jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 12 May 2013

ਗੋਆ 'ਚ ਡੀਜ਼ਲ ਨਾਲੋਂ ਸਸਤਾ ਪੈਟਰੋਲ

www.sabblok.blogspot.com

ਪਣਜੀ, 11 ਮਈ (ਏਜੰਸੀ) - ਤੇਲ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ ਕੀਤੇ ਗਏ ਵਾਧੇ ਦੇ ਬਾਅਦ ਗੋਆ 'ਚ ਡੀਜ਼ਲ ਨਾਲੋਂ ਪਟਰੋਲ ਸਸਤਾ ਹੋ ਗਿਆ ਹੈ। ਪਟਰੋਲ ਦੀ ਮੌਜੂਦਾ ਕੀਮਤ 52.10 ਰੁਪਏ ਹੈ ਜਦਕਿ ਡੀਜ਼ਲ ਦੀ ਕੀਮਤ 52.70 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਗੋਆ 'ਚ ਸਰਕਾਰ ਨੇ ਵੈਟ 0.1 ਪ੍ਰਤੀਸ਼ਤ ਘੱਟ ਕਰ ਦਿੱਤਾ ਹੈ ਜਿਸ ਦੇ ਬਾਅਦ ਰਾਜ 'ਚ ਪਟਰੋਲ ਦੀ ਕੀਮਤ ਦੇਸ਼ ਭਰ 'ਚ ਸਭ ਤੋਂ ਘੱਟ ਹੈ। ਆਲ ਗੋਆ ਪਟਰੋਲ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰੇਸ਼ ਜੋਸ਼ੀ ਨੇ ਕਿਹਾ ਕਿ ਪਟਰੋਲ ਦੀ ਕੀਮਤ ਘੱਟ ਹੋਣ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਉਹ ਪੈਸੇ ਬਚਾਉਣ ਲਈ ਡੀਜ਼ਲ ਵਾਹਨਾਂ ਦੀ ਬਜਾਏ ਪਟਰੋਲ ਵਾਲੀਆਂ ਕਾਰਾਂ ਨੂੰ ਪਹਿਲ ਦੇਣਗੇ

No comments: