jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 13 May 2013

ਬੀਬੀ ਕੁਲਦੀਪ ਕੌਰ ਦੇ ਹੱਕ 'ਚ ਨੁੱਕੜ ਮੀਟਿੰਗ

www.sabblok.blogspot.com
ਮਹਿਲ ਕਲਾਂ, 
ਬਲਾਕ ਸੰਮਤੀ ਜ਼ੋਨ ਸਹਿਜੜਾ (ਇਸਤਰੀ ਰਿਜ਼ਰਵ) ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਬੀਬੀ ਕੁਲਦੀਪ ਕੌਰ ਦੇ ਗ੍ਰਹਿ ਵਿਖੇ ਇਕ ਨੁੱਕੜ ਮੀਟਿੰਗ ਕੀਤੀ | ਜਿਸ 'ਚ ਨਗਰ ਦੀਆਂ ਬੀਬੀਆਂ ਵੱਲੋਂ ਵਧ-ਚੜ ਕੇ ਹਿੱਸਾ ਲਿਆ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਸੇਵਾ-ਭਾਵਨਾ ਤੋਂ ਖ਼ੁਸ਼ ਹੋ ਕੇ ਇਸ ਵਾਰ ਪਿੰਡ ਸਹਿਜੜਾ ਤੇ ਕਲਾਲਾ ਦੇ ਵੋਟਰਾਂ ਨੇ ਬੀਬੀ ਕੁਲਦੀਪ ਕੌਰ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਉਣ ਦਾ ਮਨ ਬਣਾ ਲਿਆ ਹੈ ਤੇ ਆਉਣ ਵਾਲੀ 19 ਮਈ ਨੂੰ ਉਕਤ ਵੋਟਰ ਇਸ ਇਤਿਹਾਸਿਕ ਜਿੱਤ 'ਤੇ ਆਪਣੀ ਮੋਹਰ ਲਗਾਉਣਗੇ | ਇਸ ਸਮੇਂ ਬੀਬੀ ਕਰਮਜੀਤ ਕੌਰ, ਪ੍ਰਧਾਨ ਲਾਭ ਕੌਰ, ਸਿਮਰਨ ਕੌਰ, ਹਰਜਿੰਦਰ ਕੌਰ, ਹਰਪ੍ਰੀਤ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ |

No comments: