www.sabblok.blogspot.com
ਚੰਡੀਗੜ੍ਹ, 7 ਮਈ - ਪੰਜਾਬ ਸਰਕਾਰ ਨੇ ਤਿੰਨ ਆਈ ਪੀ ਐਸ ਅਧਿਕਾਰੀਆਂ ਸਰਵ ਕੁਲਦੀਪ
ਸਿੰਘ, ਨਵੀਨ ਸਿੰਗਲਾ ਅਤੇ ਸਵਪਨ ਸ਼ਰਮਾ ਨੂੰ ਉਨ੍ਹਾਂ ਵੱਲੋਂ ਨੌਕਰੀ ਦੇ ਚਾਰ ਸਾਲ ਪੂਰੇ
ਕਰਨ 'ਤੇ ਸੀਨੀਅਰ ਟਾਈਮ ਸਕੇਲ ਪ੍ਰਦਾਨ ਕਰ ਦਿੱਤਾ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ
ਇਨ੍ਹਾਂ ਅਧਿਕਾਰੀਆਂ ਨੂੰ 1 ਜਨਵਰੀ, 2013 ਤੋਂ 15600-39000 ਜਮਾਂ 6600 ਰੁਪਏ ਗ੍ਰੇਡ
ਪੇਅ ਦਾ ਸੀਨੀਅਰ ਟਾਈਮ ਸਕੇਲ ਦਿੱਤਾ ਗਿਆ ਹੈ।
No comments:
Post a Comment