jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday, 14 May 2013

ਢੀਂਡਸਾ ਵੱਲੋਂ ਬਾਗ਼ੀ ਉਮੀਦਵਾਰਾਂ ਨੂੰ ਚਿਤਾਵਨੀ

www.sabblok.blogspot.com
Photo: ਢੀਂਡਸਾ ਵੱਲੋਂ ਬਾਗ਼ੀ ਉਮੀਦਵਾਰਾਂ ਨੂੰ ਚਿਤਾਵਨੀ 
ਸੰਗਰੂਰ, 13 ਮਈ (ਫੁੱਲ) -ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਿਖ਼ਲਾਫ਼ ਸਖ਼ਤ ਕਾਰਵਾਈ ਹੋਵੇਗੀ | ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਪੰਚਾਇਤ ਸੰਮਤੀ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਦੇ ਆਫੀਸ਼ਲ ਉਮੀਦਵਾਰਾਂ ਿਖ਼ਲਾਫ਼ ਆਜ਼ਾਦਾਨਾ ਢੰਗ ਨਾਲ ਚੋਣ ਲੜ ਰਹੇ ਉਮੀਦਵਾਰਾਂ ਨੂੰ 14 ਮਈ ਤੱਕ ਹਰ ਹਾਲ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਬੈਠ ਜਾਣ ਦੀ ਤਾਕੀਦ ਕੀਤੀ | ਉਨ੍ਹਾਂ ਪਾਰਟੀ ਦਾ ਨਾਂ ਵਰਤ ਕੇ ਆਜ਼ਾਦ ਚੋਣ ਲੜ ਰਹੇ ਉਮੀਦਵਾਰਾਂ ਨੂੰ ਪਾਰਟੀ ਦੇ ਭਰੋਸੇਮੰਦ ਆਗੂ ਬਣਨ ਦੀ ਹਦਾਇਤ ਕੀਤੀ ਤੇ ਪਾਰਟੀ ਦੀ ਹਦਾਇਤ ਪ੍ਰਤੀ ਸਤਿਕਾਰ ਭਾਵਨਾ ਦਿਖਾਉਣ ਦੀ ਅਪੀਲ ਕੀਤੀ | ਢੀਂਡਸਾ ਨੇ ਕਿਹਾ ਕਿ 14 ਮਈ ਦੀ ਸ਼ਾਮ ਤੱਕ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਨਾ ਬੈਠਣ ਦੀ ਸੂਰਤ 'ਚ ਬਗਾਵਤੀ ਰੌਾਅ 'ਚ ਚੋਣ ਲੜ ਰਹੇ ਇੰਨਾ ਉਮੀਦਵਾਰਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੀ ਖ਼ਾਰਜ ਕਰ ਦਿੱਤਾ ਜਾਵੇਗਾ | ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਜਿੱਤ ਦੇ ਟੀਚੇ ਤੱਕ ਲੈ ਜਾਣ ਲਈ ਯਤਨਸ਼ੀਲ ਹੈ | ਇਹ ਬਿਆਨ ਪਾਰਟੀ ਦੇ ਮੀਡੀਆ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ |

No comments: