jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 21 May 2013

ਆਈ.ਪੀ.ਐਲ ਬਨਾਮ ਸੱਟਾ ਬਾਲੀਬੁੱਡ ਤੇ ਸਿਆਸਤ

www.sabblok.blogspot.com
ipl_logoਮੋਗਾ(ਡਾ ਅਮਰੀਕ ਸਿੰਘ ਕੰਡਾ)ਦੇਸ ਚ ਜਦੋਂ ਆਈ.ਪੀ.ਐਲ ਦੇ ਨਾਂ ਨਾਲ ਟੀ20 ਦੀ ਪ੍ਰੀਮੀਅਰ ਲੀਗ ਸ਼ੁਰੂ ਹੋਈ ਸੀ ਤਾਂ ਬੀ.ਸੀ.ਸੀ.ਆਈ ਨੇ ਰੋਕਿਆ ਸੀ। ਉਸਦੇ ਬਾਅਦ ਖੁਦ ਹੀ ਪ੍ਰਤੀਯੋਗਿਤਾ ਸ਼ੁਰੂ ਕਰ ਦਿੱਤੀ ਸੀ । ਬੀ.ਸੀ.ਸੀ ਐਲ ਰਾਸ਼ਟਰੀ ਟੀਮ ਚੁਨਣ ਵਾਲੀ ਸੰਸਥਾ ਹੈ  ਜਿਸ ਤੇ ਦੇਸ ਦੇ ਸਮਾਨ ਦੀ ਰੱਖਿਆ ਦੀ ਪੂਰੀ ਜੁੰਮੇਵਾਰੀ ਹੈ । ਦੂਜੇ ਪਾਸੇ ਉਹ ਇਕ ਪ੍ਰਾਈਵੇਟ ਕੰਪਨੀ ਵਾਂਗ ਕੰਮ ਕਰ ਰਹੀ ਹੈ। ਜਿਸ ਨੂੰ ਪਾਰਦਿਸਤਾ ਪਸੰਦ ਨਹੀਂ। ਹੁਣ ਇਹ ਖੇਲ ਨਹੀਂ ਇਕ ਕਾਰੋਬਾਰ ਹੈ। ਇਹਨਾਂ ਨੂੰ ਇਹ ਸਵਾਲ ਪੁੱਛਣਾ  ਚਾਹੀਦਾ ਹੈ ਕਿ ਖੇਡ ਸੰਗਠਨਾਂ ਚ ਇੰਨੇ ਨੇਤਾ ਕਿਉਂ ਘੁਸਪੈਠ ਕਰ ਗਏ ਹਨ ..? ਇਹ ਖੇਡ ਸੰਗਠਨ ਕਿਉਂ ਕਿਉ ਖਿਡਾਰੀਆਂ ਤੇ ਖੇਡ ਚ ਦਖਲ ਰੱਖਣ ਵਾਲਿਆਂ ਦੇ ਹੱਥ ਚ ਹਨ।ਬਾਲੀਬੁਡ ਦੇ ਸੁਪਰ ਸਟਾਰ ਤੇ ਹੀਰੋਇਨਾਂ ਕ੍ਰਿਕਟ ਚ ਤੇ ਸਾਰੇ ਦੇਸ਼ ਦੇ ਨੇਤਾ ਕ੍ਰਿਕਟ ਚ।ਸਾਰੇ ਅਪਰਾਧੀ ਕ੍ਰਿਕਟ ਚ ਤੇ ਸਾਰੇ ਅਪਰਾਧ ਕ੍ਰਿਕਟ ਚ।

No comments: