SABBLOK.. Sachi Khabar-Sach Da Haani

online newspaper

jd1

NES

www.sabblok.blogspot.com

LPU


RDAP

sab

Pages

  • ਮੁੱਖ ਪੰਨਾਂ
  • ਮੁੱਖ ਖਬਰਾਂ
  • ਵੀਡਿਓ ਵੀਜ਼ਨ
  • ਲੇਖ
  • ਕਹਾਣੀਆਂ
  • ਕਵਿਤਾਵਾਂ
  • ਗੀਤ/ਗਜਲਾਂ
  • ਧਾਰਮਿਕ
  • ਮਿੰਨੀ ਕਹਾਣੀ ਅਤੇ ਵਿਅੰਗ
  • ਕੰਡਾ ਦਾ ਕੰਡਾ
  • ਪੰਜਾਬੀ ਸਾਹਿਤਕ ਪੁਸਤਕਾ
  • ਪੁਰਾਣੇ ਪੰਜਾਬੀ ਗੀਤਾਂ ਦੇ ਵੀਡੀਓ ਦੇਖੋ
  • ਸੰਪਾਦਕੀ
  • ARTICLES IN ENGLISH
  • ਖੇਡ ਸੰਸਾਰ
  • ਖੇਤੀਬਾੜੀ ਅਤੇ ਸਿਹਤ ਸੰਸਾਰ

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 1 October 2012

ਦਾਣਾ ਮੰਡੀ ਮਜੀਠਾ ਬਣੇਗੀ ਪੰਜਾਬ ਦੀ ਨੰਬਰ ਇਕ ਮੰਡੀ : ਮਜੀਠੀਆ

ਦਾਣਾ ਮੰਡੀ ਮਜੀਠਾ ਬਣੇਗੀ ਪੰਜਾਬ ਦੀ ਨੰਬਰ ਇਕ ਮੰਡੀ : ਮਜੀਠੀਆ



ਦਾਣਾ ਮੰਡੀ ਮਜੀਠਾ ਬਣੇਗੀ ਪੰਜਾਬ ਦੀ ਨੰਬਰ ਇਕ ਮੰਡੀ  : ਮਜੀਠੀਆ

ਮਜੀਠਾ, (soi)- ਦਾਣਾ ਮੰਡੀ ਮਜੀਠਾ ਦਾ ਸੁੰਦਰੀਕਰਨ ਕਰਕੇ ਇਸ ਨੂੰ ਪੰਜਾਬ ਦੀ ਨੰਬਰ ਇਕ ਮੰਡੀ ਬਣਾ ਦਿੱਤਾ ਜਾਵੇਗਾ ਅਤੇ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਾਰਕੀਟ ਕਮੇਟੀ ਮਜੀਠਾ ਵਿਖੇ ਮੰਡੀ ਦਾ ਨਵੀਨੀਕਰਨ ਕਰਨ ਲਈ ਸੱਦੀ ਆੜ੍ਹਤੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਅਹਿਮ ਸਹੂਲਤਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਸਭ ਤੋਂ ਪਹਿਲਾਂ ਮਜੀਠਾ ਮੰਡੀ ਨੂੰ ਪੰਜਾਬ ਦੀ ਨੰਬਰ ਇਕ ਮੰਡੀ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਮੰਡੀ ਦਾ ਸੁੰਦਰੀਕਰਨ ਅਤੇ ਇਸ ਨੂੰ ਵੱਡੀ ਕਰਨ ਦੀਆਂ ਸਖਤ ਹਦਾਇਤਾਂ ਕੀਤੀਆਂ । ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਬਰਾੜ, ਤਲਬੀਰ ਸਿੰਘ ਗਿੱਲ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾਂ, ਜਨਰਲ ਮੈਨੇਜਰ ਰਾਜਿੰਦਰ ਸਿੰਘ ਸੰਧੂ, ਕਾਰਜਕਾਰੀ ਇੰਜੀਨੀਅਰ  ਮੇਜਰ ਸਿੰਘ , ਐੱਸ. ਡੀ. ਓ. ਜਗਦੀਸ਼ ਸਿੰਘ,  ਸਕੱਤਰ ਬਲਜੀਤ ਸਿੰਘ, ਚੇਅਰਮੈਨ ਹਰਵਿੰਦਰ ਸਿੰਘ ਭੁੱਲਰ,  ਹਰਕੀਰਤ ਸਿੰਘ ਸ਼ਹੀਦ, ਜ਼ਿਲਾ ਦਿਹਾਤੀ ਯੂਥ ਅਕਾਲੀ ਦਲ ਦੇ ਪ੍ਰਧਾਨ ਜੋਧ ਸਿੰਘ ਸਮਰਾ, ਪ੍ਰਧਾਨ ਸਲਵੰਤ ਸਿੰਘ ਸੇਠ, ਆੜ੍ਹਤੀ ਪ੍ਰਧਾਨ ਦਲਜੀਤ ਸਿੰਘ ਭੰਗੂ, ਐੱਫ. ਸੀ. ਆਈ. ਯੂਨੀਅਨ ਦੇ ਸਰਪ੍ਰਸਤ ਨਾਨਕ ਸਿੰਘ ਮਜੀਠਾ, ਸਵਿੰਦਰ ਸਿੰਘ ਸਿੱਧੂ, ਦੁਰਗਾ ਦਾਸ, ਡਾਇਰੈਕਟਰ ਅਨੂਪ ਸਿੰਘ ਸੰਧੂ, ਜਗਦੀਸ਼ ਲਾਲ, ਬਚਿੱਤਰ ਸਿੰਘ, ਸੰਤ ਪ੍ਰਕਾਸ਼ ਸਿੰਘ, ਦੀਪਕ ਮਰਵਾਹ,  ਪਲਵਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ ਨਾਗ,  ਸੁਪਰਵਾਈਜ਼ਰ ਕੁਲਵੰਤ ਸਿੰਘ ਗਿੱਲ, ਏ.ਆਰ. ਕੁਲਦੀਪ ਸਿੰਘ ਕਾਹਲੋਂ ਆਦਿ ਹਾਜ਼ਰ ਸਨ।

Posted by SABBLOK at 20:02
Email ThisBlogThis!Share to XShare to FacebookShare to Pinterest

No comments:

Post a Comment

Newer Post Older Post Home
Subscribe to: Post Comments (Atom)

WICKEDLEAK

ਫੋਟੋ ਗੈਲਰੀ


ਤਾਜਾ ਖਬਰਾਂ

Blogger Tips and TricksLatest Tips And TricksBlogger Tricks

**

blog web counter
Web Counter

ਸਿਰਲੇਖਵਾਰ ਖਬਰਾਂ

Blogger Tips and TricksLatest Tips For BloggersBlogger Tricks

SC.Gif

W


Large Visitor Globe

NEW SHOP OF COMPUTERS AND LAPTOPS AT TANDA URMUR

NEW SHOP OF COMPUTERS AND LAPTOPS IN TANDA URMUR

*

 Time in Vancouver

ਖਾਸ ਖਬਰਾਂ

Blogger Widgets
Recent Posts Widget by Blogger Widgets

ab

Blogger Tips and TricksLatest Tips And TricksBlogger Tricks

ਭਾਰਤੀ ਸਮਾਂ

Blogger TemplatesMy Blogger TricksAll Blogger Tricks

ਸ਼੍ਰੀ ਦਰਬਾਰ ਸਾਹਿਬ ਤੋਂ ਰੋਜਾਨਾ ਹੁਕਮਨਾਮਾ

ਸ਼੍ਰੀ ਦਰਬਾਰ ਸਾਹਿਬ ਤੋਂ ਰੋਜਾਨਾ ਹੁਕਮਨਾਮਾ
ਪੜਨ ਲਈ ਕਲਿਕ ਕਰੋ

Honda Amaze i-DTEC (Diesel) Review

HARSIMRAT'S LEARNT SPEACH AND BAJWA'S CORRECT

Nissan Terrano | Comprehensive Review | Autocar India

Hyundai --New Hyundai Xcent Compact Sedan | First Look Video |

Grand I 10 Car

Hyundai Grand I 10 Car A look

Honda Amaze Car--A Look

m

[Valid Atom 1.0]

BOSS HD Trailer | Akshay Kumar | BOSS 2013

VB

**

a

a
b

RB

www.sabblok.blogspot.com

5-ਆਬੀ ਸੱਥ--ਨਿਰੋਲ ਪੰਜਾਬੀ--ਪੰਜਾਬ ਅਤੇ ਪੰਜਾਬੀਅਤ ਦਾ ਅਖਬਾਰ

  • 5-ਆਬੀ ਸੱਥ--ਨਿਰੋਲ ਪੰਜਾਬੀ--ਪੰਜਾਬ ਅਤੇ ਪੰਜਾਬੀਅਤ ਦਾ ਅਖਬਾਰ

GK. IMMIGRATION

www.sabblok.blogspot.com

PBN

www.sabblok.blogspot.com



PNO

www.sabblok.blogspot.com

NEW CELERIO

www.sabblok.blogspot.com







ADVERTISEMENT---BESHARAM

Krrish 3 - Official Theatrical Trailer (Exclusive)

Once Upon A Time In Mumbaai Again - Official Theatrical Trailer

ਫਿਲਮ "ਸਾਡਾ ਹੱਕ" ਦੀ ਟੀਮ ਨਾਲ ਖੁੱਲੀ ਗੱਲਬਾਤ

www.sabblok.blogspot.com


ਸਬਲੋਕ ਦੀ ਕੋਈ ਵੀ ਖਬਰ ਇਥੋਂ ਲੱਭੋ-----ਖਬਰ ਦੀ ਹੈਡਿੰਗ ਦਾ ਕੋਈ ਵੀ ਸਬਦ ਟਾਇਪ ਕਰੋ ਤੇ ਖਬਰ ਹੋਵੇਗੀ ਤੁਹਾਡੇ ਸਾਹਮਣੇ

NAV

NAV
NAVB

ਸਬਲੋਕ ਸਬਦਕੋਸ਼ ਅੰਗਰੇਜੀ ਤੋਂ ਪੰਜਾਬੀ

English to Punjabi Dictionary
Powered by Tamilcube.com

Translate Sabblok News---ਸਬਲੋਕ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰੋ

NAIM

JAB TAK HAI JAAN

ਸਬਲੋਕ ਖਬਰਾਂ ਤਸਵੀਰਾਂ ਦੀ ਜਬਾਨੀ----SABBLOK NEWS PICTURES

Total Pageviews----ਸਬਲੋਕ ਨੂੰ ਪੜਨ ਵਾਲਿਆਂ ਦੀ ਗਿਣਤੀ

ਰੇਡੀਓ ਦਿਲ ਆਪਣਾ ਪੰਜਾਬੀ ਸੁਣੋ

  • ਰੇਡੀਓ ਦਿਲ ਆਪਣਾ ਪੰਜਾਬੀ ਇਥੇ ਕਲਿਕ ਕਰ ਕੇ ਸੁਣੋ
  • ਰੇਡੀਓ ਦਿਲ ਆਪਣਾ ਪੰਜਾਬੀ ਇਥੇ ਕਲਿਕ ਕਰ ਕੇ ਸੁਣੋ

SABBLOK ADVERTISEMENTS

Add Nav Slideshow: Sabblok’s trip to Jalandhar, Punjab, India was created by TripAdvisor. See another Jalandhar slideshow. Create a free slideshow with music from your travel photos.

ਪੰਜਾਬੀ ਫੌਂਟ ਨੂੰ ਯੂਨੀਕੋਡ ਵਿੱਚ ਬਦਲਣ ਲਈ ਕਲਿਕ ਕਰੋ

  • ਪੰਜਾਬੀ ਟਾਈਪ ਕਰਨ ਲਈ ਕਲਿਕ ਕਰੋ
  • ਪੰਜਾਬੀ ਫੌਂਟ ਨੂੰ ਯੂਨੀਕੋਡ ਵਿੱਚ ਬਦਲਣ ਲਈ ਕਲਿਕ ਕਰੋ

ADD

ਸਬਲੋਕ ਆਨਲਾਈਨ ਨਿਊਜ --ਤਰਤੀਬਵਾਰ ਖਬਰਾਂ ਅਤੇ ਵੱਖ ਵੱਖ ਸੈਕਸ਼ਨ

  • ਮੁੱਖ ਪੰਨਾਂ.
  • ਪੰਨਾਂ-2.
  • ਸੰਪਾਦਕੀ---Editorial
  • ਪੰਜਾਬ ਤੋਂ ਖਬਰਾਂ----Punjab News
  • ਰਾਸ਼ਟਰੀ ਖਬਰਾਂ --National News
  • ਅੰਤਰ-ਰਾਸ਼ਟਰੀ ਖਬਰਾਂ-- International-- News
  • ਲੇਖ--Article Section
  • ਮਿੰਨੀ ਕਹਾਣੀ ਅਤੇ ਵਿਅੰਗ--Short Story Section
  • ਕਹਾਣੀਆਂ--Stories Section
  • ਚੋਣ ਸਰਗਰਮੀਆਂ--ਵਿਧਾਨ ਸਭਾ ਚੋਣਾਂ 2012--ਪੰਨਾਂ-2

ਪੰਜਾਬੀ ਟਾਈਪ ਕਰਨ ਲਈ ਕਲਿਕ ਕਰੋ ਹੋਰ ਪੰਜਾਬੀ ਅਖਬਾਰਾਂ ਏਥੋਂ ਪੜੋ

  • http://www.punjabipost.ca
  • ਪੰਜਾਬੀ ਟਾਈਪ ਕਰਨ ਲਈ ਕਲਿਕ ਕਰੋ
  • ਪੰਜਾਬੀ ਨਿਊਜ ਆਨਲਾਈਨ -- ਪੜਨ ਲਈ ਕਲਿਕ ਕਰੋ
  • ਪੰਜਾਬੀ ਫੌਂਟ ਨੂੰ ਯੂਨੀਕੋਡ ਵਿੱਚ ਬਦਲਣ ਲਈ ਕਲਿਕ ਕਰੋ

CLICK HERE TO LISTEN----"DIL APNA PUNJABI"--(RADIO)

  • CLICK HERE TO LISTEN RADIO ----"DIL APNA PUNJABI"

Followers

ਮੁੱਖ ਖਬਰਾਂ ਅਤੇ ਵੱਖ ਵੱਖ ਸ਼ੈਕਸ਼ਨ

  • ►  2026 (2)
    • ►  April 2026 (2)
  • ►  2020 (5)
    • ►  September 2020 (1)
    • ►  May 2020 (4)
  • ►  2016 (1)
    • ►  February 2016 (1)
  • ►  2015 (31)
    • ►  November 2015 (1)
    • ►  October 2015 (2)
    • ►  September 2015 (9)
    • ►  June 2015 (6)
    • ►  May 2015 (4)
    • ►  April 2015 (7)
    • ►  March 2015 (2)
  • ►  2014 (442)
    • ►  October 2014 (12)
    • ►  September 2014 (12)
    • ►  August 2014 (9)
    • ►  June 2014 (11)
    • ►  May 2014 (30)
    • ►  April 2014 (49)
    • ►  March 2014 (63)
    • ►  February 2014 (106)
    • ►  January 2014 (150)
  • ►  2013 (3583)
    • ►  December 2013 (284)
    • ►  November 2013 (280)
    • ►  October 2013 (279)
    • ►  September 2013 (262)
    • ►  August 2013 (316)
    • ►  July 2013 (408)
    • ►  June 2013 (536)
    • ►  May 2013 (708)
    • ►  April 2013 (371)
    • ►  March 2013 (66)
    • ►  February 2013 (31)
    • ►  January 2013 (42)
  • ▼  2012 (869)
    • ►  December 2012 (55)
    • ►  November 2012 (87)
    • ▼  October 2012 (143)
      • ਪ੍ਰੈਸ ਨੋਟ
      • ਜਸਪਾਲ ਭੱਟੀ ਨਾਲ ਮੇਰੀ ਅੰਤਮਿ ਸਾਂਝ: ਮੰਿਟੂ ਬਰਾਡ਼
      • ਥਾਣੇ ਮੂਹਰੇ ਪੁਲਿਸ ਵਿਰੁੱਧ ਪਿੱਟ-ਸਿਆਪਾ ਤੇ ਲਾਇਆ ਥਾਣੇ ਮੂ...
      • 'ਸੈਂਡੀ' ਤੂਫਾਨ ਨੇ ਲਈ 50 ਵਿਅਕਤੀਆਂ ਦੀ ਜਾਨ --ਅਰਬਾਂ ਦਾ...
      • ਕੇਜਰੀਵਾਲ ਨੇ ਲਾਇਆ ਅੰਬਾਨੀ ਗਰੁੱਪ 'ਤੇ ਨਿਸ਼ਾਨਾ
      • ਨੀਲਮ' ਨੇ ਦਿੱਤੀ ਭਾਰਤੀ ਸਮੁੰਦਰੀ ਕੰਡਿਆ 'ਤੇ ਦਸਤਕ
      • ਮੁਨੀਸ਼ ਤਿਵਾੜੀ ਅਤੇ ਅਸ਼ਵਨੀ ਕੁਮਾਰ ਦੇ ਕੇਂਦਰੀ ਮੰਤਰੀ ਬਣਨ '...
      • Naujawaan Gursikhan nu Gurudwara vich No Entry (Gu...
      • ‘ਜ਼ਫ਼ਰਨਾਮਾ’ ਦੀ ਤਾਕਤ
      • ਮੇਰਾ ਸਾਰਾ ਜੀਵਨ ਕੈਂਸਰ ਦੇ ਮਰੀਜ਼ਾਂ ਨੂੰ ਸਮਰਪਿਤ ਹੈ--ਕੁਲਵ...
      • ਬਿਜਲੀ ਕਾਮਿਆਂ ਨੇ ਹੜਤਾਲ ਕੀਤੀ
      • ਜਸਪਾਲ ਭੱਟੀ ਨਾਲ ਮੇਰੀ ਅੰਤਮਿ ਸਾਂਝ: ਮੰਿਟੂ ਬਰਾਡ਼
      • ਅਠਾਰਵਾਂ ਕਬੱਡੀ ਕੱਪ ਸ਼ਾਰਜਾਹ ਧੂਮ ਧੜੱਕੇ ਨਾਲ ਸ਼ੁਰੂ
      • ਮਨਮੋਹਨ ਦਾ ਨਵਾਂ ਮੰਤਰੀ ਮੰਡਲ : ਨਵੀਂ ਬੋਤਲ 'ਚ ਪੁਰਾਣੀ ਸ਼...
      • ਹਿਮਾਚਲ ਚੋਣਾਂ 'ਚ 146 ਉਮੀਦਵਾਰ ਕਰੋੜਪਤੀ
      • ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿਚ ਸੋਲਰ ਪਾਵਰ ਕਲੱਸਟਰ ਸਥਾਪ...
      • ਗਰਾਂਟਾਂ ਦੀ ਦੁਰਵਰਤੋਂ ਸਬੰਧੀ ਖ਼ਬਰ ਦਾ ਕੋਈ ਆਧਾਰ ਨਹੀਂ-ਲੰਗਾਹ
      • ਗ੍ਰਹਿ ਮੰਤਰਾਲੇ ਵਲੋਂ ਕਸਾਬ ਦੀ ਰਹਿਮ ਅਪੀਲ ਰੱਦ
      • ਸ਼ਰੂਤੀ ਅਗਵਾ ਕਾਂਡ ਚ ਨਵਾਂ ਮੋੜ
      • ਨਿਸ਼ਾਨ ਦੀ ਪਤਨੀ ਹਾਂ, ਮਾਪਿਆਂ ਨਾਲ ਨਹੀਂ ਜਾਵਾਂਗੀ : ਸ਼ਰੂਤੀ
      • ਬਾਦਲ ਵੱਲੋਂ ਸਿਆਸੀ ਪਾਰਟੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਸੂ...
      • ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਚਲਾਇਆ ਜਾ ਰਿਹਾ ਇਕੋਤਰੀ ਸਮ...
      • ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਜੋਰਾਂ 'ਤੇ...
      • ਪੰਜਾਬ ਜਲਦ ਲਾਗੂ ਕਰੇਗਾ ਫੂਡ ਪ੍ਰੋਸੈਸਿੰਗ ਪਾਲਸੀ-ਸੁਖਬੀਰ ਸ...
      • ਕੇਂਦਰ ਦੀ ਕਾਂਗਰਸ ਸਰਕਾਰ ਦਿੱਲੀ ਸਿੱਖ ਗੁਰਦੁਆਰਾ ਐਕਟ ਵਿਚ ...
      • ਰੋਮਾਂਟਿਕ ਫਿਲਮਾਂ ਦੇ ਜਾਦੂਗਰ ਯਸ਼ ਚੋਪੜਾ ਨਹੀਂ ਰਹੇ
      • ਇੰਡੀਅਨ ਆਇਲ ਬਣਿਆ ਚੈਂਪੀਅਨ
      • ਜਨਮ ਦਿਨ ਵਿਸ਼ੇਸ਼, ਸਹਿਵਾਗ ਕਈ ਰਿਕਾਰਡਾਂ 'ਚ ਸਚਿਨ ਤੋਂ ਹੈ ਅੱਗੇ
      • ਇਨਕਮ ਟੈਕਸ ਵਿਭਾਗ ਨੇ ਇਕ ਦਿਨ 'ਚ ਜ਼ਬਤ ਕਰਾਈ 13.46 ਕਰੋੜ ਦ...
      • ਭ੍ਰਿਸ਼ਟਾਚਾਰ ਵਿਰੋਧੀ ਨਵੀਂ ਟੀਮ ਲਾਂਚ ਕਰਨਗੇ ਅੰਨਾ
      • ਚੌਥਾ ਗਲੋਬਲ ਖੇਡ ਸੰਮੇਲਨ 'ਟਰਫ 2012' - ਸੁਖਬੀਰ ਸਿੰਘ ਬਾਦ...
      • ਪੰਜਾਬ ਨੂੰ ਬਣਦਾ 5112 ਕਰੋੜ ਦਾ ਸੋਕਾ ਰਾਹਤ ਪੈਕੇਜ਼ ਨਾ ਦੇ...
      • ਸ੍ਰ: ਮਹਿੰਦਰ ਸਿੰਘ ਸਿੱਧੂ ਨਮਿੱਤ ਸਰਧਾਂਜਲੀ ਸਮਾਰੋਹ-
      • ਸੁਖਬੀਰ ਵਲੋਂ ਖੇਡਾਂ ਨੂੰ ਪਹਿਲ ਦੇਣ ਦੀ ਲੋੜ 'ਤੇ ਜ਼ੋਰ
      • ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ
      • ਮਸਲਾ 1984 ਦੀ ਸ਼ਹੀਦੀ ਯਾਦਗਾਰ ਦਾ
      • ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ-ਫ਼ਤਿਹਗੜ੍ਹ ਸਾਹਿਬ-ਪਟ...
      • ਘਰ 'ਚ ਸੁੱਤਾ ਚਾਰ ਮਹੀਨੇ ਦਾ ਬੱਚਾ ਅਗਵਾ
      • ਕਵੀ ਹਰੀ ਸਿੰਘ ਦੇ ਇਲਾਜ ਲਈ ਆਸਟ੍ਰੇਲੀਆ ਦੇ ਹਰਮਨ ਰੇਡੀਓ ਨੇ...
      • ਘੁਣਤਰਾਂ
      • 'ਦੋ ਸਹੇਲੀਆਂ' ਗੀਤ ਦੇ ਗਾਇਕ ਤੇ ਗੀਤਕਾਰ ਜੈਬੀ ਜੀ ਵਲੋਂ ਵੀ...
      • ਯੂ ਏ ਈ ਇੰਟਰਨੈਸ਼ਨਲ ਕਬੱਡੀ ਕੱਪ ਸ਼ਾਰਜਾਹ ਦੀਆਂ ਤਿਆਰੀਆਂ ਜ...
      • ਵਿਅੰਗ : ਲੰਡਨ ਕਾਨਫਰੰਸ.............ਰਿੰਕੂ ਸੈਣੀ,ਫਰੀਦਕੋਟ
      • PUNJAB TO BE POWER SURPLUS BY 2013-SUKHBIR SIGH BADAL
      • ਪੰਜਾਬ ਸਾਲ 2013 ਤੱਕ ਬਿਜਲੀ ਦੀ ਬਹੁਤਾਤ ਵਾਲਾ ਦੇਸ਼ ਦਾ ਪਹ...
      • ਯੋ-ਯੋ ਹਨੀ ਸਿੰਘ ਦਾ ਲੁਧਿਆਣਾ ਸ਼ੋਅ ਲੋਕ ਰੋਹ ਕਾਰਣ ਪ੍ਰਸ਼ਾ...
      • ਸਾਦਿਕ ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ -ਰਸਤਾ ਰੋਕ ਕੇ ਜ...
      • ਮੋਟਰਸਾਈਕਲ ਸਵਾਰ 2 ਜਣੇ ਹਲਾਕ
      • ਪਿਸਤੌਲ ਸਮੇਤ 1 ਕਾਬੂ
      • ਰੋਟਰੀ ਕਲੱਬ ਨਕੋਦਰ ਸੈਂਟਰਲ ਵੱਲੋਂ ਸਕੂਲ ਨੂੰ ਟਾਟ ਤੇ ਦਰੀਆ...
      • ਸਮਾਜ ਸੇਵਕ ਅਮਨਦੀਪ ਵਲੋ ਰਾਮਲੀਲਾ ਦਾ ਉਦਘਾਟਨ---- ਕਲੱਬ ਨ...
      • ਅਕਾਲੀ ਵਿਧਾਇਕ ਠੰਡਲ ਨੂੰ ਵੇਚੀ ਜ਼ਮੀਨ ਦੇ ਪੈਸੇ ਲੈਣ ਲਈ ਭਟ...
      • ਗੁਰਦੁਆਰਾ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਦਾ ਵਿਵਾਦ ਹੋਰ ਉਲਝਿਆ
      • ਸ਼ਨੀ ਅਤੇ ਸਿੱਖਾਂ ਵਿੱਚ ਸ਼ਨੀ ਪੂਜਾ (ਸਤਿੰਦਰਜੀਤ ਸਿੰਘ)
      • ਗਦਰੀ ਲਹਿਰ ਦੀ ਵਰ੍ਹੇਗੰਢ ਸਬੰਧੀ ਪੀਐਸਯੂ ਵੱਲੋਂ ਰੈਲੀ
      • ਸਾਦਿਕ ਵਿਖੇ ਨਿਮਸ ਹਸਪਤਾਲ ਜਲੰਧਰ ਵੱਲੋਂ ਵਿਸ਼ਾਲ ਮੁਫਤ ਮੈਡ...
      • ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਕਾਨੂੰਨ...
      • ਮੋਦੀ ਨੂੰ ਲੈ ਕੇ ਬਿਹਾਰ ਚ ਭਾਜਪਾ ਤੇ ਜਦ (ਯੂ) ਚ ਤਣਾਅ
      • ਕਪਿਲ, ਧੋਨੀ ਤੇ ਪਾਇਲਟ ਪਰੇਡ 'ਚ ਪਹਿਨਣਗੇ ਸੈਨਾ ਦੀ ਵਰਦੀ
      • ਧੋਨੀ ਨੇ ਪ੍ਰਦੇਸ਼ਿਕ ਸੈਨਾ ਦਿਵਸ ਪਰੇਡ 'ਚ ਹਿੱਸਾ ਨਹੀਂ ਲਿਆ
      • ਟੀ-20 ਵਿਸ਼ਵ ਕੱਪ, ਹਰ ਵਾਰ ਨਵੀਂ ਟੀਮ ਬਣੀ ਚੈਂਪੀਅਨ
      • ਓਬਾਮਾ ਦੇ ਮੁਕਾਬਲੇ ਹਮਲਾਵਰ ਰੁਖ਼ ਅਪਣਾਉਣਗੇ ਰੋਮਨੀ
      • ਵਿਸ਼ਵ ਟੀ-20 ਟੀਮ 'ਚ ਕੋਹਲੀ ਤੇ ਰੈਨਾ
      • ਸੁਨੀਤਾ ਹੁਣ ਪੁਲਾੜ ਚ ਖਾਏਗੀ ਵਨੀਲਾ ਆਈਸਕ੍ਰੀਮ
      • ਹੁਣ ਨਿਤੀਸ਼ ਦੇ ਮੂੰਹ 'ਤੇ ਸੁੱਟੀ ਕੁਰਸੀ
      • ਵਿਸ਼ਵ ਭਰ 'ਚ 350 ਮਿਲੀਅਨ ਲੋਕ ਮਾਨਸਿਕ ਤਣਾਓ 'ਚ
      • ਪੀ.ਪੀ.ਪੀ ਨੂੰ ਵੱਡਾ ਝਟਕਾ-ਨਿਹਾਲ ਸਿੰਘ ਵਾਲਾ ਹਲਕੇ ਦੇ ਇੰਚ...
      • ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਕਾਨੂੰਨ...
      • SHIROMANI AKALI DAL OPPOSES AMENDMENT IN DELHI SIK...
      • ਖਾਲਸਾ ਕਾਲਜ ਗ੍ਹੜਦੀਵਾਲਾ 'ਚ ਸੱਭਿਆਚਾਰਕ ਸਮਾਗਮ
      • ਕੁੱਝ ਤੱਸਵੀਰਾ ਰੰਗਾ-ਰੰਗ ਸਮਾਰੋਹ ਖਾਲਸਾ ਕਾਲਜ ਗ੍ਹੜਦੀਵਾਲਾ
      • ਹਿਮਾਚਲ ਦੇ ਸਕੂਲ ਨੂੰ 1 ਕਰੋੜ ਦਾਨ ਦੇ ਕੇ ਫਸੇ ਸੁਖਬੀਰ ਬਾਦਲ!
      • T20 Worldcup 2012--ਅੱਜ ਮਿਲੇਗਾ ਨਵਾਂ ਚੈਂਪੀਅਨ
      • ਪੰਜਾਬ 'ਚ ਮੁੜ ਭੜਕ ਸਕਦੈ ਅੱਤਵਾਦ
      • ਸਿਲੰਡਰਾਂ ਨੇ ਹਿਲਾਇਆ ਐੱਸ. ਜੀ. ਪੀ. ਸੀ. ਦਾ ਬਜਟ
      • CONGRESS INTENTIONALLY RAISING BOGEY OF MILITANCY ...
      • ਬਾਦਲ ਨੇ ਮੁੱਖ ਸਕੱਤਰ ਤੇ ਆਪਣੇ ਪ੍ਰਮੁੱਖ ਸਕੱਤਰ ਨੂੰ ਝੋਨੇ ...
      • BADAL ASKS CS AND PSCM TO DAILY REVIEW PADDY PROCU...
      • NDA WILL ESTABLISH TRUE FEDRAL STRUCTURE IN THE CO...
      • SUKHBIR’S RS.3561 CRORE “MISSION LUDHIANA” SET TO ...
      • "ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ" ਮਿੰਟੂ ਬਰਾੜ
      • ਪੈਨਸ਼ਨ ਖੇਤਰ 'ਚ ਵਿਦੇਸ਼ੀ ਨਿਵੇਸ਼ ਨੂੰ ਪ੍ਰਵਾਨਗੀ
      • ਗੁਰਦਾਸਪੁਰ ਜੇਲ੍ਹ 'ਚੋਂ ਭੱਜੇ 3 ਕੈਦੀ ਲੁਧਿਆਣਾ 'ਚ ਕਾਬੂ
      • ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪ੍ਰੋਜੈਕਟ ਪ੍ਰਵੇਸ਼ ਦਾ ਉਦਘਾਟਨ
      • ਝੋਨੇ ਦੀ ਖਰੀਦ ਦਾ ਰੋਜ਼ਾਨਾ ਨਿਰੀਖਣ ਕੀਤਾ ਜਾਵੇ-ਬਾਦਲ
      • 'ਓ ਐੱਮ ਜੀ' 'ਚ ਪਹਿਨੇ ਅਕਸ਼ੈ ਦੇ ਇਕ ਸੂਟ ਦੀ ਹੋਵੇਗੀ ਸਕੂਲਾ...
      • T20 World Cup 2012--ਪਾਕਿਸਤਾਨ ਨੂੰ ਹਰਾ ਕੇ ਸ਼੍ਰੀਲੰਕਾ ਪ...
      • ਪੰਜਾਬ ਸਰਕਾਰ ਦਾ ਵੱਡਾ ਹਿੱਸਾ ਤਾਂ ਕੇਂਦਰ ਸਰਕਾਰ ਲੈ ਜਾਂਦੀ...
      • ਰਾਹੁਲ ਅਤੇ ਕੈਪਟਨ ਨੂੰ ਰਾਹੂ-ਕੇਤੂ ਕਹਿਣ 'ਤੇ ਭੜਕੇ ਕਾਂਗਰਸੀ
      • ਮੋਹਾਲੀ 'ਚ ਵਿਸ਼ਵ ਪੱਧਰੀ ਹਾਕੀ ਸਟੇਡੀਅਮ
      • ਸੁਖਬੀਰ ਵਲੋਂ ਕੌਮੀ ਚੈਂਪੀਅਨ ਬਣਨ 'ਤੇ ਪੰਜਾਬ ਦੀ ਹਾਕੀ ਟੀਮ...
      • ਸੁਖਬੀਰ ਦੇ ਸਕੂਲ 'ਤੇ ਪੰਜਾਬ ਸਰਕਾਰ ਮਿਹਰਬਾਨ
      • Bollywood News--'ਭੂਤ ਰਿਟਰਨਜ਼' 'ਚ ਲੋਕਾਂ ਨੂੰ ਡਰਾਵੇਗੀ ...
      • Bollwood News-- ਘਬਰਾਈ ਹੋਈ ਹੈ ਪ੍ਰਿਯੰਕਾ
      • ਪੰਜਾਬ ਬਣਿਆ ਰਾਸ਼ਟਰੀ ਹਾਕੀ ਚੈਂਪੀਅਨ
      • ਦੇਰੀ ਨਾਲ ਚੁਕਾਈ ਕਾਰਨ ਘਟੇ ਭਾਰ ਲਈ ਆੜ੍ਹਤੀ ਜ਼ਿੰਮੇਵਾਰ ਨਹੀ...
      • ਫਗਵਾੜਾ ਗੇਟ 'ਚ ਹੋ ਰਹੇ ਨਿਰਮਾਣ ਦੀ ਸ਼ਿਕਾਇਤ ਨਿਗਮ ਪ੍ਰਸ਼ਾਸਨ...
      • ਸਖ਼ਤ ਸੁਰੱਖਿਆ ਪਹਿਰੇ ਹੇਠ ਮੁੰਬਈ ਪਹੁੰਚੇ ਬਰਾੜ
      • ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦਾ ਐਲਾਨ
      • ਮੋਬਾਈਲਾਂ ਵਾਲੀ ਦੁਕਾਨ 'ਚ ਚੋਰੀ ਕਰਦੇ ਕਾਬੂ
      • ਐੱਫ. ਡੀ. ਆਈ. ਮੁੱਦੇ 'ਤੇ ਪਾਰਟੀ ਆਪਣੇ ਸਟੈਂਡ 'ਤੇ ਅਟੱਲ :...
      • 2015 ਤੱਕ ਤਿੰਨਾਂ ਫਾਰਮੈਟਾ 'ਚ ਖੇਡਾਂਗਾ : ਪੀਟਰਸਨ
      • ਟੀ-20 'ਚ ਭਾਰਤ ਨੰਬਰ 2'ਤੇ
      • ਵਿਰਾਟ-ਯੁਵਰਾਜ ਚਮਕੇ ਤੇ ਵੀਰੂ-ਜ਼ਹੀਰ ਫਲਾਪ
      • ਭਾਰਤ ਤੋਂ ਇੰਟਰਨੈੱਟ ਰਾਹੀਂ ਚਲਾਈ ਜਾ ਰਹੀ ਹੈ ਧੋਖਾਧੜੀ ਦੀਆ...
      • ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਰਹੇ ਨਿਤੀਸ਼ ਕੁਮਾਰ- ਲਾਲੂ
      • ਭਵਿੱਖ 'ਚ ਪੰਜਾਬ ਵਿਚੋਂ ਕਾਂਗਰਸ ਦਾ ਨਾਮੋ-ਨਿਸ਼ਾਨ ਖਤਮ ਹੋ ...
      • ਨਕੋਦਰ ਮੰਡੀਆਂ 'ਚ ਅੱਜ ਵੀ ਸਰਕਾਰੀ ਖਰੀਦ ਨਹੀਂ ਹੋਈ
      • ਜਨੇਰੀਆਂ ਦੇ ਖੇਡ ਮੇਲੇ ਚ ਕਬੱਡੀ ਚੋਂ ਢਿੱਲਵਾਂ ਖੁਰਦ ਜੇਤੂ ...
      • computer Teachers Going on Rallay
      • ਤਲਵੰਡੀ ਸਾਬੋ 'ਚੋਂ ਕਾਂਗਰਸ ਦਾ ਸਫਾਇਆ, ਬਲਵੀਰ ਸਿੰਘ ਸਿੱਧੂ...
      • ਸੁਖਬੀਰ ਸਿੰਘ ਬਾਦਲ ਵੱਲੋਂ ਲੁਧਿਆਣਾ ਦੀ ਕਾਇਆ ਕਲਪ ਲਈ 3561...
      • ਐੱਫ. ਡੀ. ਆਈ. ਦੇਸ਼ ਦੇ ਕਰਿਆਨਾ ਵਪਾਰੀਆਂ ਨੂੰ ਸੇਲਜ਼ਮੈਨ ਬ...
      • ਪੈਟਰੋਲ ਦੀ ਲਿਮਿਟ ਵਧਾ ਪੰਜਾਬ ਸਰਕਾਰ ਕਰ ਰਹੀ ਹੈ ਖਰਚਿਆਂ '...
      • ਸੱਤਵਾਂ ਸਿਲੰਡਰ ਹੋਵੇਗਾ 500 ਰੁਪਏ ਮਹਿੰਗਾ
      • ਨਵੇਂ ਰਸੋਈ ਗੈਸ ਕਨੈਕਸ਼ਨ ਜਾਰੀ ਕਰਨ 'ਤੇ ਰੋਕ ਹਟੀ—ਸਰਕਾਰ
      • ਟੋਰਾਂਟੋ--ਬਰੈਂਪਟਨ ਦੇ ਤਰਕਸ਼ੀਲ ਮੇਲੇ ਵਿੱਚ ਦੋ ਨਾਟਕਾਂ ਦੀ...
      • ਕੇਜਰੀਵਾਲ 26 ਨਵੰਬਰ ਨੂੰ ਕਰਨਗੇ ਪਾਰਟੀ ਦਾ ਐਲਾਨ
      • ਮੇਰੇ ਕਤਲ ਦੀ ਕੋਸ਼ਿਸ਼ ਕੀਤੀ ਗਈ- ਬਰਾੜ
      • ਅਕਾਲੀ-ਭਾਜਪਾ ਨੇ ਹੀ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ...
      • ਦਾਣਾ ਮੰਡੀ ਮਜੀਠਾ ਬਣੇਗੀ ਪੰਜਾਬ ਦੀ ਨੰਬਰ ਇਕ ਮੰਡੀ : ਮਜੀਠੀਆ
      • T20 Worldcup 2012
      • ਪੰਜਾਬ ਦੀਆਂ ਮੰਡੀਆਂ 'ਚ ਪਹਿਲੇ ਦਿਨ 1. 21 ਲੱਖ ਟਨ ਝੋਨਾ ਪ...
      • ਅਮਰੀਕਾ ਵੱਲੋਂ ਨਵੀਂ ਸਰਲ ਆਨ ਲਾਈਨ ਵੀਜ਼ਾ ਅਪਲਾਈ ਯੋਜਨਾ ਸ਼ੁਰੂ
      • ਬਾਦਲ ਦੇ ਬਿਆਨ 'ਤੇ ਸਖਤ ਇਤਰਾਜ਼
      • ਸ਼ਹੀਦਾਂ ਦੇ ਸੁਪਨੇ ਪੂਰੇ ਕਰਨ 'ਚ ਨਾਕਾਮ ਰਹੀ ਕਾਂਗਰਸ : ਮਜ...
      • ਰਾਜੇਸ਼ ਖੰਨਾ,ਰਿਆਸਤ,ਸ਼ੂਟਿੰਗ
      • ਵਿਸ਼ਵ ਟੀ-20 ਚੈਂਪੀਅਨਸ਼ਿਪ
    • ►  September 2012 (91)
    • ►  August 2012 (92)
    • ►  July 2012 (138)
    • ►  June 2012 (71)
    • ►  May 2012 (34)
    • ►  April 2012 (20)
    • ►  March 2012 (53)
    • ►  February 2012 (56)
    • ►  January 2012 (29)
  • ►  2011 (327)
    • ►  December 2011 (90)
    • ►  November 2011 (41)
    • ►  October 2011 (52)
    • ►  September 2011 (84)
    • ►  August 2011 (60)

ADVERTISEMENT --BESHARAM

GET


BOL

www.sabblok.blogspot.com

*

*
*

BUY NOW

BUY NOW
It

SECURE YOUR LIFE

SECURE YOUR LIFE
WITH LIC

.

. . .

**

****


***


*

ਡੀ.ਡੀ.ਨਿਊਜ ਲਾਈਵ ਦੇਖਣ ਤੇ ਖਬਰਾਂ ਪੜਨ ਲਈ ਕਲਿਕ ਕਰੋ

ਡੀ.ਡੀ.ਨਿਊਜ ਲਾਈਵ ਦੇਖਣ ਤੇ ਖਬਰਾਂ ਪੜਨ ਲਈ ਕਲਿਕ ਕਰੋ
ਡੀ.ਡੀ.ਨਿਊਜ ਲਾਈਵ ਦੀ ਵੈਬਸਾਇਟ

ਡੀ.ਡੀ.ਪੰਜਾਬੀ ਲਾਈਵ ਦੇਖਣ ਲਈ ਕਲਿਕ ਕਰੋ

ਡੀ.ਡੀ.ਪੰਜਾਬੀ ਲਾਈਵ ਦੇਖਣ ਲਈ ਕਲਿਕ ਕਰੋ
ਡੀ.ਡੀ.ਪੰਜਾਬੀ ਲਾਈਵ ਏਥੇ ਦੇਖੋ

ਡੀ.ਡੀ.ਨਿਊਜ ਲਾਈਵ ਦੇਖਣ ਲਈ ਕਲਿਕ ਕਰੋ

ਡੀ.ਡੀ.ਨਿਊਜ ਲਾਈਵ ਦੇਖਣ ਲਈ ਕਲਿਕ ਕਰੋ
ਡੀ.ਡੀ.ਨਿਊਜ ਲਾਈਵ ਏਥੇ ਦੇਖੋ

ਸਬਲੋਕ ਦੇ ਪੱਤਰਕਾਰ


P3

P2.Gif



pj

rss feed widget 

OLAY



LPU


OC



NCP


GS


IBS


JS


UB


JCO


DD


5DN


CG


NAI


DA


AC


KBC


DU


IK


BP


EFLA


JPC


NIDS


JP


UFX


GG


CD


DD

THE GREAT PUNJAB CELEBRATION TANDA URMUR

CU

NRI

ZP


EP


AT


VB

*

GG


IE


ES


RK


AA


JAGBANI

JAGBANI
NEWSPAPER

AJIT

AJIT
NEWSPAPER

GET


SD

JD

PEDA

www.sabblok.blogspot.com

ppp

JCO


UBI


Karan Singh Brar. Simple theme. Theme images by borchee. Powered by Blogger.