jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 15 May 2013

ਪ੍ਰਾਵੀਡੈਂਟ ਫੰਡ 'ਤੇ ਮਿਲੇਗਾ 8.5% ਵਿਆਜ

www.sabblok.blogspot.com 

ਨਵੀਂ ਦਿੱਲੀ, 15 ਮਈ (ਏਜੰਸੀ)-ਵਿੱਤ ਮੰਤਰਾਲੇ ਨੇ 2012-13 ਲਈ ਪ੍ਰਾਵੀਡੈਂਟ ਫੰਡ ਉਪਰ ਵਿਆਜ ਦਰ 8.25% ਤੋਂ ਵਧਾਕੇ 8.5% ਕਰ ਦਿੱਤੀ ਹੈ। ਕੇਂਦਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ ਅਨਿਲ ਸਵਰੂਪ ਨੇ ਦੱਸਿਆ ਕਿ ਵਿੱਤ ਮੰਤਰਾਲੇ ਨੇ ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਹੈ ਤੇ ਇਹ ਤੁਰੰਤ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਸੂਚਨਾ ਦੇ ਜਾਰੀ ਹੋਣ ਨਾਲ ਇੰਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜੇਸ਼ਨ (ਈ.ਪੀ.ਐਫ.ਓ) 8.5% ਦੀ ਦਰ ਨਾਲ ਦਾਅਵਿਆਂ ਦਾ ਨਿਪਟਾਰਾ ਕਰ ਸਕੇਗੀ ਤੇ ਇਸ ਵਿੱਤੀ ਵਰ੍ਹੇ ਲਈ 8.5% ਦੀ ਦਰ ਨਾਲ ਵਿਆਜ਼ ਲਾਭਪਾਤਰੀਆਂ ਦੇ ਖਾਤੇ ਵਿਚ ਜਮ੍ਹਾਂ ਕਰ ਸਕੇਗੀ।

No comments: