www.sabblok.blogspot.com
ਮੁਕੇਰੀਆਂ,(ਨਾਗਲਾ)-ਕਾਂਗਰਸ
ਨੇ ਆਪਣੀ ਸਰਕਾਰ ਬਚਾਉਣ ਲਈ ਯੂ. ਪੀ. ਦੀ ਯਾਦਵ ਸਰਕਾਰ ਨੂੰ 5 ਹਜ਼ਾਰ ਕਰੋੜ, ਬਿਹਾਰ ਦੀ
ਨਿਤਿਸ਼ ਸਰਕਾਰ ਨੂੰ 12 ਹਜ਼ਾਰ ਕਰੋੜ ਅਤੇ ਆਂਧਰਾ ਪ੍ਰਦੇਸ਼ ਨੂੰ 10 ਹਜ਼ਾਰ ਕਰੋੜ ਵਿਕਾਸ
ਕੰਮਾਂ ਲਈ ਦਿੱਤੇ, ਜਦੋਂ ਕਿ ਦੇਸ਼ ਦੀ ਆਜ਼ਾਦੀ 'ਚ 90 ਫੀਸਦੀ ਕੁਰਬਾਨੀਆਂ ਕਰਨ ਅਤੇ ਦੇਸ਼
ਦੇ ਅੰਨ ਭੰਡਾਰ 'ਚ ਸਭ ਤੋਂ ਜ਼ਿਆਦਾ ਯੋਗਦਾਨ ਪਾਉਣ ਵਾਲੇ ਪੰਜਾਬ ਨਾਲ ਮਤਰੇਈ ਮਾਂ ਵਾਲਾ
ਸਲੂਕ ਕਰਦੇ ਹੋਏ ਫੁੱਟੀ ਕੌਡੀ ਵੀ ਨਾ ਦਿੱਤੀ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਲੋਕ ਸੰਪਰਕ ਅਤੇ ਮਾਲ ਮੰਤਰੀ ਬਿਕਰਮਜੀਤ ਸਿੰÎਘ ਮਜੀਠੀਆ ਨੇ ਪਿੰਡ ਨੌਸ਼ਹਿਰਾ ਪੱਤਣ ਤੇ ਟਾਂਡਾ ਰਾਮ ਸਹਾਏ ਵਿਖੇ ਜ਼ਿਲਾ ਪ੍ਰੀਸ਼ਦ ਲਈ ਹਲਕਾ ਮੁਕੇਰੀਆਂ ਦੇ ਨੌਸ਼ਹਿਰਾ ਪੱਤਣ ਜ਼ੋਨ ਦੇ ਉਮੀਦਵਾਰ ਅਤੇ ਜ਼ਿਲਾ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਸਰਬਜੋਤ ਸਿੰਘ ਸਾਬੀ ਦੇ ਪੱਖ 'ਚ ਆਯੋਜਿਤ ਚੋਣ ਰੈਲੀਆਂ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀ ਸਰਕਾਰ ਬਚਾਉਣ ਲਈ ਬਸਪਾ ਪ੍ਰਧਾਨ ਕੁਮਾਰੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਦੇ ਵਿਰੁੱਧ ਸੀ. ਬੀ. ਆਈ. ਦਾ ਦੁਰਉਪਯੋਗ ਕਰ ਰਹੀ ਹੈ ਤਾਂ ਜੋ ਕੇਂਦਰ ਨੂੰ ਉਹ ਆਪਣਾ ਸਮਰਥਣ ਜਾਰੀ ਰੱਖਣ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸੀ. ਬੀ. ਆਈ. ਸੁਪਰੀਮ ਕੋਰਟ ਵਲੋਂ ਕੀਤੀ ਗਈ ਤਿੱਖੀ ਟਿਪਣੀ ਦੇ ਬਾਅਦ ਹੀ ਰੇਲ ਮੰਤਰੀ ਪਵਨ ਬਾਂਸਲ ਅਤੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਦੇ ਖਿਲਾਫ ਕੀਤੀ ਗਈ ਕਾਰਵਾਈ ਵੀ ਕਾਂਗਰਸ ਨੇ ਆਪਣੀ ਸਰਕਾਰ ਬਚਾਉਣ ਲਈ ਕੀਤੀ। ਜਿਸ ਕਾਰਨ ਸੀ. ਬੀ. ਆਈ. ਅੱਜਕਲ ਕਾਂਗਰਸ ਬਿਊੁਰੋ ਇਨਵੈਸਟੀਗੇਸ਼ਨ ਦੇ ਨਾਂ ਨਾਲ ਜਾਣੀ ਜਾਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ 30 ਜ਼ਿਲਾ ਪ੍ਰੀਸ਼ਦ ਅਤੇ 229 ਬਲਾਕ ਸੰਮਤੀਆਂ ਗਠਬੰਧਨ ਸਰਕਾਰ ਨੇ ਬਿਨਾਂ ਮੁਕਾਬਲੇ ਜਿੱਤ ਲਈਆਂ ਹਨ। ਉਨ੍ਹਾਂ ਇਸ ਮੌਕੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸਰਬਜੋਤ ਸਿੰਘ ਸਾਬ੍ਹੀ ਦੀ ਮਿਹਨਤ ਅਤੇ ਇਮਾਨਦਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਉਸਨੂੰ ਇਕ ਵਧੀਆ ਵਕੀਲ ਵੀ ਕਿਹਾ ਜੋ ਲੋਕਾਂ ਦੀ ਭਲਾਈ ਲਈ ਵਧੀਆ ਢੰਗ ਨਾਲ ਆਪਣਾ ਪੱਖ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ ਪੂਰੀ ਸ਼ਾਨ ਨਾਲ ਜਿੱਤਣਗੇ।
ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਪ੍ਰਧਾਨ ਸੁਰਿੰਦਰ ਸਿੰÎਘ ਭੂੱਲੇਵਾਲ ਰਾਠਾਂ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ, ਜਤਿੰਦਰ ਲਾਲੀ ਬਾਜਵਾ ਸਾਬਕਾ ਚੇਅਰਮੈਨ ਜੈਨਕੋ, ਐੱਸ. ਜੀ. ਪੀ. ਸੀ. ਮੈਂਬਰ ਰਵਿੰਦਰ ਸਿੰਘ ਚੱਕ, ਹਰਮੀਤ ਸਿੰÎਘ ਕੋਲਪੁਰ ਸਰਕਲ ਪ੍ਰਧਾਨ, ਸੁਰਜੀਤ ਸਿੰਘ ਭੱਟੀਆ ਜੱਟਾਂ, ਬਾਬਾ ਮੋਹਨ ਸਿੰ

No comments:
Post a Comment