www.sabblok.blogspot.com

ਬੀਜਾ, 9 ਮਈ (ਕਸ਼ਮੀਰਾ ਸਿੰਘ ਬਗਲੀ)-ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਬੀਜਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬੂਟਾ ਸਿੰਘ ਰਾਏਪੁਰ ਭਤੀਜਾ ਸਵ: ਜ਼ਿਲ੍ਹਾ ਜਥੇਦਾਰ ਦਿਆ ਸਿੰਘ ਰਾਏਪੁਰ ਤੇ ਕੋਟ ਸੇਖੋਂ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਬੀਬੀ ਸੁਖਬੀਰ ਕੌਰ ਬੀਜਾ ਭਰਜਾਈ ਸਮਾਜ ਸੇਵਕ ਸੰਤਾ ਸਿੰਘ ਬੀਜਾ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ, ਜਦੋਂ ਪਿੰਡ ਮੰਡਿਆਲਾ ਕਲਾਂ ਦੇ ਟਕਸਾਲੀ ਕਾਂਗਰਸੀ ਪ੍ਰੀਵਾਰ ਦੇ ਮੁਖੀ ਰਣਜੀਤ ਸਿੰਘ ਸਾਬਕਾ ਸਰਪੰਚ, ਸਾਬਕਾ ਬਲਾਕ ਸੰਮਤੀ ਮੈਂਬਰ ਸਮੇਤ ਹੋਰ 25 ਦੇ ਕਰੀਬ ਕਾਂਗਰਸੀ ਪ੍ਰੀਵਾਰ ਜਥੇ: ਰਣਜੀਤ ਸਿੰਘ ਤਲਵੰਡੀ ਇੰਚਾਰਜ ਅਕਾਲੀ ਦਲ ਹਲਕਾ ਖੰਨਾ ਦੀ ਇਤਿਹਾਸਕ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ ਕੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਕੇ ਭਾਰੀ ਬਹੁਮਤ ਨਾਲ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਪ੍ਰਣ ਕੀਤਾ | ਇਸ ਮੌਕੇ ਜਥੇ: ਰਣਜੀਤ ਸਿੰਘ ਤਲਵੰਡੀ ਨੇ ਰਣਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਰਘਬੀਰ ਸਿੰਘ, ਬਹਾਦਰ ਸਿੰਘ, ਜਸਵੀਰ ਸਿੰਘ, ਰਘਬੀਰ ਸਿੰਘ ਰਵੀ, ਗੁਰਦੀਪ ਸਿੰਘ, ਸੁਦਾਗਰ ਸਿੰਘ, ਰਾਮ ਆਸਰਾ, ਅਜੈਬ ਸਿੰਘ, ਅਜਮੇਰ ਸਿੰਘ ਮਾਂਗਟ, ਜਸਪਾਲ ਸਿੰਘ, ਪ੍ਰਗਟ ਸਿੰਘ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ, ਦਰਸ਼ਨ ਸਿੰਘ ਦਰਸ਼ੀ, ਗਿਆਨ ਸਿੰਘ ਆਦਿ 25 ਪ੍ਰੀਵਾਰ ਦੇ ਮੁਖੀਆਂ ਨੂੰ ਸਿਰੋਪਾਓ ਪਾ ਕੇ ਅਕਾਲੀ ਦਲ ਵਿਚ ਸ਼ਾਮਿਲ ਕੀਤਾ | ਇਸ ਸਮਾਗਮ 'ਚ ਜਥੇ: ਦਵਿੰਦਰ ਸਿੰਘ ਖੱਟੜਾ ਸ਼ੋ੍ਰਮਣੀ ਕਮੇਟੀ ਮੈਂਬਰ, ਭਿਲੰਦਰ ਸਿੰਘ ਐਡਵੋਕੇਟ ਖੰਨਾ, ਬੂਟਾ ਸਿੰਘ ਰਾਏਪੁਰ, ਗੁਰਦੀਪ ਸਿੰਘ ਲਿਬੜਾ, ਜੀਤ ਸਿੰਘ ਅਲੋੜ, ਆਤਮਾ ਸਿੰਘ ਗਗੜਮਾਜਰਾ, ਹਰੀ ਸਿੰਘ ਮੰਡਿਆਲਾ, ਸੁਖਵਿੰਦਰ ਸਿੰਘ ਮਾਂਗਟ, ਗਗਨਦੀਪ ਸਿੰਘ ਗਗਨ ਮਿੱਠੂ ਜਟਾਣਾ, ਚਰਨਜੀਤ ਸਿੰਘ ਕੋਟ ਪਨੈਚ, ਜਗਜੀਵਨ ਸਿੰਘ ਮਿੰਟਾ ਕਿਸ਼ਨਗੜ੍ਹ ਰਾਮ ਸਿੰਘ ਗੋਗੀ, ਆਤਮਾ ਸਿੰਘ ਗੱਗੜਮਾਜਰਾ, ਅਮਨਦੀਪ ਸਿੰਘ ਲੇਲ੍ਹ ਘੁੰਗਰਾਲੀ, ਨਾਹਰ ਸਿੰਘ ਕੋਟ ਪਨੈਚ, ਮਨਜੀਤ ਸਿੰਘ ਬੀਜਾ, ਗੁਰਮੇਲ ਸਿੰਘ ਜਸਪਾਲੋਂ, ਹਰਜੰਗ ਸਿੰਘ ਗੰਢੂਆਂ, ਬਲਦੇਵ ਸਿੰਘ, ਬਲਵੀਰ ਸਿੰਘ, ਸੰਦੀਪ ਸਿੰਘ ਮੰਡੇਰ ਬੀਜਾ, ਭਿੰਦਰ ਸਿੰਘ ਕਿਸ਼ਨਗੜ੍ਹ, ਦਵਿੰਦਰ ਸਿੰਘ ਕੁਲਾਰ, ਰਾਜਿੰਦਰ ਸਿੰਘ ਕੁਲਾਰ, ਹਰਦੇਵ ਸਿੰਘ ਰਾਏਪੁਰ, ਅਵਤਾਰ ਸਿੰਘ ਕਾਲਾ, ਬਲਜੀਤ ਸਿੰਘ ਮੰਡਿਆਲਾ, ਗਗਨਦੀਪ ਸਿੰਘ ਘੁਮਾਣ, ਕੁਲਵਿੰਦਰ ਸਿੰਘ ਕੋਟ ਸੇਖੋਂ ਆਦਿ ਨੇ ਸ਼ਮੂਲੀਅਤ ਕੀਤੀ |
—

No comments:
Post a Comment