jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਬੀਬੀ ਜਸਮੇਲ ਕੌਰ ਨੂੰ ਮਿਲਿਆ ਭਾਰੀ ਸਮਰਥਨ

www.sabblok.blogspot.com
ਮਹਿਲ ਕਲਾਂ, 
ਜ਼ਿਲ੍ਹਾ ਪ੍ਰੀਸ਼ਦ ਤੇ ਬਾਲਕ ਸੰਮਤੀ ਚੋਣਾਂ ਦਾ ਅਖਾੜਾ ਦਿਨ-ਬ-ਦਿਨ ਭਖਦਾ ਜਾ ਰਿਹਾ ਹੈ | ਇਸ ਤਹਿਤ ਅੱਜ ਬਲਾਕ ਸੰਮਤੀ ਜ਼ੋਨ ਸਹਿਜੜਾ (ਇਸਤਰੀ ਰਿਜ਼ਰਵ) ਲਈ ਪਿੰਡ ਸਹਿਜੜਾ ਦੀ ਰਮਦਾਸੀਆਂ ਦੀ ਧਰਮਸ਼ਾਲਾ ਵਿਖੇ ਆਜ਼ਾਦ ਉਮੀਦਵਾਰ ਬੀਬੀ ਜਸਮੇਲ ਕੌਰ ਪਤਨੀ ਜੋਗਿੰਦਰ ਸਿੰਘ ਨੂੰ ਪਿੰਡ ਦੇ ਵੱਡੇ ਇਕੱਠ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੁਲਾਰਿਆਂ ਵੱਲੋਂ ਬੀਬੀ ਜਸਮੇਲ ਕੌਰ ਨੂੰ ਜਿੱਥੇ ਆਪਣੇ ਸਮਰਥਨ ਦਾ ਪੂਰਾ ਭਰੋਸਾ ਦਿਵਾਇਆ, ਉੱਥੇ ਹੋਰਨਾਂ ਨੂੰ ਵੀ ਬੀਬੀ ਜਸਮੇਲ ਕੌਰ ਨੂੰ ਵੋਟ ਪਾਉਣ ਲਈ ਪ੍ਰੇਰਿਆ | ਇਸ ਮੌਕੇ ਕਰਨੈਲ ਸਿੰਘ, ਕਰਨੈਲ ਸਿੰਘ ਗਾਂਧੀ, ਬਹਾਦਰ ਸਿੰਘ, ਜਸਮੇਲ ਕੌਰ, ਇੰਦਰ ਸਿੰਘ, ਮਨਜੀਤ ਸਿੰਘ, ਤਰਨਜੀਤ ਸਿੰਘ, ਜਿੰਦਰ ਸਿੰਘ, ਹੇਮ ਰਾਜ, ਸਵਰਨ ਸਿੰਘ, ਹਰਮੇਲ ਸਿੰਘ, ਪ੍ਰਧਾਨ ਕੌਰ ਸਿੰਘ, ਨਾਹਰ ਸਿੰਘ, ਗੁਰਦਿਆਲ ਕੌਰ, ਸੁਰਜੀਤ ਕੌਰ, ਬਲਵੀਰ ਕੌਰ ਆਦਿ ਹਾਜ਼ਰ ਸਨ |

No comments: