ਮਨਪ੍ਰੀਤ ਬਾਦਲ ਵਲੋਂ ਕਾਂਗਰਸ ਨੂੰ ਗਠਬੰਧਨ ਦੀ ਪੇਸ਼ਕਸ਼

ਉਨ੍ਹਾਂ ਦਾਅਵਾ ਕੀਤਾ ਕਿ ਅਗਲੀਆਂ ਚੋਣਾਂ 'ਚ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਚੁਣੌਤੀ ਪੇਸ਼ ਕਰਨਗੇ। ਬਾਦਲ ਨੇ ਆਪਣੇ ਦਲ ਦੇ ਮੀਡੀਆ ਮੁਖੀ ਅਰੂਣਜੋਤ ਸੋਢੀ ਵਲੋਂ ਲਗਾਏ ਤਾਨਾਸ਼ਾਹ ਰਵੱਈਏ ਅਤੇ ਫੰਡਾਂ ਦੇ ਗਲਤ ਇਸਤੇਮਾਲ ਦੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਸੋਢੀ ਨੂੰ 15 ਦਿਨ ਪਹਿਲਾਂ ਹੀ ਦਫਤਰ ਛੱਡਣ ਲਈ ਕਿਹਾ ਜਾ ਚੁੱਕਾ ਹੈ।
No comments:
Post a Comment