jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 15 June 2013

ਲੁਧਿਆਣਾ ਪੁਲਿਸ ਨੇ ਕਿਡਨੀ ਸਕੈਂਡਲ ਦਾ ਕੀਤਾ ਪਰਦਾਫਾਸ਼

www.sabblok.blogspot.com

ਲੁਧਿਆਣਾ ਪੁਲਿਸ ਨੇ ਕਿਡਨੀ ਸਕੈਂਡਲ ਦਾ ਕੀਤਾ ਪਰਦਾਫਾਸ਼
ਲੁਧਿਆਣਾ ਪੁਲਿਸ ਨੇ ਇੱਕ ਕਿਡਨੀ ਸਕੈਂਡਲ ਦਾ ਪਰਦਾਫਾਸ਼ ਕੀਤਾ ਹੈ । ਇਹ ਗਿਰੋਹ ਕੋਲਕਾਤਾ ਤੋਂ ਕਿਡਨੀ ਦਵਾਉਣ ਦੇ ਨਾਂ ਤੇ ਹੁਣ ਤੱਕ ਅੱਧਾ ਦਰਜਨ ਤੋਂ ਜ਼ਿਆਦਾ ਲੋਕਾਂ ਦੇ ਨਾਲ ਲੱਖਾਂ ਦੀ ਠਗੀ ਕਰ ਚੁੱਕਿਆ ਹੈ । ਥਾਣਾ ਸਦਰ ਦੀ ਪੁਲਿਸ ਨੇ ਗਿਰੋਹ ਦੇ ਸਰਗਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਉਸਦਾ ਇੱਕ ਸਾਥੀ ਫਿਲਹਾਲ ਫਰਾਰ ਹੈ । ਫੜਿਆ ਗਿਆ ਦੋਸ਼ੀ ਅਸਾਮ ਵਿੱਚ ਰਹਿਣ ਵਾਲਾ ਪਾਰਥਾ ਪ੍ਰੋਤੀਮ ਗੋਹਾਏ ਉਰਫ ਬਾਬਾ ਹੈ । ਦੋਸ਼ੀ ਪਹਿਲਾਂ ਚਾਹ ਪੱਤੀ ਦਾ ਕੰਮ-ਕਾਜ ਕਰਦਾ ਸੀ । ਪਰ ਪਿਛਲੇ ਦੋ ਸਾਲ ਤੋਂ ਠਗੀ ਦੇ ਇਸ ਧੰਧੇ ਤੇ ਲੱਗ ਗਿਆ ।
ਪੁਲਿਸ ਦੀ ਮੁਸਤੈਦੀ ਨਾਲ ਇਸ ਠਗੀ ਦਾ ਪਰਦਾਫਾਸ਼ ਕੀਤਾ ਗਿਆ ਹੈ । ਇਸ ਸ਼ਾਤਿਰ ਠਗ ਤੋਂ ਪੂਛ ਗਿੱਛ ਕੀਤੀ ਜਾ ਰਹੀ ਹੈ ਜਿਸ 'ਚ ਕਈ ਅਹਿਮ ਖੁਲਾਸੇ ਹੋਣ ਦੀ ਉਂਮੀਦ ਜਤਾਈ ਜਾ ਰਹੀ ਹੈ ।

No comments: