www.sabblok.blogspot.com
ਆਪਣਾ ਪੰਜਾਬ ਤੋਂ ਧੰਨਵਾਦ ਸਹਿਤ | |
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਸਾਫ-ਸੁਥਰਾ ਸਿਸਟਮ ਵਿਦੇਸ਼ 'ਚ ਚੱਲ ਰਿਹਾ ਹੈ, ਸ. ਬਾਦਲ ਦਾ ਸੁਪਨਾ ਹੈ ਕਿ ਪੰਜਾਬ ਨੂੰ ਵੀ ਇਸ ਪੱਧਰ ਦਾ ਬਣਾਇਆ ਜਾਵੇ ਜਿਸ ਲਈ ਪੰਜਾਬ ਸਰਕਾਰ ਬਹੁਤ ਵੱਡੀਆਂ ਸਕੀਮਾਂ ਅਧੀਨ ਕਈ ਵਿਕਾਸ ਕਾਰਜ ਕਰ ਰਹੀ ਹੈ। ਇਸ ਮੌਕੇ ਵਿਧਾਇਕ ਨਰੇਸ਼ ਭਾਰਦਵਾਜ ਨੇ ਸ. ਭੁੱਲੇਵਾਲ ਰਾਠਾਂ ਨੂੰ ਜੀ ਆਇਆਂ ਕਿਹਾ ਅਤੇ ਅਲਬਰਟਾ ਸਰਕਾਰ ਵਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ। ਪਰਮਜੀਤ ਸਿੰਘ ਸੰਧੂ ਵਿਧਾਇਕ ਨੇ ਵੀ ਸ. ਭੁੱਲੇਵਾਲ ਰਾਠਾਂ ਨੂੰ ਅਲਬਰਟਾ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਉਨ੍ਹਾਂ ਨਾਲ ਵਿਧਾਨ ਸਭਾ 'ਚ ਗੁਰਭਲਿੰਦਰ ਸਿੰਘ ਸੰਧੂ (ਮਾੜੀਮੇਘਾ), ਦੇਵ ਪੁਰੇਵਾਲ, ਸਤਵਿੰਦਰ ਸਿੰਘ ਢੱਟ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ, ਗਰਵਿੰਦਰ ਬੈਂਸ, ਮਨਜਿੰਦਰ ਬਰਾੜ, ਬਲਜਿੰਦਰ ਸਿੰਘ ਗਰੇਵਾਲ ਰਿਟਾ, ਐੱਸ.ਐੱਸ.ਪੀ. ਅਤੇ ਹੋਰ ਮੌਜੂਦ ਸਨ। |
No comments:
Post a Comment