www.sabblok.blogspot.com
ਡੇਹਲੋਂ/ਆਲਮਗੀਰ, 14 ਮਈ (ਅੰਮਿ੍ਤਪਾਲ ਸਿੰਘ ਕੈਲੇ)-ਜ਼ਿਲ੍ਹਾ ਪ੍ਰੀਸ਼ਦ ਜੋਨ ਕਿਲ੍ਹਾ
ਰਾਏਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਜਗਦੀਪ ਸਿੰਘ ਬਿੱਟੂ ਡੇਹਲੋਂ, ਸੰਮਤੀ
ਉਮੀਦਵਾਰ ਕੈਪਟਨ ਅਜਾਇਬ ਸਿੰਘ ਕਿਲ੍ਹਾ ਰਾਏਪੁਰ, ਸੰਮਤੀ ਜੋਨ ਡੇਹਲੋਂ ਤੋਂ ਬੀਬੀ
ਸੁਖਵਿੰਦਰ ਕੌਰ, ਸੰਮਤੀ ਜੋਨ ਘਵੱਦੀ ਤੋਂ ਬੀਬੀ ਸ਼ਰਨਜੀਤ ਕੌਰ, ਸੰਮਤੀ ਜੋਨ ਭੁੱਟਾ ਤੋਂ
ਸੂਬੇਦਾਰ ਕਰਨੈਲ ਸਿੰਘ ਸਮੇਤ ਉਮੀਦਵਾਰਾਂ ਦੇ ਹੱਕ 'ਚ ਅੱਜ ਹਲਕਾ ਵਿਧਾਇਕ ਦਰਸ਼ਨ ਸਿੰਘ
ਸ਼ਿਵਾਲਿਕ ਵਲੋਂ ਭਰਵੇਂ ਚੋਣ ਜਲਸੇ ਵੱਖ-ਵੱਖ ਪਿੰਡਾਂ 'ਚ ਕੀਤੇ | ਪਿੰਡ ਕੈਂਡ ਤੇ
ਕਿਲ੍ਹਾ ਰਾਏਪੁਰ ਵਿਖੇ ਬੋਲਦਿਆਂ ਹਲਕਾ ਵਿਧਾਇਕ ਸ਼ਿਵਾਲਿਕ ਨੇ ਕਿਹਾ ਕਿ ਮੁੱਖ ਮੰਤਰੀ ਸ:
ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ: ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੀ
ਅਕਾਲੀ-ਭਾਜਪਾ ਸਰਕਾਰ ਨੇ ਉਸਾਰੂ ਸੋਚ ਤੇ ਬਿਨਾਂ ਵਿਤਕਰੇ ਤੋਂ ਲੋਕ ਸੇਵਾ ਨੂੰ ਸਮਰਪਿਤ
ਹੋਕੇ ਵਿਕਾਸ ਕਾਰਜ ਕਰਵਾਏ, ਜਿਸ ਕਾਰਨ ਸਾਰੇ ਵਰਗਾਂ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਨਾਲ
ਚੱਟਾਂਨ ਵਾਂਗਰਾਂ ਖੜ੍ਹੇ ਹਨ | ਵੱਖ-ਵੱਖ ਪਿੰਡਾਂ 'ਚ ਸਾਬਕਾ ਮੰਤਰੀ ਜਗਦੀਸ਼ ਸਿੰਘ
ਗਰਚਾ, ਸਾਬਕਾ ਚੇਅਰਮੈਨ ਕੈਪਟਨ ਹਰਬੰਸ ਸਿੰਘ ਸਾਂਇਆ, ਕੌਮੀ ਯੂਥ ਆਗੂ ਗੁਰਜੀਤ ਸਿੰਘ
ਲਹਿਰਾ ਸਮੇਤ ਆਗੂਆਂ ਨੇ ਵੀ ਉਮੀਦਵਾਰਾਂ ਦੀ ਜਿੱਤ ਲਈ ਵੋਟਰਾਂ ਨੂੰ ਅਪੀਲ ਕੀਤੀ, ਜਦੋਂ
ਕਿ ਇਸ ਸਮੇਂ ਸਰਪੰਚ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਓਮਪ੍ਰੀਤ ਸਿੰਘ ਬੌਬੀ ਗਰੇਵਾਲ,
ਜਗਜੀਵਨ ਸਿੰਘ ਗੋਗੀ ਕਿਲ੍ਹਾ ਰਾਏਪੁਰ, ਗੁਰਵਿੰਦਰ ਸਿੰਘ, ਗੁਰੀ ਕੈਂਡ ਯੂਥ ਆਗੂ, ਅਮਰਦੀਪ
ਸਿੰਘ ਮਿੱਠਾ, ਸਰਪੰਚ ਭਗਵੰਤ ਸਿੰਘ ਬੂਲ, ਕੁਲਦੀਪ ਸਿੰਘ ਢਿੱਲੋਂ ਘਵੱਦੀ, ਆਗੂ ਬਚਿੱਤਰ
ਸਿੰਘ ਸਾਂਇਆ, ਤੇਜਿੰਦਰ ਸਿੰਘ ਸਾਂਇਆ, ਸਰਪੰਚ ਜਰਨੈਲ ਸਿੰਘ ਕੈਂਡ, ਪਰਮਦੀਪ ਸਿੰਘ ਦੀਪਾ
ਡੇਹਲੋਂ, ਕਮਲਜੀਤ ਸਿੰਘ ਕਮਲ ਗਰੇਵਾਲ, ਰਾਜਿੰਦਰਪਾਲ ਸਿੰਘ ਭੁੱਟਾ, ਰਾਮ ਸਿੰਘ ਭੁੱਟਾ,
ਜੋਰਾ ਸਿੰਘ ਭੁੱਟਾ, ਸਰਪੰਚ ਹਰਪਾਲ ਸਿੰਘ ਪਾਲੀ ਸਾਂਇਆ, ਸਰਪੰਚ ਸੁਖਵਿੰਦਰ ਸਿੰਘ ਸੀਲੋਂ
ਆਦਿ ਹਾਜ਼ਰ ਸਨ |

No comments:
Post a Comment