www.sabblok.blogspot.com
ਮਹਿਲ ਕਲਾਂ,
ਕ੍ਰਿਕਟ ਕਲੱਬ ਮਹਿਲ ਕਲਾਂ ਵੱਲੋਂ 7ਵਾਂ ਕ੍ਰਿਕਟ ਟੂਰਨਾਮੈਂਟ ਸਮੂਹ ਨਗਰ ਨਿਵਾਸੀਆਂ ਦੇ
ਸਹਿਯੋਗ ਨਾਲ ਸਥਾਨਕ ਦਾਣਾ ਮੰਡੀ ਵਿਖੇ ਕਰਵਾਇਆ ਗਿਆ। ਜਿਸ ਦਾ ਉਦਘਾਟਨ ਲੋਕਲ ਗੁਰਦੁਆਰਾ
ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਮਹਿਲ ਕਲਾਂ ਨੇ ਕੀਤਾ। ਇਸ ਸਮੇਂ ਉਨ੍ਹਾਂ ਕਲੱਬ
ਮੈਂਬਰਾਂ ਵੱਲੋਂ ਕੀਤੇ ਇਸ ੁਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤਿੰਨ ਰੋਜ਼ਾ ਟੂਰਨਾਮੈਂਟ
ਦੌਰਾਨ ਕੁੱਲ 70 ਟੀਮਾਂ ਨੇ ਭਾਗ ਲਿਆ। ਐਨਾਲ ਗਏ ਅੰਤਿਮ ਨਤੀਜਿਆਂ ਅਨੁਸਾਰ ਲੁਧਿਆਣਾ ਨੇ
ਪਹਿਲਾ, ਹੰਡਿਆਇਆ ਨੇ ਦੂਜਾ, ਮਹਿਲ ਕਲਾਂ ਨੇ ਤੀਜਾ ਅਤੇ ਹਠੂਰ ਦੀ ਟੀਮ ਨੇ ਚੌਥਾ ਸਥਾਨ
ਪ੍ਰਾਪਤ ਕੀਤਾ। ਜੇਤੂ ਟੀਮਾਂ ਅਤੇ ਸਹਿਯੋਗੀ ਸੱਜਣਾ ਨੂੰ ਸਨਮਾਨਿਤ ਕਰਨ ਦੀ ਰਸਮ ਗੁ.
ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ, ਨਾਇਬ ਸਿੰਘ ਚੀਮਾ, ਨੰਬਰਦਾਰ ਮਹਿੰਦਰ ਸਿੰਘ, ਕ੍ਰਿਕਟ
ਕਲੱਬ ਪ੍ਰਧਾਨ ਗੁਰਮੀਤ ਸਿੰਘ, ਮੀਤ ਪ੍ਰਧਾਨ ਜੱਗੀ ਭੱਠਲ, ਗੁਰਜੀਤ ਸਿੰਘ ਭੱਠਲ,
ਸਲਾਹਕਾਰ ਸੁੱਖੀ ਚੀਮਾ, ਅਵਤਾਰ ਸਿੰਘ ਘੋਕੀ, ਗੁਰਪ੍ਰੀਤ ਸਿੰਘ ਗਰੇਵਾਲ ਆਦਿ ਸਮੂਹ
ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਨਿਭਾਈ।

No comments:
Post a Comment