www.sabblok.blogspot.com
ਨਵੀਂ ਦਿੱਲੀ, 11 ਮਈ
ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਰਾਜ ਵਿਚਲੇ ਉਨ੍ਹਾਂ 50 ਹਜ਼ਾਰ ਡੇਲੀਵੇਜਰਾਂ ਨੂੰ ਤਿੰਨ ਮਹੀਨਿਆਂ ’ਚ ਪੱਕੇ ਕਰਨ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਨੇ ਲਗਾਤਾਰ ਨੌਕਰੀ ਦੇ 8 ਸਾਲ ਪੂਰੇ ਕਰ ਲਏ ਹਨ। ਇਸ ਨਾਲ ਰਾਜ ਸਰਕਾਰ ਉਪਰ ਆਉਂਦੇ ਸਮੇਂ ਦੌਰਾਨ ਵੱਡਾ ਮਾਲੀ ਬੋਝ ਪੈ ਜਾਵੇਗਾ। ਜਸਟਿਸ ਜੀ.ਐਸ. ਸਿੰਘਵੀ ਤੇ ਜਸਟਿਸ ਰੰਜਨਾ ਦੇਸਾਈ ਦੇ ਬੈਂਚ ਨੇ ਰਾਜ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵੱਲੋਂ ਜੁਲਾਈ 2010 ਵਿਚ ਦਿੱਤੇ ਫੈਸਲੇ ਨੂੰ ਅਮਲ ’ਚ ਲਿਆਏ। ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਸੀ ਕਿ ਉਹ ਡੇਲੀਵੇਜਰਾਂ ਨੂੰ ਪੱਕੇ ਕਰਨ ਲਈ 2006 ਦੀ ਥਾਂ ਸਾਲ 2001 ਦੀ ਨੀਤੀ ਅਪਣਾਏ। ਕਾਨੂੰਨੀ ਪ੍ਰਤੀਨਿਧ

No comments:
Post a Comment