ਨਾਲ ਭੋਲੇ-ਭਾਲੇ ਪੰਜਾਬੀ ਫਿਰ ਤੋਂ ਏਜੰਟਾਂ ਦੇ ਚੱਕਰਾਂ ਵਿਚ ਫਸ ਰਹੇ ਹਨ। ਅਸਲ ਵਿਚ ਸੱਚ ਇਹ ਹੈ ਕਿ ਇੰਮੀਗ੍ਰੇਸ਼ਨ ਨਿਯਮਾਂ ਵਿਚ ਅਜੇ ਤੱਕ ਕਿਸੀ ਪ੍ਰਕਾਰ ਦੀ ਕੋਈ ਨਰਮੀ ਨਹੀਂ ਕੀਤੀ ਗਈ।
ਫਰਾਂਸ ਵਿੱਚ ਭਾਰਤੀ ਅੰਮਬੈਸੀ ਤੋਂ ਪਰੇਸ਼ਾਨ ਪੰਜਾਬੀ
www.sabblok.blogspot.com
ਫਰਾਂਸ ਵਿੱਚ ਭਾਰਤੀ ਅੰਮਬੈਸੀ ਤੋਂ ਪਰੇਸ਼ਾਨ ਪੰਜਾਬੀ
ਪੈਰਿਸ 20 ਦਸੰਬਰ : (ਸ਼ਰਨਜੀਤ ਸਿੰਘ) :- ਪੈਰਿਸ ਵਿੱਚ ਸਥਿੱਤ ਭਾਰਤੀ ਅੰਮਬੈਸੀ ਵਲੋਂ ਪਾਸਪੋਰਟ ਨਾ ਦਿੱਤੇ ਜਾਣ ਤੇ ਸਿੱਖਾਂ ਨੇ ਪੈਰਿਸ ਦੀਆਂ ਸੜਕਾਂ ਤੇ 18 ਦਸੰਬਰ ਨੂੰ ਰੋਸ ਮੁਜ਼ਾਰਾ ਕੀਤਾ| ਇਹ ਮੁਜ਼ਾਰਾ ਬਹੁਗਿਣਤੀ ਵਿੱਚ ਸਿੱਖਾਂ ਵਲੋਂ ਹੱਥਾਂ ਵਿੱਚ ਭਾਰਤੀ ਅੰਮਬੈਸੀ ਵਿਰੁੱਧ ਬੈਂਨਰ ਫੜ ਕੇ ਪੈਦਲ ਚੱਲਦੇ ਕੀਤਾ ਗਿਆ| ਇਹ ਮੁਜ਼ਾਰਾ ਸ਼ਾਂਤਮਈ ਤਰੀਕੇ ਨਾਲ ਕੀਤਾ ਗਿਆ| ਉੱਥੇ ਪਹੁੰਚੇ ਸਿੱਖਾਂ ਵਿੱਚੋਂ ਸ. ਰਘੁਵੀਰ ਸਿੰਘ, ਸ. ਬਸੰਤ ਸਿੰਘ, ਸ. ਚੈਂਨ ਸਿੰਘ, ਸ. ਕੁਲਦੀਪ ਸਿੰਘ ਖਾਲਸਾ, ਸ. ਸ਼ਮਸ਼ੇਰ ਸਿੰਘ, ਸ. ਬਲਵਿੰਦਰ ਸਿੰਘ, ਸ. ਸ਼ਿੰਗਾਰਾ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਜੋ ਸਾਡੇ ਵੀਰ ਫਰਾਂਸ ਵਿੱਚ ਪੋਲੀਟੀਕਲ ਸਟੇਅ ਲੈ ਕੇ ਰਹਿ ਰਹੇ ਹਨ, ਉਹਨਾਂ ਨੂੰ ਤੇ ਉਹਨਾਂ ਦੀਆਂ ਪਤਨੀਆਂ ਤੇ ਬੱਚਿਆਂ ਨੂੰ ਤਕਰੀਬਨ 2008 ਤੋਂ ਭਾਰਤੀ ਅੰਮਬੈਸੀ ਵਲੋਂ ਪਾਸਪੋਰਟ ਨਹੀਂ ਦਿੱਤੇ ਜਾ ਰਹੇ, ਤੇ ਪੁਰਾਣੇ ਪਾਸਪੋਰਟ ਨਿਊ ਵੀ ਨਹੀਂ ਕੀਤੇ ਜਾ ਰਹੇ, ਜਿਸ ਕਰਕੇ
ਫਰਾਂਸ ਵਿੱਚ ਭਾਰਤੀ ਪੰਜਾਬੀ ਭਾਰਤੀ ਐਂਬੈਸੀ ਤੋਂ ਪਰੇਸ਼ਾਨ---ਭਾਰਤੀ ਐਂਬੈਸੀ ਨਹੀਂ ਦੇ ਰਹੀ ਪੁਲਿਟੀਕਲ ਸਟੇਅ ਲੈਣ ਵਾਲੇ ਪੰਜਾਬੀਆਂ ਦੇ ਬੱਚਿਆਂ ਨੂੰ ਪਾਸਪੋਰਟ---ਪੁਰਾਣੇ ਪਾਸਪੋਰਟ ਵੀ ਰੀਨਿਊ ਨਹੀ ਕੀਤੇ ਜਾ ਰਹੇ।
www.sabblok.blogspot.com
ਫਰਾਂਸ ਵਿੱਚ ਭਾਰਤੀ ਪੰਜਾਬੀ ਭਾਰਤੀ ਐਂਬੈਸੀ ਤੋਂ ਪਰੇਸ਼ਾਨ---ਭਾਰਤੀ ਐਂਬੈਸੀ ਨਹੀਂ ਦੇ ਰਹੀ ਪੁਲਿਟੀਕਲ ਸਟੇਅ ਲੈਣ ਵਾਲੇ ਪੰਜਾਬੀਆਂ ਦੇ ਬੱਚਿਆਂ ਨੂੰ ਪਾਸਪੋਰਟ---ਪੁਰਾਣੇ ਪਾਸਪੋਰਟ ਵੀ ਰੀਨਿਊ ਨਹੀ ਕੀਤੇ ਜਾ ਰਹੇ।
ਭਾਰਤੀ ਪੰਜਾਬੀਆ ਵਲੋ ਕੀਤਾ ਰੋਸ ਪ੍ਰਦਰਸ਼ਨ -----ਰੋਸ ਪ੍ਰਦਰਸ਼ਨ ਕਰਦੇ ਪੰਜਾਬੀਆ ਨਾਲ ਗਲਬਾਤ ਕਰਦੀ ਹੋਏ ਸਬ੍ਲੋਕ ਦੇ ਪ੍ਰੇਸ ਰਿਪੋਰਟਰ --ਸ਼ਰਨਜੀਤ ਸਿੰਘ
Monday, 19 December 2011
Sunday, 18 December 2011
ਕਿੱਕੀ ਢਿੱਲੋਂ ਨੇ ਫੇਸਬੁੱਕ ਖਾਤਾ ਬੰਦ ਕੀਤਾ----ਲੋਕਾਂ ਦੇ ਗੁੱਸੇ ਦਾ ਸਾਹਮਣਾ ਨਹੀ ਕਰ ਪਾਏ ਕਿੱਕੀ
www.sabblok.blogspot.com
![]() |
- ਕਿੱਕੀ ਢਿੱਲੋਂ ਨੇ ਫੇਸਬੁੱਕ ਖਾਤਾ ਬੰਦ ਕੀਤਾ
ਲੋਕਾਂ ਦੇ ਗੁੱਸੇ ਦਾ ਸਾਹਮਣਾ ਨਹੀ ਕਰ ਪਾਏ ਕਿੱਕੀ
ਕੱਲ ਪੀਪਲਜ ਪਾਰਟੀ ਆਫ਼ ਪੰਜਾਬ ਨੂੰ ਛੱਡ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਕੁਸ਼ਲਦੀਪ ਢਿੱਲੋਂ ਨੇ ਆਪਣਾ ਫੇਸਬੁੱਕ ਤੇ ਚੱਲ ਰਿਹਾ ਖਾਤਾ ਬੰਦ ਦਿੱਤਾ ਹੈ | ਕੱਲ ਜਦ ਤੋਂ ਕਿੱਕੀ ਢਿਲੋਂ ਤੇ ਜਗਬੀਰ ਬਰਾੜ ਦੀ ਕਾਂਗਰਸ ਵਿਚ ਸ਼ਾਮਲ ਹੋਣ ਦੀ ਖਬਰ ਆਈ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਕਿੱਕੀ ਢਿੱਲੋਂ ਦੇ ਫੇਸਬੁੱਕ ਦੋਸਤਾਂ ਨੇ ਉਹਨਾ ਦੀ ਫੇਸਬੁੱਕ ਵਾਲ ਉੱਪਰ ਖੁੱਲ ਕੇ ਆਪਣੇ ਵਿਚਾਰ ਦਿੱਤੇ | ਜਿਹਨਾ ਵਿਚ 95 ਫੀਸਦੀ ਟਿੱਪਨੀਆਂ
Saturday, 17 December 2011
Thursday, 15 December 2011
Wednesday, 14 December 2011
Subscribe to:
Posts (Atom)




























