www.sabblok.blogspot.com
ਨਵੀਂ ਦਿੱਲੀ, 5 ਜੂਨ
ਸੋਨੇ ਦੀ ਦਰਾਮਦ ਵਿਚ ਤੇਜ਼ੀ ਨਾਲ ਵਾਧਾ ਹੋਣ ਤੇ ਇਸ ਦਾ ਚਾਲੂ ਖਾਤਾ ਘਾਟਾ (ਸੀਏਡੀ) ਵਧਣ ਕਾਰਨ ਸਰਕਾਰ ਨੇ ਇਸ ਉਪਰ ਦਰਾਮਦ ਡਿਊਟੀ ’ਚ ਦੋ ਫੀਸਦੀ ਵਧਾ ਕੇ 6% ਤੋਂ 8% ਕਰ ਦਿੱਤੀ ਹੈ। ਇਹ ਜਾਣਕਾਰੀ ਰੈਵੇਨਿਊ ਸਕੱਤਰ ਸੁਮਿਤ ਬੋਸ ਨੇ ਅੱਜ ਸ਼ਾਮੀਂ ਦਿੱਤੀ। ਜ਼ਿਕਰਯੋਗ ਹੈ ਕਿ ਮਈ ਦੌਰਾਨ ਭਾਰਤ ਵਿਚ 162 ਟਨ ਸੋਨਾ ਦਰਾਮਦ ਹੋਇਆ ਹੈ। ਪਿਛਲੇ ਦੋ ਮਹੀਨਿਆਂ ਦੌਰਾਨ 15 ਅਰਬ ਡਾਲਰ ਦਾ ਸੋਨਾ ਦਰਾਮਦ ਹੋ ਚੁੱਕਾ ਹੈ। ਸਰਕਾਰ ਨੇ ਚਾਲੂ ਖਾਤਾ ਘਾਟਾ ਰੋਕਣ ਲਈ ਜਨਵਰੀ ’ਚ ਦਰਾਮਦ ਡਿਊਟੀ 4% ਤੋਂ 6% ਫੀਸਦੀ ਕੀਤੀ ਸੀ।
-ਪੀ.ਟੀ.ਆਈ

No comments:
Post a Comment