www.sabblok.blogspot.com
ਬਹੁਤ
ਪੁਰਾਣੀ ਗੱਲ ਹੈ, ਬੜੌਦਾ ਦੇ ਇੱਕ ਬਹੁਤ ਵੱਡੇ ਸਮਾਗਮ ਵਿੱਚ ਗਾਧੀ ਨੇ ਕਿਹਾ ਸੀ ਕਿ
ਗੁਰੂ ਗੌਬਿੰਦ ਸਿੰਘ ਇੱਕ ਭੁਲਿੱਆ ਹੌਇਆ ਰਹਿਬਰ ਹੈ ਜਿਸਨੇ ਵਿਚਾਰਾ ਦੀਗੱਲ ਕਰਦੇ-ਕਰਦੇ
ਤਲਵਾਰਾ ਕੱਢ ਲਈਆ , ਸ਼ਾਤੀ ਦੀ ਗੱਲ ਕਰਦੇ-ਕਰਦੇ ਤੌਪਾ ਅੱਗੇ ਲੈ ਆਇਆ,ਇਹ ਮਹਾਤਮਾ ਗਾਧੀ
ਦੇ ਬੌਲ ਸਨ ਉਸ ਟਾਇਮ ਬੜੀ ਚਰਚਾ ਹੌਈ ਸੀ ਹਿੰਦੌਸਤਾਨ ਵਿੱਚ ਖੁਸਕਿਸਮਤੀ ਸਮਝੌ ਕੌਮ ਦੀ
ਉਸ ਵੇਲੇ ਪ੍ਰਿੰਸੀਪਲ ਗੰਗਾ ਸਿੰਘ ਮੌਜੂਦ ਸਨ,ਉਹ ਸਿੱਧਾ ਹੀ ਚਲੇ ਗਏ ਗਾਧੀ ਦੇ ਸਾਬਰਮਤੀ
ਆਸਰਮ ਵਿੱਚ, ਔਰ ਜਾ ਕੇ ਦੱਸਿਆ ਕਿ ਮੈ ਸਿੱਖ ਮਿਸਨਰੀ ਹਾ ਤੇ ਮੈ ਤੁਹਾਡੇ ਨਾਲ ਇਸ ਗੱਲ
ਤੇ ਚਰਚਾ ਕਰਨਾ ਚਾਹੁੰਦਾ ਹਾ,ਪਹਿਲਾ ਤਾ ਗਾਧੀ ਨੇ ਕਾਫੀ ਟਾਲ-ਮਟੌਲ ਕੀਤੀ ਮੈ ਬਹਿਸ ਨਹੀ
ਕਰਨੀ,ਫਿਰ ਪ੍ਰਿੰਸੀਪਲ ਸਾਹਿਬ ਸਿੱਧੇ ਹੌ ਗਏ ਕਹਿੰਦੇ ਬਹਿਸ ਨਹੀ ਕਰਨੀ ਤਾ ਇਨੇ ਲਫਜ ਕਹੇ
ਕਿਉ ਸੀ ਵਿਚਾਰ ਤੇ ਹੁਣ ਕਰਨੀ ਪਏਗੀ ਪ੍ਰਿੰਸੀਪਲ ਸਾਹਿਬ ਕਹਿੰਦੇ ਤੁਸੀ ਹਰ ਜਗਾ ਤੇ
ਕਹਿੰਦੇ ਹੌ ਗੀਤਾ ਮੇਰੀ ਮਾ ਹੈ,ਉਹ ਹਰ ਜਗਾ ਤੇ ਇਹ ਕਹਿੰਦੇ ਸਨ ਕਿਉਕਿ ਗੀਤਾ ਵਿੱਚ ਕਰਮ
ਫਿਲੌਸਫੀ ਬਹੁਤ ਹੈਤੇ ਉਹ ਸੁਭ ਕਰਮਾ ਤੇ ਬੜਾ ਜੌਰ ਦਿੰਦੇ ਸਨ ਉਹ ਕਹਿਣ ਲੱਗੇ ਇਹ ਮਾ ਹੈ
ਤੁਹਾਡੀਕਹਿੰਦੇ ਹਾ ਇਹ ਮਾ ਹੈ ਮੇਰੀ ਉਨਾ ਨੇ ਪੁਛਿਆ ਇਹ ਉਚਾਰਣ ਕਿੱਥੇ ਹੌਈ ਹੈ ਕਿੱਥੇ
ਲਿੱਖੀ ਗਈ ਹੈ ਕਿਉਕਿ ਗੀਤਾ ਮੈਦਾਨ ਏ ਜੰਗ ਵਿੱਚ ਉਚਾਰੀ ਗਈ ਸੀ ਔਰ ਜੰਗ ਦੌਰਾਨ ਪਾਡਂਵਾ
ਨੇ ਕਹਿ ਦਿੱਤਾ ਸੀ ਕਿ ਅਸੀ ਨਹੀ ਲੜਨਾ ਉਨਾ ਨੇ
ਹਥਿਆਰ ਸੁੱਟ ਦਿੱਤੇ ਸਨ ਅਰਜੁਨ ਕਹਿਣ ਲੱਗਾ ਉਹ ਦਰੌਣਾਚਾਰੀਆ ਮੇਰਾ ਗੁਰੂ ਭੀਸਮ ਪਿਤਾਮਾ
ਮੇਰਾ ਪਿਤਾ,ਦੁਰਯੌਧਨ ਮੇਰਾ ਭਰਾ ਮੈ ਆਪਨਿਆ ਨੂੰ ਨਹੀ ਮਾਰ ਸਕਦਾ ਮੈ ਨਹੀ ਲੜ ਸਕਦਾ ਸ੍ਰੀ
ਕ੍ਰਿਸਨ ਨੇ ਫਿਰ ਸਮਝਾਇਆ ਕਿ ਅਗਰ ਆਪਣੇ ਸਰੀਰ ਤੇ ਕਿਤੇ ਜਹਰੀਲਾ ਫੌੜਾ ਨਿਕਲ ਆਵੇ ਤਾ
ਉਸ ਨੂੰ ਚੀਰਾ ਤਾ ਦੇਣਾ ਹੀ ਪੈਦਾ ਏ,ਕੱਟਣਾ ਤੇ ਪੈਦਾ ਹੀ ਏ,ਉਸ ਨੂੰ ਕੱਟਣਾ ਕੌਈ ਪਾਪ
ਨਹੀਇਸੇ ਤਰਾ ਅਗਰ ਇਸ ਜੁਲਮ ਦਾ ਨਾਸ ਨਾ ਕੀਤਾ ਗਿਆ ਤਾ ਇਹ ਸਾਰੀ ਕੌਮ ਲਈ ਖਤਰਨਾਕ ਸਾਬਿਤ
ਹੌਵੇਗਾਕਹਿੰਦੇ ਨੇ ਪਾਡਂਵਾ ਨੇ ਫਿਰ ਸ਼ਸਤਰ ਚੁੱਕ ਲਏਅਤੇ ਜੰਗ ਲਈ ਤਿਆਰ ਹੌ ਗਏ ਸ੍ਰੀ
ਕ੍ਰਿਸਨ ਨੇ ਗੀਤਾ ਉਚਾਰੀ ਤੇ ਜੰਗ ਫਿਰ ਸੁਰੂ ਹੌ ਗਈ ਪ੍ਰਿੰਸੀਪਲ ਸਾਹਿਬ ਕਹਿੰਦੇ ਅਗਰ
ਸ੍ਰੀ ਕ੍ਰਿਸਨ ਗੀਤਾ ਨਾ ਉਚਾਰਦਾ ਤਾ ਇਹ ਜੰਗ ਹੌਣੀ ਹੀ ਨਹੀ ਸੀ,ਐਨਾ ਵੱਡਾ ਯੁੱਧ ਹੌਣਾ
ਹੀ ਨਹੀ ਸੀ,ਐਨੇ ਲੱਖਾ ਲੌਕਾ ਦੀ ਜਾਨ ਨਹੀ ਸੀ ਜਾਣੀ ਇਹ ਤਾ ਸਪੱਸਟ ਹੌ ਗਿਆ ਸਾਰੀ ਜੰਗ
ਗੀਤਾ ਕਰਕੇ ਹੀ ਹੌਈ ਹੈ ਗਾਧੀ ਕਹਿਣ ਲੱਗੇ ਇਹ ਲੜਾਈ ਬਾਹਰ ਦੀ ਨਹੀ ਅੰਦਰ ਦੀ ਹੈ ਇਹ
ਮਹਾਭਾਰਤ ਦੀ ਜੰਗ ਬਾਹਰ ਦੀ ਨਹੀ ਅੰਦਰ ਦੀ ਹੈ ਪ੍ਰਿੰਸੀਪਲ ਸਾਹਿਬ ਕਿੱਥੇ ਚੁੱਪ ਕਰਣ
ਵਾਲੇ ਸਨ ਕਹਿੰਦੇ ਸ੍ਰੀ ਕ੍ਰਿਸਨ ਵੀ ਫਿਰ ਅੰਦਰ ਹੀ ਹੌਏ ਹੌਣਗੇ ਬਾਹਰ ਦੇ ਨਹੀਉਹ ਵੀ ਕੌਈ
ਅੰਦਰ ਦੀ ਗੱਲ ਹੌਵੇਗੀ,ਤੁਹਾਡੀ ਗੀਤਾ ਕਰਕੇ ਇੰਨੀ ਵੱਡੀ ਮਹਾਭਾਰਤ ਹੌ ਗਈ ਕੌਈ ਗੱਲ
ਨਹੀ,ਔਰ ਗੁਰੂ ਗੌਬਿੰਦ ਸਿੰਘ ਜੁਲਮ ਖਿਲਾਫ ਤਲਵਾਰ ਚੁੱਕ ਲੈਣ ਤਾ ਉਹ ਭੁੱਲੇ ਹੌਏ ਰਹਿਬਰ
ਹੌ ਗਏਗੁਸਤਾਖੀ ਮਾਫ ਇਸ ਤੌ ਹੀ ਗਾਧੀ ਦੀ ਸਖਸੀਅਤ ਦਾ ਪਤਾ ਲੱਗਦਾ ਹੈ ਜਦ ਪ੍ਰਿੰਸੀਪਲ
ਸਾਹਿਬ ਨੇ 2-3 ਦਲੀਲਾ ਗਾਧੀ ਨੂੰ ਦਿੱਤੀਆ ਤਾ ਗਾਧੀ ਨੇ ਬਹੁਤ ਵੱਡੀ ਸਭਾ ਵਿੱਚ ਮਾਫੀ
ਮੰਗੀ ਸੀ

No comments:
Post a Comment