www.sabblok.blogspot.com
ਮਹਿਲ ਕਲਾਂ,
ਗਰਮੀ ਤੋਂ ਨੰਨੇ-ਮੁੰਨੇ ਬੱਚਿਆਂ ਨੂੰ ਨਿਜ਼ਾਤ ਦਿਵਾਉਣ ਲਈ ਪਿੰਡ ਚੰਨਣਵਾਲ ਵਿਚਲੀ ਸਟੇਟ ਬੈਂਕ ਆਫ਼ ਪਟਿਆਲਾ ਬਰਾਂਚ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਏਸਰ (ਪਟਿਆਲਾ) ਨੂੰ ਛੱਤ ਵਾਲੇ 5 ਪੱਖੇ ਦਾਨ ਵਜੋਂ ਭੇਟ ਕੀਤੇ ਗਏ | ਇਸ ਮੌਕੇ ਸਕੂਲ ਇੰਚਾਰਜ ਮੈਡਮ ਰਾਜ ਦੁਲਾਰੀ ਵੱਲੋਂ ਬੈਂਕ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬੈਂਕ ਦੇ ਮੈਨੇਜਰ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮੈਨੇਜਰ ਸ: ਚਤਰ ਸਿੰਘ, ਡਿਪਟੀ ਮੈਨੇਜਰ ਸ੍ਰੀ ਦੀਪਕ ਸ਼ਰਮਾ, ਅਕਾਸ਼ ਸਿੰਘ, ਮਹਿੰਦਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਮੈਂਬਰਾਨ, ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |

No comments:
Post a Comment